ਖ਼ਬਰਸਾਰ

 •    ਅੰਤਰ ਰਾਸ਼ਟਰੀ ਨਾਰੀ ਦਿਵਸ ਤੇ ਕਵਿਤਾ ਮੁਕਾਬਲੇ / ਯੰਗ ਰਾਈਟਰਜ਼ ਐਸੋਸੀਏਸ਼ਨ
 •    ‘ਗੀਤਾਂ ਦੀ ਗੂੰਜ* ਦਾ ਲੋਕ ਅਰਪਣ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ / ਪੰਜਾਬੀਮਾਂ ਬਿਓਰੋ
 •    ਉਘੇ ਨਾਵਲਕਾਰ ਜਰਨੈਲ ਸੇਖਾ ਦਾ ਯੂ. ਬੀ. ਸੀ ਵਲੋਂ ਸਨਮਾਨ / ਪੰਜਾਬੀਮਾਂ ਬਿਓਰੋ
 •    ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ / ਰਾਈਟਰਜ਼ ਫੋਰਮ, ਕੈਲਗਰੀ
 •    ਤਾਈ ਨਿਹਾਲੀ ਸਾਹਿਤ ਕਲਾ ਮੰਚ ਦੀ ਇਕੱਤਰਤਾ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
 •    ‘ਪਾਪਾ ਅਬ ਐਸਾ ਨਹੀਂ ਹੋਗਾ* ਨੂੰ ਸਰਬੋਤਮ ਪੁਰਸਕਾਰ / ਪੰਜਾਬੀਮਾਂ ਬਿਓਰੋ
 •    ਕਾਫ਼ਲਾ' ਵੱਲੋਂ ਵਰਲਡ ਡਰਾਮਾ ਡੇਅ ਮਨਾਇਆ ਗਿਆ / ਪੰਜਾਬੀਮਾਂ ਬਿਓਰੋ
 •    ਵਿਆਹ 'ਚ ਕਿਤਾਬ ਰਿਲੀਜ਼ ਕਰਕੇ ਨਵੀਂ ਪਿਰਤ ਪਾਈ / ਪੰਜਾਬੀਮਾਂ ਬਿਓਰੋ
 •    'ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ / ਪੰਜਾਬੀਮਾਂ ਬਿਓਰੋ
 • ਮਾਪਿਅਾਂ ਦਾ ਸਤਿਕਾਰ ਕਰੋ (ਲੇਖ )

