ਕਵਿਤਾਵਾਂ

  •    ਨਾਨੀ ਮਾਂ / ਅਮਰਿੰਦਰ ਕੰਗ (ਕਵਿਤਾ)
  •    ਸਰਬੰਸਦਾਨੀ / ਅਮਰਿੰਦਰ ਕੰਗ (ਕਵਿਤਾ)
  •    ਵੱਡੀਅਾਂ ਭੈਣਾਂ / ਅਮਰਿੰਦਰ ਕੰਗ (ਕਵਿਤਾ)
  •    ਫ਼ੱਕਰ ਬੰਦੇ / ਅਮਰਿੰਦਰ ਕੰਗ (ਕਵਿਤਾ)
  •    ਪੰਜਾਬ ਦੇ ਵਾਰਸ / ਅਮਰਿੰਦਰ ਕੰਗ (ਕਵਿਤਾ)
  •    ਮਾਂ ਦੀ ਸਿਫਤ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਦੁੱਖ ਹੱਸ ਜਰੀਦਾ / ਅਮਰਿੰਦਰ ਕੰਗ (ਕਵਿਤਾ)
  •    ਮਾਏ ਨੀ / ਅਮਰਿੰਦਰ ਕੰਗ (ਕਵਿਤਾ)
  •    ਧੀਆਂ ਪੰਜਾਬ ਦੀਆਂ / ਅਮਰਿੰਦਰ ਕੰਗ (ਕਵਿਤਾ)
  •    ਨਾਨਕੀ ਦਾ ਵੀਰ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਠੱਗ ਯਾਰ / ਅਮਰਿੰਦਰ ਕੰਗ (ਕਵਿਤਾ)
  •    ਕੋਰੋਨਾ / ਅਮਰਿੰਦਰ ਕੰਗ (ਕਵਿਤਾ)
  •    ਬੈਂਤ / ਅਮਰਿੰਦਰ ਕੰਗ (ਕਵਿਤਾ)
  •    ਰੱਬ ਕੋਲੋ / ਅਮਰਿੰਦਰ ਕੰਗ (ਕਵਿਤਾ)
  •    ਕਦੇ ਝੁਰਦੇ ਨਹੀਂ ਹੁੰਦੇ / ਅਮਰਿੰਦਰ ਕੰਗ (ਕਵਿਤਾ)
  •    ਸ਼ਹੀਦ ਊਧਮ ਸਿੰਘ / ਅਮਰਿੰਦਰ ਕੰਗ (ਕਵਿਤਾ)
  •    ਕੀ ਫਾਇਦਾ / ਅਮਰਿੰਦਰ ਕੰਗ (ਕਵਿਤਾ)
  •    ਹੱਕ / ਅਮਰਿੰਦਰ ਕੰਗ (ਕਵਿਤਾ)
  •    ਕਿਸਾਨ ਮੋਰਚਾ / ਅਮਰਿੰਦਰ ਕੰਗ (ਕਵਿਤਾ)
  •    ਕਬਿੱਤ ਛੰਦ / ਅਮਰਿੰਦਰ ਕੰਗ (ਕਵਿਤਾ)
  •    ਪੈਸਾ / ਅਮਰਿੰਦਰ ਕੰਗ (ਕਵਿਤਾ)
  •    ਦੁਭਾਗ ਛੰਦ / ਅਮਰਿੰਦਰ ਕੰਗ (ਕਵਿਤਾ)
  •    ਬੇਬੇ ਚੱਕੀ ਪੀਸਦੀ / ਅਮਰਿੰਦਰ ਕੰਗ (ਕਵਿਤਾ)
  •    ਪੰਜਾਬ / ਅਮਰਿੰਦਰ ਕੰਗ (ਕਵਿਤਾ)
  •    ਦੁਨੀਆ / ਅਮਰਿੰਦਰ ਕੰਗ (ਕਵਿਤਾ)
  •    ਵਿਖਾਵੇ ਦੇ ਅੱਥਰੂ / ਅਮਰਿੰਦਰ ਕੰਗ (ਕਵਿਤਾ)
  •    ਫੱਟੀ ਤੇ ਕਲਮ / ਅਮਰਿੰਦਰ ਕੰਗ (ਕਵਿਤਾ)
  •    ਘਰ ਪਰਾਇਆ ਏ / ਅਮਰਿੰਦਰ ਕੰਗ (ਕਵਿਤਾ)
  •    ਸੁੰਨੀਆਂ ਨੇ ਰਾਹਾਂ / ਅਮਰਿੰਦਰ ਕੰਗ (ਕਵਿਤਾ)
  •    ਰੂਹ ਦਾ ਹਾਣੀ / ਅਮਰਿੰਦਰ ਕੰਗ (ਕਵਿਤਾ)
  •    ਦੁਨੀਆਂ ਦੇ ਰੰਗ / ਅਮਰਿੰਦਰ ਕੰਗ (ਕਵਿਤਾ)
  •    ਅੱਜ ਕੱਲ੍ਹ ਦਾ ਜਵਾਨ / ਅਮਰਿੰਦਰ ਕੰਗ (ਕਵਿਤਾ)
  •    ਕਬਿੱਤ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਬੋਹੜ / ਅਮਰਿੰਦਰ ਕੰਗ (ਕਵਿਤਾ)
  • ਹੱਕ (ਕਵਿਤਾ)

