ਸਭ ਰੰਗ

 •    ਠੋਕਰਾਂ ਤੋਂ ਕਿਵੇਂ ਬਚੀਏ ? / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਵਾਪਸੀ ਕੁੰਜੀ ਦਾ ਭੇਤ / ਰਵੇਲ ਸਿੰਘ ਇਟਲੀ (ਲੇਖ )
 •    ਕਸ਼ਮੀਰ ਘਾਟੀ ਦਾ ਕੌੜਾ ਸੱਚ / ਗੁਰਨਾਮ ਸਿੰਘ ਸੀਤਲ (ਲੇਖ )
 •    ਸਿਆਸਤ ਦੇ ਰੰਗਾਂ ਤੇ ਵਿਅੰਗ ਕਰਦੀ ਪੁਸਤਕ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਦਾਦੀ ਦੀਆਂ ਗੱਲਾਂ-ਬਾਤਾਂ / ਗੁਰਦੀਸ਼ ਗਰੇਵਾਲ (ਲੇਖ )
 •    ਡੇਂਗੂ ਦਾ ਇਲਾਜ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
 •    ਜੱਗ ਰਚਨਾ ਕੋਈ ਝੂਠ ਨਹੀਂ ਕੋਰਾ ਸੱਚ ਹੈ / ਅਮਰਜੀਤ ਢਿਲੋਂ (ਲੇਖ )
 •    ਬਾਬੇ ਭਾਨੇ ਦਾ ਮੋਬਾਇਲ / ਸੁਖਵਿੰਦਰ ਕੌਰ 'ਹਰਿਆਓ' (ਵਿਅੰਗ )
 •    ਸਮਾਜ ਦਾ ਅਣ-ਖਿੜਵਾ ਭਾਗ ਹਨ ਘੜੰਮ-ਚੌਧਰੀ / ਮਨਜੀਤ ਤਿਆਗੀ (ਲੇਖ )
 •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
 •    ਡਿਜੀਟਲ ਇੰਡੀਆ 'ਤੇ ਅਵਾਰਾ ਪਸ਼ੂ / ਨੀਲ ਕਮਲ ਰਾਣਾ (ਲੇਖ )
 •    ਢੱਟਾ ਅਤੇ ਪਾਲੀ / ਨਿਸ਼ਾਨ ਲਿਖਾਰੀ (ਵਿਅੰਗ )
 • ਰੰਗਤ (ਮਿੰਨੀ ਕਹਾਣੀ)

  ਨੀਲ ਕਮਲ ਰਾਣਾ   

  Email: nkranadirba@gmail.com
  Cell: +91 98151 71874
  Address: ਦਿੜ੍ਹਬਾ
  ਸੰਗਰੂਰ India 148035
  ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਡਿਪੂ ਆਲੇ ਦੀ ਮਸ.ੀਨ *ਤੇ ਹੁਣ *ਗੁੱਠਾ ਲਗਦਾ, ਮੈਨੂੰ ਤਾਂ ਉਸਨੇ ਕਣਕ ਦੇਤੀ, ਥੋਡੀ ਨੀ ਂਦਿੱਤੀ ਕਹਿੰਦਾ ਬੁਲਾ ਕੇ ਲਿਆ *ਗੁੱਠਾ ਲੱਗੂ|** ਆਲੀਸ.ਾਨ ਕੋਠੀ *ਚ ਲਗਜ.ਰੀ ਗੱਡੀ ਅੱਗੇ ਨਵਾਬੀ ਅੰਦਾਜ *ਚ ਦੋਨਾਲੀ ਨਾਲ ਸੈਲਫੀ ਲੈਦਂੇ ਮਾਲਕ ਨੂੰ ਸੀਰੀ ਨੇ ਸਸਤੀ ਕਣਕ ਵਾਲਾ ਕਾਰਡ ਵਾਪਸ ਫੜ੍ਹਾਉਦਿਆਂ ਕਿਹਾ| **ਆ ਤਾਂ ਨਵਾਂ ਹੀ ਸਿਆਪਾ ਛੇੜਤਾ ...... ਉੱਥੇ ਗਰੀਬੜਿਆਂ ਦੀ ਲਾਇਨ *ਚ ਮੈ ਂਕਿਵੇ ਂ......?** ਉਸਦੇ ਚਿਹਰੇ ਦੀ ਇਸ ਤਰ੍ਹਾਂ ਰੰਗਤ ਉਡ ਗਈ ਜਿਵੇ ਂਉਸਨੂੰ ਕੋਈ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੋਵੇ|