ਨਵਾਂ ਸਾਲ (ਕਵਿਤਾ)

ਅੰਜੂ ਵੀ ਰੱਤੀ   

Cell: +91 8463503044
Address: ਸ਼ਾਲੀਮਾਰ ਨਗਰ
ਹੁਸ਼ਆਿਰਪੁਰ India
ਅੰਜੂ ਵੀ ਰੱਤੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


tamoxifen citrate

tamoxifen mechanism of action open tamoxifen uk brands

buy amoxicillin amazon

buy amoxicillin uk

buy accutane 10mg uk

buy accutane 10mg uk by-expression.com buy accutane europe

medical abortion

abortion pill blog.dastagarri.com buy abortion pill
ਰੱਬਾ  ਤੂੰ ਚਡ਼ਾਵੀਂ ਨਵਾਂ ਸ਼ਗਨਾਂ ਦਾ ਸਾਲ ,
ਰੱਖੀ ਸਦਾ ਆਪਣੀ ਲੁਕਾਈ ਦਾ ਖਆਿਲ।
ਜੰਿਦ ਜਾਨ ਰਾਜ਼ੀ ਰੱਖੀਂ , ਗਮਾਂ ਤੋਂ ਬਚਾਈ ਰਖੀਂ ,
ਹੋਵੇ ਨਾ ਮਨੁੱਖਤਾ ਦਾ ਕਦੇ ਬੁਰਾ ਹਾਲ।
ਧੀ ਨੂੰ ਵਖਾਈਂ ਜੱਗ , ਮੋਹ ਦੇਣ ਉਹਨੂੰ ਸਭ ,
ਕੁੱਖੇ ਦੇਵੇ ਨਾ ਕੋਈ ਮਾਰ , ਲਵੇ ਚਾਵਾਂ ਨਾਲ  ਪਾਲ।
ਮਲੇ ਰੋਜ਼ੀ ਅਤੇ ਰੋਟੀ , ਜਾਗੇ ਕਸਿਮਤ ਖੋਟੀ,
ਬਣੇ ਜ਼ੰਿਦਗੀ ਨਾ ਕਦੇ ਰੱਬਾ ਜੀ ਦਾ ਜੰਜਾਲ।
ਰੱਬਾ ਜਉਿਣ ਸਭ ਮਾਪੇ, ਨਾ ਉਹ ਰਹਣਿ ਇਕਲਾਪੇ ,
ਬਣ ਸਰਵਣ ਪੁੱਤ ਸਦਾ ਰਹਣਿ ਉਹਨਾਂ ਨਾਲ।
ਖੇਤੀਂ ਹੋਵੇ ਹਰਆਿਲੀ , ਹਰ ਘਰ ਖੁਸ਼ਹਾਲੀ,
ਰੱਜ ਖਾਣ ਤੇਰੇ ਬੱਚੇ ਕਦੇ ਹੋਣ ਨਾ ਕੰਗਾਲ ।
ਸਾਰੇ ਧਰਮ ਪਆਿਰੇ , ਇੱਕ ਦੂਜੇ ਦੇ ਸਹਾਰੇ, 
ਬਣ ਜਾਣ ' ਰੱਤੀ '  ਦੇਸ਼ ਹੋਵੇ ਝੱਟ ਮਾਲਾਮਾਲ।