ਸਭ ਰੰਗ

 •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
 •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
 •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
 •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
 •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
 •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
 •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
 •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
 •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
 • ਗ਼ਜ਼ਲ (ਗ਼ਜ਼ਲ )

  ਅਮਰਜੀਤ ਸਿੰਘ ਸਿਧੂ   

  Email: amarjitsidhu55@hotmail.de
  Phone: 004917664197996
  Address: Ellmenreich str 26,20099
  Hamburg Germany
  ਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਹੱਕ ਸੱਚ ਨੂੰ ਦਬਾਓ ਨਾ ਤਿਖੀਆਂ ਕਟਾਰਾਂ ਦੇ ਨਾਲ ।
  ਕਿੰਨਾਂ ਚਿਰ ਨਿੱਭੂ ਦੋਸਤੀ ਫੂਸ ਦੀ ਅੰਗਾਰਾਂ ਦੇ ਨਾਲ ।

  ਸੱਚ ਨੇ ਤਾਂ ਸੱਚ ਹੀ ਰਹਿਣਾ ਹੈ ਝੂਠ ਨੇ ਸਦਾ ਝੂਠ ਹੀ ,
  ਸੱਚੇ ਨੂੰ ਤੁਸੀਂ ਕੋਹੋ ਨਾਂ ਯਾਰੋ ਖੂੰਡੀਆਂ ਆਰਾਂ ਦੇ ਨਾਲ ।

  ਲਿੱਖਦੇ ਹਨ ਮੁਖ ਪੰਨੇ ਤੇ ਜਿਹੜੇ ਕਾਮਿਆਂ ਦੇ ਖਿਲਾਫ ,
  ਦੱਸੋ ਕਿਵੇ ਸੋਚ ਮਿਲੂ ਸਾਡੀ ਉਨਾਂ ਅਖ਼ਬਾਰਾਂ ਦੇ ਨਾਲ।

  ਚੁੰਮਦੇ ਹਨ ਫਾਸੀ ਉਹ ਖਾਂਦੇ ਨੇ ਸ਼ੀਨੇ ਵਿਚ ਗੋਲੀਆਂ,
  ਹੱਕ ਲੈਣ ਲਈ ਜੋ ਲੜਦੇ ਜ਼ਾਬਰ ਸਰਕਾਰਾਂ ਦੇ ਨਾਲ।          
                           
  ਲਂੈਦੇ ਹਨ ਜੋ ਮੁੱਲ ਜੋਬਨ ਇੱਥੇ ਖ਼ਾਤਰ ਇਕ ਰੋਟੀ ਦੀ ,
  ਨਿਭਣੀ ਨੀ ਸਾਡੀ ਸਿੱਧੂ ਉਨ੍ਹਾ ਸਾਹੂਕਾਰਾਂ ਦੇ ਨਾਲ।