    ਅਮਰਿੰਦਰ ਕੰਗ   

    Email: gabber.amrinder@gmail.com
    Cell: +91 97810 13315
    Address: ਕੋਟ ਈਸੇ ਖਾਂ
    ਮੋਗਾ India
    ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਗੋਬਿੰਦ ਦੇ ਲਾਲ  ਨੀ  ਸੋਹਣੇ  ਨਾਨਕ  ਦੇ  ਜਾਏ ਹਾਂ 

    ਤੇਗਾਂ ਨਾਲ ਜੂਝਣਾ  ਸਿੱਖਿਆ ਦਿੱਲੀ ਤੱਕ ਆਏ ਹਾਂ 

     

    ਕਿਹੜਾ ਰਾਹ ਰੋਕੂ  ਐਸਾ ਜੰਮਿਆ  ਕੋਈ ਸੂਰਾ ਨਹੀਂ 

    ਸ਼ੇਰਾਂ ਦੀ  ਡਾਰ  ਤੁਰੀ  ਏ ਕੋਈ  ਕੁੱਤ  ਕਤੂਰਾ  ਨਹੀਂ 

     

    ਮਾਤਾ ਤੋਂ  ਸਿੱਖਿਆ ਅਸਾ  ਨੇ ਬੁਰਜਾਂ ਵਿੱਚ ਸੌਣਾਂ ਨੀ

    ਸਵਾ ਲੱਖ ਤੇ ਇੱਕੋ  ਦਿੱਲੀਏ ਭਾਰੂ ਅਸੀਂ ਪਾਉਣਾ ਨੀ

     

    ਲਾ ਲੈ ਤੂੰ ਜ਼ੋਰ ਨੀ ਦਿੱਲੀਏ ਮੁੜ ਦਿਨ ਆਉਣਾ ਨਹੀਂ

    ਚੁੱਪ  ਹਾਲੇ  ਧਾਰੀ  ਭੈਠੇ  ਰਾਹ  ਤੈਨੂੰ  ਥਿਉਣਾ ਨਹੀਂ

     

    ਸਮਝ ਕੇ  ਯੂ.ਪੀ.  ਬਿਹਾਰੀ  ਪੰਗਾ ਕਿੱਥੇ  ਪਾ ਬੈਠੀ

    ਭੂੰਡਾਂ  ਦੀ  ਖੱਖਰਾਂ  ਤਾਈ   ਹੱਥ  ਕਿਥੇ  ਲਾ   ਬੈਠੀ 

     

    ਸਿੱਖ ਫੌਜਾਂ  ਬਾਡਰ  ਖੜੀਆਂ ਤੇਰੇ  ਤੇ ਚਾੜ੍ਹਣ  ਲਈ

    ਤੇਰੇ ਹਿੱਕ ਤਵੀਆਂ ਧਰੀਆਂ ਸਿਦਕਾਂ ਨੂੰ ਰਾੜ੍ਹਣ ਲਈ

     

    ਭੁੱਖੇ  ਅਸੀਂ  ਮਰਦੇ  ਨਾਹੀਂ    ਫਸਲਾਂ  ਦੇ  ਜਾਏ  ਹਾਂ

    ਤੈਥੋਂ ਹੱਕ ਖੋਹਣ ਦੀ ਖ਼ਾਤਰ ਦਿੱਲੀਏ ਅਸੀਂ ਆਏ ਹਾਂ

     

    ਵਾਪਸ ਕੰਗ  ਹੱਕ ਨੇ  ਲੈਣੇ ਖਾਲ਼ੀ  ਹੱਥ ਜਾਣਾ ਨਹੀਂ

    ਤੈਨੂੰ ਹੁਣ  ਸਬਕ  ਸਿਖਾਓ  ਨੀਲਾ ਇਹ  ਬਾਣਾ  ਨੀ 

     

    ਤੈਨੂੰ   ਹੁਣ   ਸੋਧਾ   ਲਾਓ   ਕੇਸਰੀ   ਬਾਣਾ    ਨੀ 

    ਹਟ      ਜਾ      ਨੀ      ਬਚ      ਜਾ    ਦਿੱਲੀਏ।