ਕਵਿਤਾਵਾਂ

  •    ਨਾਨੀ ਮਾਂ / ਅਮਰਿੰਦਰ ਕੰਗ (ਕਵਿਤਾ)
  •    ਸਰਬੰਸਦਾਨੀ / ਅਮਰਿੰਦਰ ਕੰਗ (ਕਵਿਤਾ)
  •    ਵੱਡੀਅਾਂ ਭੈਣਾਂ / ਅਮਰਿੰਦਰ ਕੰਗ (ਕਵਿਤਾ)
  •    ਫ਼ੱਕਰ ਬੰਦੇ / ਅਮਰਿੰਦਰ ਕੰਗ (ਕਵਿਤਾ)
  •    ਪੰਜਾਬ ਦੇ ਵਾਰਸ / ਅਮਰਿੰਦਰ ਕੰਗ (ਕਵਿਤਾ)
  •    ਮਾਂ ਦੀ ਸਿਫਤ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਦੁੱਖ ਹੱਸ ਜਰੀਦਾ / ਅਮਰਿੰਦਰ ਕੰਗ (ਕਵਿਤਾ)
  •    ਮਾਏ ਨੀ / ਅਮਰਿੰਦਰ ਕੰਗ (ਕਵਿਤਾ)
  •    ਧੀਆਂ ਪੰਜਾਬ ਦੀਆਂ / ਅਮਰਿੰਦਰ ਕੰਗ (ਕਵਿਤਾ)
  •    ਨਾਨਕੀ ਦਾ ਵੀਰ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਠੱਗ ਯਾਰ / ਅਮਰਿੰਦਰ ਕੰਗ (ਕਵਿਤਾ)
  •    ਕੋਰੋਨਾ / ਅਮਰਿੰਦਰ ਕੰਗ (ਕਵਿਤਾ)
  •    ਬੈਂਤ / ਅਮਰਿੰਦਰ ਕੰਗ (ਕਵਿਤਾ)
  •    ਰੱਬ ਕੋਲੋ / ਅਮਰਿੰਦਰ ਕੰਗ (ਕਵਿਤਾ)
  •    ਕਦੇ ਝੁਰਦੇ ਨਹੀਂ ਹੁੰਦੇ / ਅਮਰਿੰਦਰ ਕੰਗ (ਕਵਿਤਾ)
  •    ਸ਼ਹੀਦ ਊਧਮ ਸਿੰਘ / ਅਮਰਿੰਦਰ ਕੰਗ (ਕਵਿਤਾ)
  •    ਕੀ ਫਾਇਦਾ / ਅਮਰਿੰਦਰ ਕੰਗ (ਕਵਿਤਾ)
  •    ਹੱਕ / ਅਮਰਿੰਦਰ ਕੰਗ (ਕਵਿਤਾ)
  •    ਕਿਸਾਨ ਮੋਰਚਾ / ਅਮਰਿੰਦਰ ਕੰਗ (ਕਵਿਤਾ)
  •    ਕਬਿੱਤ ਛੰਦ / ਅਮਰਿੰਦਰ ਕੰਗ (ਕਵਿਤਾ)
  •    ਪੈਸਾ / ਅਮਰਿੰਦਰ ਕੰਗ (ਕਵਿਤਾ)
  •    ਦੁਭਾਗ ਛੰਦ / ਅਮਰਿੰਦਰ ਕੰਗ (ਕਵਿਤਾ)
  •    ਬੇਬੇ ਚੱਕੀ ਪੀਸਦੀ / ਅਮਰਿੰਦਰ ਕੰਗ (ਕਵਿਤਾ)
  •    ਪੰਜਾਬ / ਅਮਰਿੰਦਰ ਕੰਗ (ਕਵਿਤਾ)
  •    ਦੁਨੀਆ / ਅਮਰਿੰਦਰ ਕੰਗ (ਕਵਿਤਾ)
  •    ਵਿਖਾਵੇ ਦੇ ਅੱਥਰੂ / ਅਮਰਿੰਦਰ ਕੰਗ (ਕਵਿਤਾ)
  •    ਫੱਟੀ ਤੇ ਕਲਮ / ਅਮਰਿੰਦਰ ਕੰਗ (ਕਵਿਤਾ)
  •    ਘਰ ਪਰਾਇਆ ਏ / ਅਮਰਿੰਦਰ ਕੰਗ (ਕਵਿਤਾ)
  •    ਸੁੰਨੀਆਂ ਨੇ ਰਾਹਾਂ / ਅਮਰਿੰਦਰ ਕੰਗ (ਕਵਿਤਾ)
  •    ਰੂਹ ਦਾ ਹਾਣੀ / ਅਮਰਿੰਦਰ ਕੰਗ (ਕਵਿਤਾ)
  •    ਦੁਨੀਆਂ ਦੇ ਰੰਗ / ਅਮਰਿੰਦਰ ਕੰਗ (ਕਵਿਤਾ)
  •    ਅੱਜ ਕੱਲ੍ਹ ਦਾ ਜਵਾਨ / ਅਮਰਿੰਦਰ ਕੰਗ (ਕਵਿਤਾ)
  •    ਕਬਿੱਤ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਬੋਹੜ / ਅਮਰਿੰਦਰ ਕੰਗ (ਕਵਿਤਾ)
  • ਦੁੱਖ ਹੱਸ ਜਰੀਦਾ (ਕਵਿਤਾ)

