ਖ਼ਬਰਸਾਰ

  •    ਪੰਜਾਬੀ ਸਾਹਿਤ ਸਭਾ, ਸੰਦੌੜ ਦਾ ਪਲੇਠਾ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ਪ੍ਰਭਾਵਸ਼ਾਲੀ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਨਾਇਬ ਸਿੰਘ ਬੁੱਕਣਵਾਲ ਦੀ ਪੁਸਤਕ 'ਇੰਤਜ਼ਾਰ' ਰਲੀਜ਼ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਪੰਜਾਬੀ ਸਾਹਿਤ ਸਭਾ,ਸੰਦੌੜ ਦੀ ਇਕਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਤਿੰਨ ਪੁਸਤਕਾਂ ਕੀਤੀਆਂ ਰਿਲੀਜ,ਅਤੇ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਪੰਜਾਬੀ ਸਾਹਿਤ ਸਭਾ, ਸੰਦੌੜ ਦੀ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਪੰਜਾਬੀ ਸਾਹਿਤ ਸਭਾ ਸੰਦੌੜ ਦੀ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਸੰਦੌੜ ਵਿੱਚ ਕਾਵਿ ਮੁਕਾਬਲੇ ਅਤੇ ਸਲ਼ਾਨਾ ਸਮਾਰੋਹ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਮਾਂ ਮਿੱਟੀ ਦੀਆਂ ਯਾਦਾਂ ਪੁਸਤਕ ਲੋਕ ਅਰਪਣ / ਪੰਜਾਬੀ ਸਾਹਿਤ ਸਭਾ, ਸੰਦੌੜ
  •    'ਮੇਰੀਆਂ ਯਾਦਾਂ ਮੇਰੇ ਗੀਤ' ਲੋਕ ਅਰਪਣ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਸਭਾ ਵਿੱਚ ਚਲਿਆ ਕਵਿਤਾਵਾਂ ਅਤੇ ਵਿਚਾਰਾਂ ਦਾ ਦੌਰ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਪੰਜਾਬੀ ਸਾਹਿਤ ਸਭਾ ਸੰਦੌੜ ਦੀ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਦਰਸ਼ਨ ਸਿੰਘ ਦਰਦੀ ਦਾ ਕਾਵਿ ਸੰਗ੍ਰਿਹ ਲੋਕ ਅਰਪਣ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਸਮਾਗਮ ਅਤੇ ਕਵੀ ਦਰਬਾਰ / ਪੰਜਾਬੀ ਸਾਹਿਤ ਸਭਾ, ਸੰਦੌੜ
  • ਪੰਜਾਬੀ ਸਾਹਿਤ ਸਭਾ ਸੰਦੌੜ ਦੀ ਇਕੱਤਰਤਾ (ਖ਼ਬਰਸਾਰ)


