ਕਵਿਤਾਵਾਂ

  •    ਨਾਨੀ ਮਾਂ / ਅਮਰਿੰਦਰ ਕੰਗ (ਕਵਿਤਾ)
  •    ਸਰਬੰਸਦਾਨੀ / ਅਮਰਿੰਦਰ ਕੰਗ (ਕਵਿਤਾ)
  •    ਵੱਡੀਅਾਂ ਭੈਣਾਂ / ਅਮਰਿੰਦਰ ਕੰਗ (ਕਵਿਤਾ)
  •    ਫ਼ੱਕਰ ਬੰਦੇ / ਅਮਰਿੰਦਰ ਕੰਗ (ਕਵਿਤਾ)
  •    ਪੰਜਾਬ ਦੇ ਵਾਰਸ / ਅਮਰਿੰਦਰ ਕੰਗ (ਕਵਿਤਾ)
  •    ਮਾਂ ਦੀ ਸਿਫਤ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਦੁੱਖ ਹੱਸ ਜਰੀਦਾ / ਅਮਰਿੰਦਰ ਕੰਗ (ਕਵਿਤਾ)
  •    ਮਾਏ ਨੀ / ਅਮਰਿੰਦਰ ਕੰਗ (ਕਵਿਤਾ)
  •    ਧੀਆਂ ਪੰਜਾਬ ਦੀਆਂ / ਅਮਰਿੰਦਰ ਕੰਗ (ਕਵਿਤਾ)
  •    ਨਾਨਕੀ ਦਾ ਵੀਰ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਠੱਗ ਯਾਰ / ਅਮਰਿੰਦਰ ਕੰਗ (ਕਵਿਤਾ)
  •    ਕੋਰੋਨਾ / ਅਮਰਿੰਦਰ ਕੰਗ (ਕਵਿਤਾ)
  •    ਬੈਂਤ / ਅਮਰਿੰਦਰ ਕੰਗ (ਕਵਿਤਾ)
  •    ਰੱਬ ਕੋਲੋ / ਅਮਰਿੰਦਰ ਕੰਗ (ਕਵਿਤਾ)
  •    ਕਦੇ ਝੁਰਦੇ ਨਹੀਂ ਹੁੰਦੇ / ਅਮਰਿੰਦਰ ਕੰਗ (ਕਵਿਤਾ)
  •    ਸ਼ਹੀਦ ਊਧਮ ਸਿੰਘ / ਅਮਰਿੰਦਰ ਕੰਗ (ਕਵਿਤਾ)
  •    ਕੀ ਫਾਇਦਾ / ਅਮਰਿੰਦਰ ਕੰਗ (ਕਵਿਤਾ)
  •    ਹੱਕ / ਅਮਰਿੰਦਰ ਕੰਗ (ਕਵਿਤਾ)
  •    ਕਿਸਾਨ ਮੋਰਚਾ / ਅਮਰਿੰਦਰ ਕੰਗ (ਕਵਿਤਾ)
  •    ਕਬਿੱਤ ਛੰਦ / ਅਮਰਿੰਦਰ ਕੰਗ (ਕਵਿਤਾ)
  •    ਪੈਸਾ / ਅਮਰਿੰਦਰ ਕੰਗ (ਕਵਿਤਾ)
  •    ਦੁਭਾਗ ਛੰਦ / ਅਮਰਿੰਦਰ ਕੰਗ (ਕਵਿਤਾ)
  •    ਬੇਬੇ ਚੱਕੀ ਪੀਸਦੀ / ਅਮਰਿੰਦਰ ਕੰਗ (ਕਵਿਤਾ)
  •    ਪੰਜਾਬ / ਅਮਰਿੰਦਰ ਕੰਗ (ਕਵਿਤਾ)
  •    ਦੁਨੀਆ / ਅਮਰਿੰਦਰ ਕੰਗ (ਕਵਿਤਾ)
  •    ਵਿਖਾਵੇ ਦੇ ਅੱਥਰੂ / ਅਮਰਿੰਦਰ ਕੰਗ (ਕਵਿਤਾ)
  •    ਫੱਟੀ ਤੇ ਕਲਮ / ਅਮਰਿੰਦਰ ਕੰਗ (ਕਵਿਤਾ)
  •    ਘਰ ਪਰਾਇਆ ਏ / ਅਮਰਿੰਦਰ ਕੰਗ (ਕਵਿਤਾ)
  •    ਸੁੰਨੀਆਂ ਨੇ ਰਾਹਾਂ / ਅਮਰਿੰਦਰ ਕੰਗ (ਕਵਿਤਾ)
  •    ਰੂਹ ਦਾ ਹਾਣੀ / ਅਮਰਿੰਦਰ ਕੰਗ (ਕਵਿਤਾ)
  •    ਦੁਨੀਆਂ ਦੇ ਰੰਗ / ਅਮਰਿੰਦਰ ਕੰਗ (ਕਵਿਤਾ)
  •    ਅੱਜ ਕੱਲ੍ਹ ਦਾ ਜਵਾਨ / ਅਮਰਿੰਦਰ ਕੰਗ (ਕਵਿਤਾ)
  •    ਕਬਿੱਤ / ਅਮਰਿੰਦਰ ਕੰਗ (ਕਵਿਤਾ)
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਗ਼ਜ਼ਲ / ਅਮਰਿੰਦਰ ਕੰਗ (ਗ਼ਜ਼ਲ )
  •    ਬੋਹੜ / ਅਮਰਿੰਦਰ ਕੰਗ (ਕਵਿਤਾ)
  • ਵਿਖਾਵੇ ਦੇ ਅੱਥਰੂ (ਕਵਿਤਾ)

