ਪੰਜਾਬੀ ਸਾਹਿਤ ਵਿਚ ਜਿਥੇ ਲੇਖਕਾਂ ਦੀ ਵਡਮੁੱਲੀ ਦੇਣ ਹੈ ਉਥੇ ਪੱਤਰਕਾਰਾਂ ਦਾ ਵੀ ਅਹਿਮ ਯੋਗਦਾਨ ਹੈ। ਪੰਜਾਬ ਵਿਚ ਅਤੇ ਵਿਦੇਸ਼ਾਂ ਵਿਚ ਬਹੁਤ ਸਾਰੇ ਪੱਤਰਕਾਰ ਅਜਿਹੇ ਹਨ ਜੋ ਸਿਰਫ ਖਬਰਾਂ ਤਕ ਹੀ ਸੀਮਤ ਨਹੀਂ ਸਗੋਂ ਉਹ ਚਲੰਤ ਮਾਮਲਿਆਂ ਬਾਰੇ ਲਿਖ ਕੇ ਸਮਾਜ ਨੂੰ ਨਰੋਈ ਸੇਧ ਦਿੰਦੇ ਹਨ। ਸਾਡਾ ਉਦੇਸ਼ ਅਜਿਹੇ ਹੀ ਪੱਤਰਕਾਰਾਂ ਦੀਆਂ ਲਿਖਤਾਂ ਅਤੇ ਸੰਪਾਦਕੀਆਂ ਨੂੰ ਪਾਠਕਾਂ ਸਾਹਮਣੇ ਲਿਆਉਣਾ ਹੈ।