Search
Register
Login
ਮੁੱਖ ਪੰਨਾਂ
ਕਹਾਣੀਆਂ
ਕਹਾਣੀ
ਛੋਟੀ ਕਹਾਣੀ
ਪਿੱਛਲ ਝਾਤ
ਕਵਿਤਾਵਾਂ
ਕਵਿਤਾ
ਗੀਤ
ਗ਼ਜ਼ਲ
ਕਾਵਿ ਵਿਅੰਗ
ਕਵੀਸ਼ਰੀ
ਸਭ ਰੰਗ
ਲੇਖ
ਵਿਅੰਗ
ਆਲੋਚਨਾਤਮਿਕ ਲੇਖ
ਮੁਲਾਕਾਤ
ਪੁਸਤਕ ਪੜਚੋਲ
ਕਿਤਾਬ ਘਰ
ਤੁਹਾਡੇ ਸੁਝਾਵ
ਨਾਟਕ
ਲੜੀਵਾਰ
ਨਾਵਲ
ਜੀਵਨੀ
ਸਵੈ ਜੀਵਨੀ
ਸਫ਼ਰਨਾਮਾ
ਕਿੱਸਾ ਕਾਵਿ
ਸਾਡਾ ਵਿਰਸਾ
ਪੁਰਾਣੇ ਅੰਕ
ਰਚਨਾਕਾਰ
ਸਾਡੇ ਲੇਖਕ
ਹੋਰ ਪੰਜਾਬੀ ਲੇਖਕ
ਸਿਰਨਾਵਾਂ
ਸਾਹਿਤ ਸਭਾ
ਪੱਤਰਕਾਰ
ਸਮਾਲੋਚਕ
ਖ਼ਬਰਸਾਰ
ਸੰਪਾਦਕੀ ਮੰਡਲ
PunjabiNewsPapers
Manage Media
ਤੁਸੀਂ ਹਰਮਨਦੀਪ "ਚੜ੍ਹਿੱਕ" ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ
ਅੰਕ
ਕਹਾਣੀਆਂ
ਦੋਸਤੀ
/
ਹਰਮਨਦੀਪ "ਚੜ੍ਹਿੱਕ"
(
ਕਹਾਣੀ
)
ਹਥਿਆਰ
/
ਹਰਮਨਦੀਪ "ਚੜ੍ਹਿੱਕ"
(
ਮਿੰਨੀ ਕਹਾਣੀ
)
ਬੇਨਾਮ ਰਿਸ਼ਤਾ
/
ਹਰਮਨਦੀਪ "ਚੜ੍ਹਿੱਕ"
(
ਕਹਾਣੀ
)
ਕਵਿਤਾਵਾਂ
ਨਗ਼ਮੇ
/
ਹਰਮਨਦੀਪ "ਚੜ੍ਹਿੱਕ"
(
ਕਵਿਤਾ
)
ਦੋ ਕਵਿਤਾਵਾਂ
/
ਹਰਮਨਦੀਪ "ਚੜ੍ਹਿੱਕ"
(
ਕਵਿਤਾ
)
ਮਹਿਲ
/
ਹਰਮਨਦੀਪ "ਚੜ੍ਹਿੱਕ"
(
ਕਵਿਤਾ
)
ਸਭ ਰੰਗ
ਮੇਰੀ ਨਾਨੀ
/
ਹਰਮਨਦੀਪ "ਚੜ੍ਹਿੱਕ"
(
ਲੇਖ
)
ਅਜਾਦੀ ਵਰ੍ਹਾ ਅਤੇ ਫਾਸ਼ੀਵਾਦੀ ਤਾਕਤਾਂ
/
ਹਰਮਨਦੀਪ "ਚੜ੍ਹਿੱਕ"
(
ਲੇਖ
)
19ਵਾਂ ਸੰਸਾਰ ਪੱਧਰੀ ਵਿਦਿਆਰਥੀ ਮੇਲਾ
/
ਹਰਮਨਦੀਪ "ਚੜ੍ਹਿੱਕ"
(
ਲੇਖ
)
ਕਰੋਨਾ ਕਰੋਪੀ ਵੇਲੇ ਕਿਰਤ ਧਿਰ ਦੇ ਹਿਤ ਤੇ ਸਰਮਾਏਦਾਰੀ ਹਿਤ
/
ਹਰਮਨਦੀਪ "ਚੜ੍ਹਿੱਕ"
(
ਲੇਖ
)
ਮਹਿਲ (ਕਵਿਤਾ)
ਹਰਮਨਦੀਪ "ਚੜ੍ਹਿੱਕ"
Email:
imgill79@ymail.com
Address:
3/7 trewren ave. Rostrevor Australia 5073
ਹਰਮਨਦੀਪ "ਚੜ੍ਹਿੱਕ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ
ਪਿਆਰ ਦਾ ਮਹਿਲ
ਢਹਿ ਢੇਰੀ ਨਹੀਂ ਹੁੰਦਾ
ਉਹ ਤਿੜਕਦਾ ਹੈ
ਕੰਕਰ ਕੰਕਰ ਹੋ ਜਾਂਦਾ ਹੈ,
ਜਿਸਨੂੰ
ਅਸੀਂ ਜੋੜ ਨਹੀਂ ਸਕਦੇ,
ਹੱਥਾਂ ਨੂੰ
ਲਹੂ ਲੁਹਾਣ ਕਰ ਦਿੰਦਾ,
ਬਾਕੀ ਰਿਸ਼ਤਿਆਂ ਦੇ
ਪੈਰਾਂ ਵਿੱਚ ਚੁੱਭਦਾ ਰਹਿੰਦਾ ਹੈ।