ਕਵਿਤਾਵਾਂ

  •    ਨਾਨੀ ਮਾਂ / ਅਮਰਿੰਦਰ ਕੰਗ (ਕਵਿਤਾ)
  •    ਸਰਬੰਸਦਾਨੀ / ਅਮਰਿੰਦਰ ਕੰਗ (ਕਵਿਤਾ)
  •    ਵੱਡੀਅਾਂ ਭੈਣਾਂ / ਅਮਰਿੰਦਰ ਕੰਗ (ਕਵਿਤਾ)
  •    ਫ਼ੱਕਰ ਬੰਦੇ / ਅਮਰਿੰਦਰ ਕੰਗ (ਕਵਿਤਾ)
  •    ਪੰਜਾਬ ਦੇ ਵਾਰਸ / ਅਮਰਿੰਦਰ ਕੰਗ (ਕਵਿਤਾ)
  •    ਮਾਂ ਦੀ ਸਿਫਤ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਦੁੱਖ ਹੱਸ ਜਰੀਦਾ / ਅਮਰਿੰਦਰ ਕੰਗ (ਕਵਿਤਾ)
  •    ਮਾਏ ਨੀ / ਅਮਰਿੰਦਰ ਕੰਗ (ਕਵਿਤਾ)
  •    ਧੀਆਂ ਪੰਜਾਬ ਦੀਆਂ / ਅਮਰਿੰਦਰ ਕੰਗ (ਕਵਿਤਾ)
  •    ਨਾਨਕੀ ਦਾ ਵੀਰ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਠੱਗ ਯਾਰ / ਅਮਰਿੰਦਰ ਕੰਗ (ਕਵਿਤਾ)
  •    ਕੋਰੋਨਾ / ਅਮਰਿੰਦਰ ਕੰਗ (ਕਵਿਤਾ)
  •    ਬੈਂਤ / ਅਮਰਿੰਦਰ ਕੰਗ (ਕਵਿਤਾ)
  •    ਰੱਬ ਕੋਲੋ / ਅਮਰਿੰਦਰ ਕੰਗ (ਕਵਿਤਾ)
  •    ਕਦੇ ਝੁਰਦੇ ਨਹੀਂ ਹੁੰਦੇ / ਅਮਰਿੰਦਰ ਕੰਗ (ਕਵਿਤਾ)
  •    ਸ਼ਹੀਦ ਊਧਮ ਸਿੰਘ / ਅਮਰਿੰਦਰ ਕੰਗ (ਕਵਿਤਾ)
  •    ਕੀ ਫਾਇਦਾ / ਅਮਰਿੰਦਰ ਕੰਗ (ਕਵਿਤਾ)
  •    ਹੱਕ / ਅਮਰਿੰਦਰ ਕੰਗ (ਕਵਿਤਾ)
  •    ਕਿਸਾਨ ਮੋਰਚਾ / ਅਮਰਿੰਦਰ ਕੰਗ (ਕਵਿਤਾ)
  •    ਕਬਿੱਤ ਛੰਦ / ਅਮਰਿੰਦਰ ਕੰਗ (ਕਵਿਤਾ)
  •    ਪੈਸਾ / ਅਮਰਿੰਦਰ ਕੰਗ (ਕਵਿਤਾ)
  •    ਦੁਭਾਗ ਛੰਦ / ਅਮਰਿੰਦਰ ਕੰਗ (ਕਵਿਤਾ)
  •    ਬੇਬੇ ਚੱਕੀ ਪੀਸਦੀ / ਅਮਰਿੰਦਰ ਕੰਗ (ਕਵਿਤਾ)
  •    ਪੰਜਾਬ / ਅਮਰਿੰਦਰ ਕੰਗ (ਕਵਿਤਾ)
  •    ਦੁਨੀਆ / ਅਮਰਿੰਦਰ ਕੰਗ (ਕਵਿਤਾ)
  •    ਵਿਖਾਵੇ ਦੇ ਅੱਥਰੂ / ਅਮਰਿੰਦਰ ਕੰਗ (ਕਵਿਤਾ)
  •    ਫੱਟੀ ਤੇ ਕਲਮ / ਅਮਰਿੰਦਰ ਕੰਗ (ਕਵਿਤਾ)
  •    ਘਰ ਪਰਾਇਆ ਏ / ਅਮਰਿੰਦਰ ਕੰਗ (ਕਵਿਤਾ)
  •    ਸੁੰਨੀਆਂ ਨੇ ਰਾਹਾਂ / ਅਮਰਿੰਦਰ ਕੰਗ (ਕਵਿਤਾ)
  •    ਰੂਹ ਦਾ ਹਾਣੀ / ਅਮਰਿੰਦਰ ਕੰਗ (ਕਵਿਤਾ)
  •    ਦੁਨੀਆਂ ਦੇ ਰੰਗ / ਅਮਰਿੰਦਰ ਕੰਗ (ਕਵਿਤਾ)
  •    ਅੱਜ ਕੱਲ੍ਹ ਦਾ ਜਵਾਨ / ਅਮਰਿੰਦਰ ਕੰਗ (ਕਵਿਤਾ)
  •    ਕਬਿੱਤ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਬੋਹੜ / ਅਮਰਿੰਦਰ ਕੰਗ (ਕਵਿਤਾ)
  • ਰੱਬ ਕੋਲੋ (ਕਵਿਤਾ)