    ਅਮਰਿੰਦਰ ਕੰਗ   

    Email: gabber.amrinder@gmail.com
    Cell: +91 97810 13315
    Address: ਕੋਟ ਈਸੇ ਖਾਂ
    ਮੋਗਾ India
    ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ

    (ਡੇਢ ਕੇਸਰੀ ਛੰਦ)

    ਫ਼ੱਕਰਾਂ ਨੰੂ ਦਰੋਂ ਕਦੇ ਨਹੀਂ ਭਜਾਈਦਾ, ਰੱਬ ਨੀ ਰੁਸਾਈ ਦਾ,
    ਬੁੱਢੇਵਾਰੇ ਰੂਪ ਬਹੁਤਾ ਨੀ ਸਜਾਈਦਾ,ਸਦਾ ਸਾਦਾ ਪਾਈਦਾ,
    ਮਾੜੇ ਨਾਲ ਧੱਕਾ ਕਦੇ ਨਹੀਂ ਕਰੀ ਦਾ, ਦਾਤੇ ਕੋਲੋ ਡਰੀ ਦਾ,
    ਦੁੱਖ ਸੁੱਖ ਹੋਵੇ ਹੱਸ ਹੱਸ ਜਰੀਦਾ, ਝੋਰਾ ਨਹੀਂ ਕਰੀ ਦਾ ।
    .
    ਘਰ ਵਾਲੀ ਗੱਲ ਅਾਪ ਹੀ ਵਿਚਾਰੀਏ,ਨਾ ਸੱਥ ਚ' ਖਿਲਾਰੀਏ,
    ਸਦਾ ਸੱਚ ਬੋਲ ਕੇ ਨਾ ਕਦੇ ਹਾਰੀਏ,ਨਾ ਹੀ ਗੱਪ ਮਾਰੀਏ,
    ਬਹੁਤਾ ਬੋਲਨੇ ਤੋਂ ਸਦਾ ਡਰੀਦਾ,ਪਿੱਛੋਂ ਨਹੀਂ ਟਰੀਦਾ,

