‘ਗੀਤਾਂ ਦੀ ਗੂੰਜ* ਦਾ ਲੋਕ ਅਰਪਣ (ਖ਼ਬਰਸਾਰ)


amoxicillin 500mg capsules for humans

amoxil rash loefflerlawfirm.com amoxicillin 500mg capsule

clomid london

clomid uk to buy
ਪਟਿਆਲਾ -- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾ੍ਹਾ ਵਿਕਾਸ ਵਿਭਾਗ ਵੱਲੋਂ ਕਰਵਾਈ ਗਈ 32ਵੀਂ ਅੰਤਰਰਾ੍ਹਟਰੀ ਪੰਜਾਬੀ ਕਾਨਫਰੰਸ ਦੌਰਾਨ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਪੰਜਾਬੀ ਵਿਭਾਗ ਦੀ ਸਹਾਇਕ ਪ੍ਰੋਫ.ੈਸਰ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ‘ਪੰਜਾਬੀ* ਦੁਆਰਾ ਪਾਕਿਸਤਾਨੀ ਪੰਜਾਬੀ ਫਿ.ਲਮੀ ਗੀਤਾਂ ਬਾਰੇ ਲਿਪੀਅੰਤਰ ਪੁਸਤਕ ‘ਗੀਤਾਂ ਦੀ ਗੂੰਜ* ਰਿਲੀ੦ ਕੀਤੀ|ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪੰਜਾਬ ਦੇ ਸਭਿਆਚਾਰਕ ਮੰਤਰੀ ਸੋਹਣ ਸਿੰਘ ਠੰਡਲ, ਰੋ੦ਾਨਾ ਅਜੀਤ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ, ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ, ਰਜਿਸਟਰਾਰ ਡਾ. ਦੇਵਿੰਦਰ ਸਿੰਘ,ਵਿਭਾਗ ਦੇ ਮੁਖੀ ਡਾ. ਬਲਜੀਤ ਕੌਰ ਸੇਖੋਂ ਅਤੇ ਡਾ. ਅਮਰਜੀਤ ਕੌਰ ਆਦਿ ੍ਹ!ਸੀਅਤਾਂ ੍ਹਾਮਿਲ ਸਨ| ਡਾ. ਰਾਜਵੰਤ ਕੌਰ ਪੰਜਾਬੀ ਵੱਲੋਂ ੍ਹਾਹਮੁਖੀ ਤੋਂ ਗੁਰਮੁਖੀ ਵਿਚ ਲਿਪੀਅੰਤਰ ਕੀਤੀ ਇਹ ਪੁਸਤਕ ਮੂਲ ਰੂਪ ਵਿਚ ਅਖ.ਲਾਕ ਆਤਿਫ. ਵੱਲੋਂ ਲਿਖੀ ਗਈ ਹੈ| ਇਸ ਵਿਚ 1947 ਤੋਂ  ਲੈ ਕੇ 2006 ਤੱਕ ਦੀਆਂ ਪਾਕਿਸਤਾਨੀ ਪੰਜਾਬੀ ਫਿ.ਲਮਾਂ ਦੇ ਗੀਤਾਂ ਦਾ ਤ|ਸੀਲੀ ਵੇਰਵਾ  ਹੈ|੦ਿਕਰਯੋਗ ਹੈ ਕਿ ਇਸ ਪੁਸਤਕ ਵਿਚ ਪਾਕਿਸਤਾਨੀ ਪੰਜਾਬੀ ਫਿ.ਲਮੀ ਗੀਤਾਂ ਦਾ ਸਮਾਜੀ, ਸਿਆਸੀ, ਸਭਿਆਚਾਰਕ ਅਤੇ ਇਤਿਹਾਸਕ ਜਾਇ੦ਾ ਪ੍ਹੇ ਕਰਦਿਆਂ ਮਿਆਰੀ ਅਤੇ ਗ.ੈਰ ਮਿਆਰੀ ਗੀਤਾਂ ਬਾਰੇ ਚਰਚਾ ਕੀਤੀ ਗਈ ਹੈ|ਇਸ ਤੋਂ ਇਲਾਵਾ ਇਸ ਪੁਸਤਕ ਵਿਚ ਪਾਕਿਸਤਾਨ ਦੇ ਪੰਜਾਬੀ ਗੀਤਕਾਰਾਂ, ਗਾਇਕਾਂ, ਗਾਇਕਾਵਾਂ, ਸੰਗੀਤਕਾਰਾਂ,ਨਿਰਮਾਤਾਵਾਂ,ਨਿਰਦ੍ਹੇਕਾਂ ਅਤੇ ਹੋਰ ਸੰਬੰਧਤ ਅਦਾਕਾਰਾਂ ਬਾਰੇ ਤਸਵੀਰਾਂ ਸਮੇਤ ਚਰਚਾ ਕੀਤੀ ਗਈ ਹੈ| ਪੰਜਾਬੀ ਸਾਹਿਤ ਦੇ ਖੇਤਰ ਵਿਚ ਇਹ ਨਿਵੇਕਲੀ ਪੁਸਤਕ ਹੈ ਜਿਸ ਵਿਚ ਪਾਕਿਸਤਾਨ ਦੀਆਂ ਪੰਜਾਬੀ ਫਿ.ਲਮਾਂ ਬਾਰੇ ਸੰਪੂਰਣ ਦ੍ਰਿ੍ਹ ਪ੍ਹੇ ਕੀਤਾ ਗਿਆ ਹੈ| ਡਾ. ਪੰਜਾਬੀ ਦੀਆਂ ਹੁਣ ਤੱਕ ਪੰਜਾਬੀ ਸਭਿਆਚਾਰ ਅਤੇ ਸਾਹਿਤ ਨਾਲ ਸੰਬੰਧਤ 14 ਪੁਸਤਕਾਂ ਛਪ ਚੁਕੀਆਂ ਹਨ|