ਕਵਿਤਾਵਾਂ

  •    ਗਜ਼ਲ਼ / ਹਰਚੰਦ ਸਿੰਘ ਬਾਸੀ (ਗ਼ਜ਼ਲ )
  •    ਚੁੰਨੀ ਨਾਲ ਸਰਦਾਰੀ / ਚਰਨਜੀਤ ਸਿੰਘ ਰੁਪਾਲ (ਕਵਿਤਾ)
  •    ਲ਼ੇਬਰ ਚੌਕ 'ਚੋਂ ਖਾਲ਼ੀ ਪਰਤਦੇ / ਵਰਗਿਸ ਸਲਾਮਤ (ਕਵਿਤਾ)
  •    ਗ਼ਜ਼ਲ / ਜਸਵਿੰਦਰ ਸਿੰਘ ਰੁਪਾਲ (ਗ਼ਜ਼ਲ )
  •    ਸੁਰਖ ਜੋੜੇ 'ਚ ਸਜੀ ਕੁੜੀ / ਸੁਰਜੀਤ ਕੌਰ (ਕਵਿਤਾ)
  •    ਮੈਂ ਬੇਰੁਜਗਾਰੀ / ਅਰਸ਼ਦੀਪ ਬੜਿੰਗ (ਕਵਿਤਾ)
  •    ਅਨਮੋਲ ਦਾਤ / ਬੂਟਾ ਸਿੰਘ ਪੈਰਿਸ (ਕਵਿਤਾ)
  •    ਹਰਫ਼ / ਇਕਵਾਕ ਸਿੰਘ ਪੱਟੀ (ਕਵਿਤਾ)
  •    ਵਿਸਾਖੀ / ਐਸ. ਸੁਰਿੰਦਰ (ਕਵਿਤਾ)
  •    ਖਾਲਸਾ ਸਾਜਨ ਦਾ ਦਿਨ / ਜਸਪ੍ਰੀਤ ਕੌਰ 'ਫ਼ਲਕ' (ਕਵਿਤਾ)
  •    ਆਈ ਨਾ ਪਛਾਣ ਤੈਨੂੰ / ਰਾਜ ਲੱਡਾ (ਕਵਿਤਾ)
  •    ਕਰਜਾ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
  •    ਜੀਜਾ ਸਾਲਾ / ਅਮਰੀਕ ਸਿੰਘ ਕੰਡਾ (ਡਾ.) (ਕਾਵਿ ਵਿਅੰਗ )
  •    ਗ਼ਜ਼ਲ / ਠਾਕੁਰ ਪ੍ਰੀਤ ਰਾਊਕੇ (ਗ਼ਜ਼ਲ )
  •    ਵੋਟਾਂ ਵੇਲੇ / ਜੱਗਾ ਸਿੰਘ (ਗੀਤ )
  •    ਲੋਕ ਤੱਥ / ਸੁੱਖਾ ਭੂੰਦੜ (ਗੀਤ )
  • ਸਭ ਰੰਗ

  •    ਪੰਜਾਬੀਆਂ ਦੀ ਬੋਲੀ ਕਿਹੜੀ ਹੈ? / ਵਿਦਵਾਨ ਸਿੰਘ ਸੋਨੀ (ਲੇਖ )
  •    ਖ਼ਾਲਸੇ ਦੀ ਸਾਜਣਾ ਤੇ ਸਮਕਾਲੀ ਵਿਹਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਚੰਗਾ ਆਚਰਣ ਮਨੁੱਖਤਾ ਦਾ ਦਰਪਣ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
  •    ਆਪਣੇ ਰਸਤੇ ਆਪ ਲੱਭੋ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਆਪਣੀ ਮਾਂ-ਮਿੱਟੀ ਨੂੰ ਸਮਰਪਣ - "ਉੱਡਦੇ ਪਰਿੰਦੇ" / ਸ਼ਿਵਚਰਨ ਜੱਗੀ ਕੁੱਸਾ (ਪੁਸਤਕ ਪੜਚੋਲ )
  •    ਨੇਤਾਵਾਂ ਦੀ ਕਹਿਣੀ ਤੇ ਕਰਨੀ 'ਚ ਫਰਕ / ਇੰਦਰਜੀਤ ਸਿੰਘ ਕੰਗ (ਲੇਖ )
  •    ਪੰਜਾਬੀ ਅਕਾਡਮੀ ਦਿੱਲੀ ਦੀ ਸਿਆਸਤ / ਮਿੱਤਰ ਸੈਨ ਮੀਤ (ਲੇਖ )
  •    ਰੱਬ ਇੱਕ ਗੁੰਝਲਦਾਰ ਬੁਝਾਰਤ / ਗੁਰਦੀਸ਼ ਗਰੇਵਾਲ (ਲੇਖ )
  •    ਔਕੜਾਂ ਅਤੇ ਅਸਫ਼ਲਤਾਵਾਂ ਦਾ ਡਟ ਕੇ ਸਾਹਮਣਾ ਕਰੋ / ਮਨਜੀਤ ਤਿਆਗੀ (ਲੇਖ )
  •    ਪਿੰਡ ਪਿੰਡ ਕਿਵੇਂ ਪਹੁੰਚੇ ਸਾਹਿਤਕ ਲਹਿਰ? / ਨਿਰੰਜਨ ਬੋਹਾ (ਲੇਖ )
  •    ਦਰਸ਼ਨ ਦਰਵੇਸ਼ ਨਾਲ ਵਿਸ਼ੇਸ਼ ਮੁਲਾਕਾਤ / ਤਰਲੋਚਨ ਸਮਾਧਵੀ (ਮੁਲਾਕਾਤ )
  •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਾਜ ਕਰੇਗਾ ਖਾਲਸਾ / ਮੁਹਿੰਦਰ ਸਿੰਘ ਘੱਗ (ਲੇਖ )
  •    ਭਾਰਤ ਦੇ ਵਿਕਾਸ ਲਈ ਭਾਰਤੀ ਭਾਸ਼ਾਵਾਂ ਜ਼ਰੂਰੀ ਕਿਉਂ? / ਜੋਗਾ ਸਿੰਘ (ਡਾ.) (ਲੇਖ )
  •    ਦੋ ਮਿੰਨੀ ਵਿਅੰਗ / ਸਾਧੂ ਰਾਮ ਲੰਗਿਆਣਾ (ਡਾ.) (ਵਿਅੰਗ )
  • ਗਜ਼ਲ਼ (ਗ਼ਜ਼ਲ )