    ਅਮਰਿੰਦਰ ਕੰਗ   

    Email: gabber.amrinder@gmail.com
    Cell: +91 97810 13315
    Address: ਕੋਟ ਈਸੇ ਖਾਂ
    ਮੋਗਾ India
    ਅਮਰਿੰਦਰ ਕੰਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਵਿਖਾਵੇ ਦੇ ਅੱਥਰੂ ਨਾ ਵਹਾਇਆ ਕਰ

    ਬੱਸ  ਤਰਸ  ਭੋਰਾ  ਤੂੰ  ਖਾਇਆ  ਕਰ 

     

    ਨਿੱਤ ਗੈਰਾ ਦੇ ਵਿਹੜੇ ਭੱਜ ਭੱਜ ਜਾਂਦਾ 

    ਕਦੇ  ਸਾਡੇ  ਵਿਹੜੇ ਵੀ ਆਇਆ ਕਰ 

     

    ਦੁਨੀਆਂ  ਨਾਲ  ਕਰੇਂ ਹੱਸ  ਹੱਸ ਗੱਲਾਂ 

    ਕਦੇ ਸਾਨੂੰ  ਵੀ ਹੱਸ  ਬੁਲਾਇਆ  ਕਰ

     

    ਹਿਜਰ ਦੀ ਅੱਗ  ਵਿੱਚ  ਬਾਲਣ ਹੋਈ

    ਐਵੇਂ ਹਿੱਕ  ਤੱਤੜੀ  ਨਾ ਤਾਇਆ ਕਰ

     

    ਛਮਕਾਂ ਦੀ  ਮਾਰ ਭਾਵੇਂ  ਮਾਰ ਤੂੰ  ਸਾਨੂੰ 

    ਮੰਦੇ ਬੋਲਾਂ ਦੇ ਤੀਰ ਨਾ ਵਹਾਇਆ ਕਰ 

     

    ਰੋ ਰੋ  ਅੱਖਾਂ ਦੇ  ਨੀਰ ਵੀ ਨੇ  ਮੁੱਕ ਚੱਲੇ 

    ਐਵੇਂ ਬਿਨਾ  ਗੱਲੋਂ ਨਾ  ਰੁਵਾਇਆ ਕਰ

     

    ਹੁਣ ਅਸਾਂ ਤਾਂ  ਸਾਂਝ ਪੀੜਾਂ ਨਾਲ ਪਾ

    ਤੂੰ ਤਾਂ  ਗੀਤ ਸ਼ਗਨ ਦੇ  ਗਾਇਆ ਕਰ

     

    ਤੂੰ  ਹੁਣ ਸਾਡੇ  ਨਾਲ ਤਾਂ  ਗੱਲ ਮੁਕਾਈ 

    ਨਵੇਂ ਸੱਜਣ ਗਲ਼  ਬਾਹਾਂ ਪਾਇਆ ਕਰ

     

    ਕਿਉਂ ਕੋਲਦੀ ਲੰਘਦਾ ਹੁਣ ਨੀਵੀਂ ਪਾਕੇ

    ਕੰਗ ਅੱਖ ਨਾਲ ਅੱਖ ਮਿਲਾਇਆ ਕਰ।