  ਤੇਜੀ ਢਿੱਲੋ    

  Email: tejidhillon60@gmail.com
  Cell: +91 99156 45003
  Address:
  India
  ਤੇਜੀ ਢਿੱਲੋ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ੲਿੱਕ ਗੱਲ ਤਾ ਸਾਰਾ ਜੱਗ ਕਹਿ ਦਿੰਦਾ ਕਿ ਧੀਅਾਂ ਦਾ ਸਤਿਕਾਰ ਕਰੋ ਪੁੱਤਰਾਂ ਵਾਗੂੰ ਸਤਿਕਾਰ ਕਰੋ, ਪਰ ਕੋੲੀ ਧੀਅਾਂ ਨੂੰ ਵੀ ਕਹਿ ਦਿੳੁ ਕਿ ਅਾਪਣੇ ਮਾਤਾ ਪਿਤਾ ਦੀ ੲਿੱਜਤ ਦਾ ਖਿਅਾਲ ਕਰੋ, ਥਾਂ -ਥਾਂ ਤੇ ਅਾਪਣੇ ਮਾਪਿਅਾਂ ਦੀ ੲਿੱਜਤ ਨੂੰ ਨਿਲਾਮ ਨਾ ਕਰੋ, ਕਾਲਜਾਂ ਬੱਸ ਸਟੈਡਾਂ ਤੇ ਅਾਮ ਵੇਖਿਅਾ ਜਾਦਾ ਕਿ ਮੁੰਡੇ ਕੁੜੀਅਾਂ ਜੋ ਕਾਲਜਾਂ ਵਿੱਚ ਪੜਨ ਜਾਦੇ ਅਾ, ੳੁਹ ਪੜਨ ਦੀ ਬਿਜਾੲੇ ਪਿਅਾਰ ਦੇ ਚੱਕਰਾਂ ਵਿੱਚ ਪੈ ਕੇ ਮਾਪਿਅਾਂ ਦੀ ੲਿੱਜਤ ਮਿੱਟੀ ਰੋਲਦੇ ਅਾ, ੳੁਧਰ  ਮਾਪਿਅਾਂ ਦੇ ਪੈਸੇ ਦੀ ਬਰਬਾਦੀ ਕਰਦੇ ਅਾ, ਮਾਪੇ ਕਰਜ ਥੱਲੇ ਦੱਬ ਜਾਦੇ ਅਾ, ਕਰਜੇ ਥੱਲੇ ਦੱਬਿਅਾ ਪਿੳੁ ਜਦ ਗਲ ਵਿੱਚ ਰੱਸਾਂ ਪਾ ਕੇ ਖੁਦਕਸੀ ਕਰਦਾ ਤਾ ਫਿਰ ਬੱਚਿਅਾਂ ਦੀ ਸੂਰਤ ਟਿਕਾਣੇ ਅਾੳੁਦੀ ਅਾ ਪਹਿਲਾ ਕਿੳੁ ਨਹੀ? ਹਰ ਬੱਚੇ ਨੂੰ ਚਾਹੀਦਾ ਜੋ ਮਾਪੇ ਤੁਹਾਡੇ ਲੲੀ ਸਾਰੀ ੳੁਮਰ ਕਮਾੲੀ ਕਰਦੇ ਅਾ ਤੇ ਸੁਪਨੇ ਵੇਖਦੇ ਅਾ ਕਿ ਸਾਡੇ ਬੱਚੇ ਅਫਸਰ ਬਣ ਕੇ ਸਾਨੂੰ ਸੁੱਖ ਦੇਣਗੇ ਤੇ ਅਸੀ ਅਰਾਮ ਦੀ ਜਿੰਦਗੀ ਬਤੀਤ ਕਰਾਗੇ, ਮਾਪਿਅਾਂ ਨੂੰ ਕੀ ਪਤਾ ਕਿ ਪਿਅਾਰ ਦੇ ਚੱਕਰਾਂ ਵਿੱਚ ਪੲੀ ਮਾੜੀ ਅੌਲਾਦ ਅਫਸਰ ਨਹੀ, ੳੁਹਨਾਂ ਦੇ ਗਲ ਵਿੱਚ ਰੱਸਾ ਪੈਣ ਦੀ ਤਿਅਾਰੀ ਕਰ ਰਹੀ ਅਾ, ਪਿਅਾਰ ਦੇ ਚੱਕਰਾਂ ਵਿੱਚ ਪੈ ਕੇ ਨੌਜਵਾਨ ਪੀੜੀ ਮਾਪਿਅਾਂ ਦੀ ੲਿੱਜਤ ਮਿੱਟੀ ਵਿੱਚ ਰੋਲ ਕੇ ਮਾਪਿਅਾ ਦੇ ਮੱਥੇ ਤੇ ਨਾ ਲਹਿਣ ਵਾਲਾ ਕਲੰਕ ਲਾ ਰਹੀ ਅਾ, ੲਿਹ ਤਾੜੀ ਦੋਹੇ ਹੱਥੀ ਵੱਜਦੀ ਅਾ ਜੇ ਮੁੰਡੇ ਮਾੜੇ ਅਾ ਤਾ ਬਰਾਬਰ ਦੀਅਾ ਭਾਗੀਦਾਰ ਕੁੜੀਅਾ ਵੀ ਨੇ।

  samsun escort canakkale escort erzurum escort Isparta escort cesme escort duzce escort kusadasi escort osmaniye escort