    ਹਰਚੰਦ ਸਿੰਘ ਬਾਸੀ   

    Email: harchandsb@yahoo.ca
    Cell: +1 905 793 9213
    Address: 16 maldives cres
    Brampton Ontario Canada
    ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    tamoxifen mechanism of action

    buy tamoxifen citrate
    ਅਸੀ ਜਦ ਠਾਣ ਲੈਂਦੇ ਹਾਂ ਸਦਾ ਰੰਗ ਲਿਆਉਂਦੇ ਹਾਂ
    ਤੇ ਹਾਸਲ ਕਰਨ ਲਈ ਟੀਚਾ ਪੂਰਾ ਤਾਣ ਲਗਾਉਂਦੇ ਹਾਂ        
              
    ਅਸੀਂ ਡੋਰ ਹੱਥ ਵਿੱਚ ਰੱਖਦੇ ਫਿਕਰ  ਨਾ ਹਵਾ ਦੇ ਝੌਂਕੇ ਦਾ 
    ਹਵਾ ਨੂੰ ਰੁਖ ਚ ਕਰ ਲੈਂਦੇ ਗੁੱਡੀ ਅੰਬਰ ਚੜ੍ਹਾਉਂਦੇ ਹਾਂ 
                                                                     
    ਕਦੀ ਵੀ ਛੁਪ ਕੇ ਨਾ ਬਹਿੰਦੇ ਨਾ ਡਰਦੇ ਕਿਸੇ ਵੀ ਨਾਬਰ ਤੋਂ
    ਹੈ  ਸਾਨੂੰ ਤਲਖ ਤਜਰਬੇ ਕਦੇ ਵੀ ਨਹੀਂ ਘਬਰਾਉਂਦੇ ਹਾਂ

    ਨਹੀਂ ਰੁਕਦੇ  ਕਦੀ ਦਰਿਆ ਕੱਚੀਆਂ ਰੇਤ ਦੀਆਂ ਕੰਧਾ ਤੋਂ
    ਅਸੀ ਦਰਿਆ ਦੇ ਪੂਰਕ ਹਾਂ ਅਪਣੇ ਰਾਹ ਖੁਦ ਬਣਾਉਂਦੇ ਹਾਂ

    ਕਿਸੇ ਦੇ ਰੋਕੇ ਨਹੀਂ ਰੁਕਦੇ ਚਲਦੇ ਹਾਂ ਝੂੰਮਦੇ ਗਾਉਂਦੇ 
    ਬਣਾ ਕੇ ਕਾਫਲੇ ਚੱਲਦੇ ਤੇ ਮੰਜ਼ਲ ਆਪਣੀ ਪਾਉਂਦੇ ਹਾਂ 

    ਅਸੀਂ ਉਹ ਕੱਚੇ ਆਸ਼ਕ ਨਹੀਂ ਸ਼ਮਾਂ ਕੋਲੋਂ ਜੋ ਡਰਦੇ ਨੇ
    ਜਦੋਂ ਰਣ ਵਿੱਚ ਉਤਰਦੇ ਹਾਂ ਕਦੀ ਨਾ ਪਿੱਠ ਭੁਆਉਂਦੇ ਹਾਂ            

    ਅਸੀ ਆਸ਼ਕ ਹਾਂ  ਸ਼ਾਂਤੀ ਦੇ ਨਹੀਂ ਚਾਹੁੰਦੇ ਕਿ ਯੁਧ ਹੋਵੇ    
    ਜਦੋਂ ਦੋਖੀ ਨਹੀਂ ਟਲਦਾ  ਤਾਂ ਉਸ ਨੂੰ ਸਬਕ ਸਿਖਾਉਂਦੇ ਹਾਂ

    ਭਲਾ ਮੰਗੀਏ ਸਭਨਾ ਦਾ ਕਿ ਸੱਭ ਨੂੰ ਸੁਖ ਚੈਨ ਮਿਲੇ
    ਨਾ ਡਰ ਮੰਨੀਏ ਹੋਰਾਂ ਦਾ  ਨਾ ਕਿਸੇ ਨੂੰ ਡਰਾਉਂਦੇ ਹਾਂ   
                     
    ਅਸੀਂ ਬਾਖੂਬ ਸਮਝਦੇ ਹਾਂ ਫਰਕ ਵੈਰੀ ਤੇ ਮਿੱਤਰ ਦਾ        
    ਨਿਸ਼ਾਨੀ ਖੂਬ ਦਿੰਦੇ ਹਾਂ ਨਿਸ਼ਾਨਾ ਖੂਬ ਲਾਉਂਦੇ ਹਾਂ