ਸਭ ਰੰਗ

  •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਵਾਪਸੀ ਕੁੰਜੀ ਦਾ ਭੇਤ / ਰਵੇਲ ਸਿੰਘ ਇਟਲੀ (ਲੇਖ )
  •    ਕਸ਼ਮੀਰ ਘਾਟੀ ਦਾ ਕੌੜਾ ਸੱਚ / ਗੁਰਨਾਮ ਸਿੰਘ ਸੀਤਲ (ਲੇਖ )
  •    ਸਿਆਸਤ ਦੇ ਰੰਗਾਂ ਤੇ ਵਿਅੰਗ ਕਰਦੀ ਪੁਸਤਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
  •    ਦਾਦੀ ਦੀਆਂ ਗੱਲਾਂ-ਬਾਤਾਂ / ਗੁਰਦੀਸ਼ ਗਰੇਵਾਲ (ਲੇਖ )
  •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  •    ਜੱਗ ਰਚਨਾ ਕੋਈ ਝੂਠ ਨਹੀਂ ਕੋਰਾ ਸੱਚ ਹੈ / ਅਮਰਜੀਤ ਢਿਲੋਂ (ਲੇਖ )
  •    ਬਾਬੇ ਭਾਨੇ ਦਾ ਮੋਬਾਇਲ / ਸੁਖਵਿੰਦਰ ਕੌਰ 'ਹਰਿਆਓ' (ਵਿਅੰਗ )
  •    ਸਮਾਜ ਦਾ ਅਣ-ਖਿੜਵਾ ਭਾਗ ਹਨ ਘੜੰਮ-ਚੌਧਰੀ / ਮਨਜੀਤ ਤਿਆਗੀ (ਲੇਖ )
  •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਿਜੀਟਲ ਇੰਡੀਆ 'ਤੇ ਅਵਾਰਾ ਪਸ਼ੂ / ਨੀਲ ਕਮਲ ਰਾਣਾ (ਲੇਖ )
  •    ਢੱਟਾ ਅਤੇ ਪਾਲੀ / ਨਿਸ਼ਾਨ ਲਿਖਾਰੀ (ਵਿਅੰਗ )
  • ਗ਼ਜ਼ਲ (ਗ਼ਜ਼ਲ )

    ਅਮਰਿੰਦਰ ਕੰਗ   

    Email: gabber.amrinder@gmail.com
    Cell: +91 97810 13315
    Address: ਕੋਟ ਈਸੇ ਖਾਂ
    ਮੋਗਾ India
    ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਸੁੰਨੀਅਾਂ ਨੇ ਰਾਹਾਂ ਤੇ ਸੁੰਨੇ ਸੁੰਨੇ ਘਰ ਨੇ,
    ਸੱਜਣਾਂ ਬਿਨਾ  ਪੈਰ  ਧਰਦਾ  ਨਾ  ਕੋਈ,

    ਹਰ ਦਰ ਹੀ ਘੁੰਮਿਅਾ ਸਭ ਤੋਂ ਹੀ ਮੰਗਿਅਾ,
    ਮੁਰਸ਼ਦ  ਦੇ ਬਾਝੋਂ ਬਾਂਹ ਫੜਦਾ ਨਾ ਕੋਈ,

    ਅਾਕੜਾਂ ਦੀ ਮਾਰੀ ਫਿਰਦੀ  ਇਹ ਦੁਨੀਅਾਂ,
    ਗਰਜ਼ਾਂ ਬਿਨਾ  ਨੇੜੇ  ਖੜ੍ਹਦਾ  ਨਾ  ਕੋਈ,

    ਅਾਪਣੀ ਹੀ ਸ਼ੌਹਰਤ ਦੇਖ ਹੱਸਦੇ ਨੇ ਲੋਕ,
    ਹੋਰਾਂ  ਨੰੂ ਖੁਸ਼  ਦੇਖ  ਜਰਦਾ  ਨਾ  ਕੋਈ,

    ਪੱਥਰਾਂ ਨੰੂ ਪੂਜਣ ਇਹ ਧੰਨ ਵੀ ਲਟਾਉਦੇ,
    ਵਿਲਕਦੇ ਇਨਸਾਨ ਦੁੱਖ ਸੁਣਦਾ ਨਾ ਕੋਈ,

    ਉਂਞ ਤਾਂ ਰਿਸ਼ਤੇਦਾਰ ਤੇ ਯਾਰ ਵੀ ਬਹੁਤ ਨੇ,
    ਅੌਖੇ ਸਮਿਅਾ ਚ' ਨਾਲ ਖੜ੍ਹਦਾ ਨਾ  ਕੋਈ,

    ਜਿਸਮਾਂ ਨੰੂ ਨੋਚ ਨੋਚ ਖਾਂਦੀ ਇਹ ਦੁਨੀਅਾਂ,
    ਸੀਰਤ  ਦੀ  ਚਾਹਤ  ਕਰਦਾ  ਨਾ  ਕੋਈ,

    ਲੁੱਟਦੇ  ਨੇ ਹਾਕਮ  ਨਾ ਕੋਈ ਰੋਕ ਟੋਕ ਹੈ,
    ਜੁਲਮਾਂ ਖਿਲਾਫ  ਏਥੇ  ਲੜਦਾ  ਨਾ ਕੋਈ,

    ਆਜ਼ਾਦੀ ਦੀਅਾਂ ਗੱਲਾਂ ਕੰਗ ਕਰਦੇ ਨੇ ਸਾਰੇ,
    ਜਦ ਚੱਲਦੀ ਏ  ਗੋਲੀ ਤੇ ਖੜ੍ਹਦਾ ਨਾ ਕੋਈ।