    amoxicillin 500mg how to take

    buy amoxicillin for dogs

    alcoholism treatment uk

    naltrexone uk blog.keylink.rs order naltrexone pills
    ਪੰਜਾਬੀ ਸਾਹਿਤ ਸਭਾ ਸੰਦੋੜ ਦੀ ਇਕੱਤਰਤਾ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਦੀ ਪ੍ਰਧਾਨਗੀ ਹੇਠ ਸ. ਜਸਵੀਰ ਸਿੰਘ ਕਲਿਆਣ ਦੇ ਗ੍ਰਹਿ ਵਿਖੇ ਹੋਈ। ਇਹ ਇਕੱਤਰਤਾ ਛੋਟੇ ਸ਼ਾਹਿਬਜ਼ਾਦਿਆਂ ਦੀ ਲਾਸ਼ਾਨੀ ਸ਼ਾਹਦਤ ਨੂੰ ਸਮਰਪਤ ਸੀ। ਇਸ ਵਿੱਚ ਵਿਚਾਰ ਚਰਚਾ ਅਤੇ ਰਚਨਾਵਾਂ ਛੋਟੇ ਸ਼ਾਹਿਬਜ਼ਾਦਿਆਂ ਦੀ ਸ਼ਹੀਦੀ ਸਬੰਧੀ ਪੇਸ਼ ਕੀਤੀਆ ਗਈਆਂ। ਸਭਾ ਦਾ ਆਰੰਬ ਕਰਦੇ ਹੋਏ ਜਸਵੀਰ ਸਿੰਘ ਕਲਿਆਣ ਨੇ ਸਾਰੇ ਲੇਖਕਾਂ ਨੂੰ ਆਪਣੇ ਗ੍ਰਹਿ ਵਿਖੇ  ਆਉਣ ਤੇ ਦਿਲ ਦੀਆਂ ਗਹਿਰਾਈਆਂ ਿਵੱਚ ਜੀਓ ਆਇਆ ਨੂੰ ਕਿਹਾ।ਰਚਨਾਵਾਂ ਦਾ ਆਰੰਭ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਬੇਈਏਵਾਲ ਨੇ ਕਲਗੀਧਰ ਦੇ ਵਾਰਿਸ਼ ਕਵਿਤਾ ਸੁਣਾ ਕੇ ਸਭਾ ਨੂੰ ਸੋਚਣ ਲਾ ਦਿੱਤਾ ਕੇ ਅੱਜ ਕਲਗੀਧਰ ਦੇ ਵਾਰਿਸ਼ ਕਿੱਧਰ ਨੂੰ ਜਾ ਰਹੇ ਹਨ।ਰਣਜੀਤ ਸਿੰਘ ਫਰਵਾਲੀ ਨੇ ਤੇਰੇ ਬਿਨ ਦਾਤਾ ਕਵਿਤਾ ਪੇਸ਼ ਕੀਤੀ।ਨਿਰਮਲ ਸਿੰਘ ਸੰਦੌੜ ਨੇ ਸੂਬੇ ਦੇ ਦਰਬਾਰ'ਚ ਜਾ ਕੇ ਗੀਤ ਪੇਸ਼ ਕੀਤਾ। ਜਸਵੀਰ ਸਿੰਘ ਕਲਿਆਣ ਨੇ ਜੇ ਚੱਲਿਓ ਸਰਹੰਦ ਦਰਦ ਭਰੀ ਅਵਾਜ਼ ਵਿੱਚ ਪੇਸ਼ ਕੀਤਾ।ਦਰਸਨ ਸਿੰਘ ਦਰਦੀ ਨੇ ਆਪਣੀ ਕਵਿਤਾ ਕਲਗੀਆਂ ਵਾਲਾ ਦਸਮ ਪਿਤਾ, ਨੌਜਵਾਨ ਲੇਖਕ ਬੱਬੂ ਸੰਦੌੜ ਨੇ ਰਾਸ਼ਟਰੀ ਏਕਤ ਕਵਿਤਾ ਪੇਸ਼ ਕੀਤੀ ਅਤੇ ਪ੍ਰੋ: ਗੁਰਦੇਵ ਸਿੰਘ ਚੁੰਬਰ ਨੇ ਵੱਲ ਖੰਡਰਾਂ ਦੇ ਜਾਹ ਕੁੜੀਏ, ਜਸਬੀਰ ਸਿੰਘ ਕੰਗਣਵਾਲ ਨੇ ਸਿੱਖ ਇਤਿਹਾਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਸੁਰਜੀਤ ਸਿੰਘ ਦਸੌਦਾ ਸਿੰਘ ਵਾਲਾ ਨੇ ਕਵਿਤਾ ਹੌਸ਼ਲੇ ਬੁਲੰਦ ਭਾਵੇਂ ਜ਼ਿੰਦਾਂ ਸੀ ਨਿਆਣੀਆਂ ਅਤੇ ਧਰਮਿੰਦਰ ਸਿੰਘ ਜਿੱਤਵਾਲ ਨੇ ਇਤਿਹਾਸਿਕ ਦਿਨ ਦੇ ਇਤਿਹਾਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਸਭਾ ਦੇ ਅੰਤ ਵਿੱਚ ਨਾਇਬ ਸਿੰਘ ਬੁੱਕਣਵਾਲ ਨੇ ਆਪਣੀ ਕਵਿਤਾ ਕੰਧੇ ਸਰਹੰਦ ਦੀਏ ਪੇਸ਼ ਕੀਤੀ ਅਤੇ ਸਾਰੇ ਲੇਖਕਾਂ ਅਤੇ ਮੈਬਰਜ਼ ਦਾ ਧੰਨਵਾਦ ਕੀਤਾ।ਇਸ ਸਭਾ ਵਿੱਚ ਜਸਪ੍ਰੀਤ ਸਿੰਘ ਦਸ਼ੌਧਾ ਿਸੰਘ ਵਾਲਾ, ਗੋਬਿੰਦ ਸਿੰਘ ਸੰਦੌੜ, ਜਗਸੀਰ ਸਿੰਘ ਕਲਿਆਣ, ਜਸਵਿੰਦਰ ਸਿੰਘ ਰਾਏਕੋਟ, ਹਰਪ੍ਰੀਤ ਕੌਰ ਜਿੱਤਵਾਲ ਅਤੇ ਪਰਮਜੀਤ ਕੌਰ ਕਲਿਆਣ ਵੀ ਸ਼ਾਮਿਲ ਹੋਏ