    ਅਮਰਿੰਦਰ ਕੰਗ   

    Email: gabber.amrinder@gmail.com
    Cell: +91 97810 13315
    Address: ਕੋਟ ਈਸੇ ਖਾਂ
    ਮੋਗਾ India
    ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਰੱਬ ਕੋਲੋ ਮਿੰਨਤਾਂ ਨਾਲ ਮਸਾ ਤੈਨੂੰ ਮੰਗਿਆ ਸੀ

    ਛੱਡ  ਵਿਚਕਾਰ  ਗਿਓ ਗੱਲ  ਨਹੀਂਓ  ਚੱਜ ਦੀ 

     

    ਹਿਜਰਾਂ ਦੀ ਸੂਲੀ ਟੰਗ  ਤੁਰ ਜਾਣ ਵਾਲਿਆ ਵੇ 

    ਐਡਾ  ਵੱਡਾ ਧੋਖਾ  ਕੀਤਾ ਗੱਲ  ਦਿਲ  ਵੱਜ ਦੀ 

     

    ਛੱਡਣਾ ਸੀ ਛੱਡ ਜਾਂਦਾ  ਸ਼ਰੇਆਮ ਸੋਹਣਿਆਂ ਵੇ

    ਕੁਝ  ਤਾਂ  ਵਿਚਾਰ ਲੈਂਦਾ  ਗੱਲ ਮੇਰੀ  ਲੱਜ  ਦੀ

     

    ਲੋਕਾਂ ਮੂਹਰੇ ਚੰਗਾ ਮੰਦਾ  ਭੰਡ ਗਿਓ ਸੱਜਣਾ ਵੇ

    ਗੱਲ  ਹੁਣ ਕਿਵੇਂ ਕਰਾ  ਜਿਊਣ ਦੇ  ਮੈਂ ਹੱਜ  ਦੀ 

     

    ਹੀਰੇ  ਵਰਗੀ  ਸੀ  ਨਾਰ  ਤੇਰੀ  ਸੋਹਣਿਆਂ  ਵੇ 

    ਗੱਲ  ਦੱਸ ਕਰਦਾ  ਵੇ  ਕਿਹੜੇ  ਤੂੰ  ਕੁਚੱਜ  ਦੀ 

     

    ਸਾਰੀ ਉਮਰਾਂ ਹੀ ਭਾਂਵੇ  ਛਮਕਾਂ  ਤੂੰ ਮਾਰ ਲੈਂਦਾ 

    ਗੱਲ ਮੇਰੇ ਸਮਝ ਨਾ ਲੱਗੀ ਲਾਏ ਤੇਰੇ ਪੱਜ ਦੀ 

     

    ਇੱਕੋ ਪਲ  ਵਿੱਚ ਸਾਰੇ  ਰਿਸ਼ਤੇ ਹੀ  ਤੋੜ ਗਿਓ

    ਮੁੱਦਤਾਂ ਦਾ ਰਿਸ਼ਤਾ ਸੀ  ਗੱਲ ਨਹੀਂਓ ਅੱਜ ਦੀ

     

    ਤੇਰੇ   ਬਾਝੋਂ   ਕੰਗ   ਸੋਹਣਿਆਂ   ਵੇ   ਸੱਜਣਾ

    ਹੂਰ ਤੇਰੀ ਭੋਰਾ ਵੀ ਨਾ  ਕੱਲੀ ਫਿਰੇ  ਸੱਜ ਦੀ।