    ਪੁੱਤਰਾਂ ਨੰੂ ਬਹੁਤਾ ਸਿਰੇ ਨੀ ਚੜ੍ਹਾਈਦਾ,ਲਾਡ ਹੀ ਲਡਾਈਦਾ,
    ਹੱਕ ਸੱਚ ਵਾਲੇ ਸਦਾ ਰਾਹ ਪਾਈਦਾ,ਨੁਕਤਾ ਬਤਾਈਦਾ,
    ਕਰਜ਼ੇ ਦੇ ਪਿੱਛੇ ਕਦੇ ਨਹੀਂਓ ਮਰੀਦਾ, ਨਹੀਂ ਸੂਲੀ ਚੜ੍ਹੀ ਦਾ,
    ਦੁੱਖ ਸੁੱਖ ਹੋਵੇ ਹੱਸ ਹੱਸ ਜਰੀ ਦਾ, ਝੋਰਾ ਨਹੀਂ ਕਰੀ ਦਾ।
    .
    ਹੋ ਜਾਵੇ ਤੀਵੀ ਜਿਹੜੀ ਬਦਕਾਰ ਜੀ, ਨਾ ਕਰਦੀ ਵਿਚਾਰ ਜੀ,
    ਪੈਸੇ ਪਿੱਛੇ ਜਿਹੜੀ ਪਾਉਦੀ ਪਿਅਾਰ ਜੀ ,ਲੁੱਟ ਖਾਜੇ ਯਾਰ ਜੀ,
    ਇੱਜਤਾਂ ਨੰੂ ਬਹੁਤਾਂ ਨੀ ਨਲਾਮ ਕਰੀਦਾ,ਇਦੋਂ ਡੁੱਬ ਮਰੀ ਦਾ,
    ਦੁੱਖ ਸੁੱਖ ਹੋਵੇ ਹੱਸ ਹੱਸ ਜਰੀ ਦਾ, ਝੋਰਾ ਨਹੀਂ ਕਰੀ ਦਾ ।
    .
    ਦੁੱਖ ਬੜਾ ਹੁੰਦਾ ਯਾਰੋ ਟੁੱਟੀ ਹੱਡੀ ਦਾ,ਮਾੜੀ ਗਾਲ ਕੱਢੀਦਾ,
    ਦਾਜ ਪਿੱਛੇ ਨੰਹੂ ਨੰੂ ਨਹੀਂ ਘਰੋਂ ਕੱਢੀਦਾ,ਨਹੀਂ ਪੇਕੇ ਛੱਡੀਦਾ,
    ਬੇਗਾਨਿਅਾਂ ਦੇ ਪੈਸੇ ਨਹੀਂ ਹੱਥ ਧਰੀਦਾ,ਆਪ ਕੰਮ ਕਰੀ ਦਾ,

    ਮਿਹਨਤ ਦੇ ਨਾਲ ਕਰੋ ਕੰਮ ਕਾਰ ਜੀ,ਬਣੋ ਸਰਦਾਰ ਜੀ,
    ਪੱਗ ਨੰੂ ਵਟਾਕੇ ਨਾ ਮਾਰੋ ਯਾਰ ਜੀ, ਨਾ ਬਣੋ ਗੱਦਾਰ ਜੀ,
    ਯਾਰ ਉੱਤੇ ਅਾਜੇ ਦੁੱਖ ਨਾਲ ਜਰੀ ਦਾ,ਐਵੇ ਨਹੀਂ ਟਲੀਦਾ,

    ਮਾੜੇ  ਬੰਦੇ ਦੀ  ਨਾ ਕਦੇ  ਹਾਮੀ ਭਰੀਏ, ਜੱਗ ਕੋਲੋ ਡਰੀਏ,
    ਇੱਜਤਾਂ ਦੇ ਨਾਲ ਸਦਾ "ਕੰਗ" ਮਰੀਏ,ਨਾ ਕੁਕਰਮ ਕਰੀਏ,
    ਸੱਚੇ  ਕਰਤਾਰ ਕੋੋਲੋ  ਸਦਾ ਡਰੀ ਦਾ, ਨਾਮ ਜਪੋ  ਹਰੀ ਦਾ,