ਕਵਿਤਾਵਾਂ

 •    ਨਵੇਂ ਸਾਲ ਦੀ ਵਧਾਈ / ਗੁਰਦੀਸ਼ ਗਰੇਵਾਲ (ਗੀਤ )
 •    ਜਗ -ਤਮਾਸ਼ਾ / ਦਿਲਜੋਧ ਸਿੰਘ (ਕਵਿਤਾ)
 •    ਕੌਣ ਮਾਵਾਂ ਨੂੰ ਯਾਦ ਕਰੇ / ਪਲਵਿੰਦਰ ਸੰਧੂ (ਕਵਿਤਾ)
 •    ਸਿੱਖੀ / ਭੁਪਿੰਦਰ ਸਿੰਘ ਬੋਪਾਰਾਏ (ਕਵਿਤਾ)
 •    ਸੱਜਣਾ ਦੇ ਸ਼ਹਿਰ ਵਲੋਂ / ਸੁਰਜੀਤ ਸਿੰਘ ਕਾਉਂਕੇ (ਗੀਤ )
 •    ਸਿੱਖ ਸੋਚ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
 •    ਤੇਰੀ ਆਹਟ / ਅੰਮ੍ਰਿਤ ਪਾਲ ਰਾਇ (ਕਵਿਤਾ)
 •    ਇਹੀ ਹੈ / ਨਾਇਬ ਸਿੰਘ ਬੁੱਕਣਵਾਲ (ਗੀਤ )
 •    ਔਰਤ / ਹਰਦੀਪ ਬਿਰਦੀ (ਕਵਿਤਾ)
 •    ਧਰਤ ਪੰਜਾਬ ਦੀ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
 •    ਮਹਿਫਲ਼ / ਬਿੰਦਰ ਜਾਨ ਏ ਸਾਹਿਤ (ਕਵਿਤਾ)
 •    ਗ਼ਜ਼ਲ / ਜਗੀਰ ਸਿੰਘ ਖੋਖਰ (ਗ਼ਜ਼ਲ )
 •    ਗ਼ਜ਼ਲ / ਹਰਚੰਦ ਸਿੰਘ ਬਾਸੀ (ਗ਼ਜ਼ਲ )
 •    ਗੁਰੂ ਨਾਨਕ ਦੇਵ ਜੀ ਮੋਦੀਖਾਨੇ ਤੇ / ਮੇਹਰ ਸਿੰਘ ਸੇਖਾ (ਕਵੀਸ਼ਰੀ )
 •    ਬੱਚੇ (ਚਮਕੌਰ ਨੂੰ ਨਮਨ) / ਕਵਲਦੀਪ ਸਿੰਘ ਕੰਵਲ (ਕਵਿਤਾ)
 •    ਇੱਕ ਖ਼ਤ ਸੱਜਣਾਂ ਵੇ ਤੇਰੇ ਨਾਂ / ਹਰਬੰਸ ਮਾਲਵਾ (ਗੀਤ )
 • ਤੇਰੀ ਆਹਟ (ਕਵਿਤਾ)

  ਅੰਮ੍ਰਿਤ ਪਾਲ ਰਾਇ   

  Email: rai.25pal@gmail.com
  Cell: +91 97796 02891
  Address: ਪਿੰਡ - ਹਲੀਮ ਵਾਲਾ ਡਾੱਕਘਰ - ਮੰਡੀ ਅਮੀਨ ਗੰਜ
  ਫਾਜ਼ਿਲਕਾ India
  ਅੰਮ੍ਰਿਤ ਪਾਲ ਰਾਇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  buy amoxicillin for cats online

  buy amoxicillin for strep throat ajden.towfeek.se amoxicillin 500mg for uti

  abortion pill kit

  purchase abortion pill online
  ਤੂੰ ਕਹਿੰਦਾ ੲੇ
  ਮੈਂ ਸੁਣ ਰਿਹਾ ਹਾਂ
  ਤੇਰੇ ਬੋਲਾਂ ਨੂੰ
  ਤੇਰੇ ਸ਼ਬਦਾਂ ਨੂੰ
  ਨਹੀਂ ਪਾਲੀ
  ਤੂੰ ਸੁਣ ਤਾਂ ਰਿਹਾ ੲੇ
  ਮੇਰੇ ਬੋਲ
  ਮੇਰੇ ਸ਼ਬਦ
  ਪਰ
  ਸੋਚ ਕੁੱਝ ਹੋਰ ਰਿਹਾ ੲੇ
  ਕਿਉਂਕਿ
  ਤੂੰ
  ਕੰਨਾਂ ਤੋਂ ਸੁਣ ਰਿਹਾ ੲੇ
  ਦਿਲ ਤੋਂ ਨਹੀਂ।
  ਮੈਂ ਜਾਣਦੀ ਹਾਂ
  ਤੈਨੂੰ ਫ਼ਿਕਰ ੲੇ ਮੇਰੀ
  ਤੂੰ ਭੁਲੇਖੇ 'ਚ ਨਾ ਰਹੀ
  ਕਿਉਂਕਿ
  ਮਹਿਸੂਸ ਸਭ ਕਰ ਲੈਂਦੀ ਹਾਂ
  ਤੇਰੀ ਆਹਟ ਤੋਂ।

  samsun escort canakkale escort erzurum escort Isparta escort cesme escort duzce escort kusadasi escort osmaniye escort