ਖ਼ਬਰਸਾਰ

 •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
 •    ਗੁਰੂ ਗੋਬਿੰਦ ਸਿੰਘ ਭਵਨ ਦਾ ਸਥਾਪਨਾ ਦਿਵਸ / ਪੰਜਾਬੀਮਾਂ ਬਿਓਰੋ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ / ਸਾਹਿਤ ਸਭਾ ਦਸੂਹਾ
 •    ਕੋਹਿਨੂਰ ਕਲੱਬ ਦੇ ਨਵੇਂ ਅਹੁਦੇਦਾਰ / ਕੋਹਿਨੂਰ ਕਲੱਬ, ਸੈਕਰਾਮੈਂਟੋ
 •    ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ / ਸਾਹਿਤ ਸਭਾ ਬਾਘਾ ਪੁਰਾਣਾ
 •    ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ਪ੍ਰਭਾਵਸ਼ਾਲੀ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਨਾਇਬ ਸਿੰਘ ਬੁੱਕਣਵਾਲ ਦੀ ਪੁਸਤਕ 'ਇੰਤਜ਼ਾਰ' ਰਲੀਜ਼ / ਪੰਜਾਬੀ ਸਾਹਿਤ ਸਭਾ, ਸੰਦੌੜ
 •    ਤੇਰੀ ਚੁੱਪ ਤੇ ਗੂੰਗੀ ਚੀਖ਼ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
 •    ਸਵਰਗੀ ਸੁਭਾਸ਼ ਕਲਾਕਾਰ ਦੀ ਪੁਸਤਕ, 'ਸਬਜ਼ ਰੁੱਤ' ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)

 • tamoxifen uk smpc

  tamoxifen

  ਸੱਪਾਂ ਵਾਂਗੂੰ ਡੰਗ ਚਲਾਉਂਦੇ ਮੇਰੇ  ਬੋਲ 

   ਹਨੇਰੇ ਉੱਤੇ ਤੀਰ ਵਰ੍ਹਾਉਂਦੇ ਮੇਰੇ ਬੋਲ 

   ਗਰਾਂ ਤੇਰੇ ਚ ਪਹਿਰੇ ਲੱਗੇ ਸੋਚਾਂ ਤੇ

   ਕੰਡਿਆਂ ਉੱਪਰ ਪੈਰ  ਟਿਕਾਉਂਦੇ ਮੇਰੇ ਬੋਲ  

  ਭੁੱਲ ਗਿਆ ਕਿਓਂ ਪਾਂਧੀ ਰਸਤਾ ਮੰਜ਼ਲ ਦਾ

  ਦੀਪਕ ਬਣ ਕੇ ਰਾਹ ਦਰਸਾਉਂਦੇ ਮੇਰੇ ਬੋਲ ।

   ਅੱਖਰ ਨਹੀਂ ਲੱਭਦੇ ਮੇਰੇ ਸ਼ੇਅਰਾਂ ਨੂੰ

  ਹਰ ਕੰਜਕ ਦਾ ਦਰਦ ਪਰੋਂਦੇ ਮੇਰੇ ਬੋਲ

  ਧਰਤੀ ਉੱਤੇ ਪਾੜੇ  ਉੱਚੇ ਨੀਂਵੇਂ ਦੇ

  ਸੱਭ ਨੂੰ ਇੱਕੋ ਥਾਂ ਬਿਠਾਉਂਦੇ ਮੇਰੇ ਬੋਲ 

  ਹੰਝੂ ਅੱਖ ਦਾ ਰਿਸ਼ਤਾ ਕਿੰਨਾ ਪੱਕਾ ਏ

  ਇੱਸ ਰਿਸ਼ਤੇ ਦਾ ਸਾਥ ਨਿਭਾਉਂਦੇ ਮੇਰੇ ਬੋਲ 

  ਥਾਂ ਥਾਂ ਸਿਜਦੇ ਕਰਨ ਦਾ ਮੈਂ ਆਦੀ ਨਾ   

  ਇੱਕ ਹੀ ਨੱਚ ਕੇ ਯਾਰ ਮਨਾਉਂਦੇ ਮੇਰੇ ਬੋਲ ।

  ਨਾਨਕ ਬੁਲ੍ਹਾ ਮਾਂ ਬੋਲੀ ਦੇ ਵਾਰਿਸ ਨੇ

  ਮਾਂ ਬੋਲੀ ਨੂੰ ਸੀਸ ਝੁਕਾਂਉਂਦੇ ਮੇਰੇ ਬੋਲ । 


  samsun escort canakkale escort erzurum escort Isparta escort cesme escort duzce escort kusadasi escort osmaniye escort