ਖ਼ਬਰਸਾਰ

 •    ਅੰਤਰ ਰਾਸ਼ਟਰੀ ਨਾਰੀ ਦਿਵਸ ਤੇ ਕਵਿਤਾ ਮੁਕਾਬਲੇ / ਯੰਗ ਰਾਈਟਰਜ਼ ਐਸੋਸੀਏਸ਼ਨ
 •    ‘ਗੀਤਾਂ ਦੀ ਗੂੰਜ* ਦਾ ਲੋਕ ਅਰਪਣ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ / ਪੰਜਾਬੀਮਾਂ ਬਿਓਰੋ
 •    ਉਘੇ ਨਾਵਲਕਾਰ ਜਰਨੈਲ ਸੇਖਾ ਦਾ ਯੂ. ਬੀ. ਸੀ ਵਲੋਂ ਸਨਮਾਨ / ਪੰਜਾਬੀਮਾਂ ਬਿਓਰੋ
 •    ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ / ਰਾਈਟਰਜ਼ ਫੋਰਮ, ਕੈਲਗਰੀ
 •    ਤਾਈ ਨਿਹਾਲੀ ਸਾਹਿਤ ਕਲਾ ਮੰਚ ਦੀ ਇਕੱਤਰਤਾ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
 •    ‘ਪਾਪਾ ਅਬ ਐਸਾ ਨਹੀਂ ਹੋਗਾ* ਨੂੰ ਸਰਬੋਤਮ ਪੁਰਸਕਾਰ / ਪੰਜਾਬੀਮਾਂ ਬਿਓਰੋ
 •    ਕਾਫ਼ਲਾ' ਵੱਲੋਂ ਵਰਲਡ ਡਰਾਮਾ ਡੇਅ ਮਨਾਇਆ ਗਿਆ / ਪੰਜਾਬੀਮਾਂ ਬਿਓਰੋ
 •    ਵਿਆਹ 'ਚ ਕਿਤਾਬ ਰਿਲੀਜ਼ ਕਰਕੇ ਨਵੀਂ ਪਿਰਤ ਪਾਈ / ਪੰਜਾਬੀਮਾਂ ਬਿਓਰੋ
 •    'ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ / ਪੰਜਾਬੀਮਾਂ ਬਿਓਰੋ
 • ਆਮ-ਆਦਮੀ (ਕਵਿਤਾ)

  ਗੁਰਮੀਤ ਸਿੰਘ 'ਬਰਸਾਲ'   

  Email: gsbarsal@gmail.com
  Address:
  ਕੈਲੇਫੋਰਨੀਆਂ California United States
  ਗੁਰਮੀਤ ਸਿੰਘ 'ਬਰਸਾਲ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  buy antidepressant

  buy antidepressants mastercard williamgonzalez.me amitriptyline 25mg

  ਕੂੜ-ਨੀਤੀ,ਬੇਈਮਾਨੀ,ਰਿਸ਼ਵਤਾਂ ਦੇ ਦੌਰ ਵਿੱਚ,

  ਸੱਭੇ ਪਾਸੇ ਖੱਜਲ-ਖੁਆਰ ਆਮ ਆਦਮੀ ।

  ਸੱਚ ਤੇ ਇਮਾਨਦਾਰੀ ਜਿੰਦਗੀ `ਚ ਜੀਣ ਵਾਲਾ,

  ਦਿੱਤਾ ਜਾਂਦਾ ਸਦਾ ਦੁਰਕਾਰ ਆਮ ਆਦਮੀ ।

  ਜਾਤ-ਪਾਤ,ਮਜਹਬਾਂ ਤੇ ਵਰਗਾਂ ਦੀ ਰਾਜਨੀਤੀ,

  ਪਾੜ-ਪਾੜ ਕੀਤਾ ਹੈ ਲੰਗਾਰ ਆਮ ਆਦਮੀ ।

  ਕਰਮਾਂ ਦੇ ਨਾਮ ਤੇ ਦਬਾਈ ਜਿਹੜੀ ਰੱਖਦੀ ਹੈ,

  ਭਰਿਸ਼ਟਦਾ ਦਾ ਲੋਚਦਾ ਸੰਘਾਰ ਆਮ ਆਦਮੀ ।

  ਲੁੱਟ-ਕੁੱਟ ਨਾਲ ਹਥਿਆਉਂਦੇ ਸਦਾ ਰਾਜ ਜਿਹੜੇ,

  ਬਣਨਾ ਏਂ ਉਹਨਾ ਲਈ ਵੰਗਾਰ ਆਮ ਆਦਮੀ ।

  ਬੁਝੀ ਹੋਈ ਰਾਖ ਨੇ ਵੀ ਭਾਂਬੜਾਂ `ਚ ਵਟ ਜਾਣਾ,

  ਬਣਿਆ ਜਾ ਮਘਦਾ ਅੰਗਾਰ ਆਮ ਆਦਮੀ ।

  ਜਿਸ ਰਾਜ-ਨੀਤੀ ਨੇ ਗੁਲਾਮ ਸੀ ਬਣਾਇਆ ਹੋਇਆ,

  ਇੱਕ ਦਿਨ ਬਣੂਗਾ ਸ਼ੰਗਾਰ ਆਮ ਆਦਮੀ ।

  ਲਗਦਾ ਸਥਾਪਤੀ ਨੂੰ ਥੁੱਕਣੇ ਲਈ ਤੁਰ ਚੁੱਕਾ,

  ਸੰਘ `ਚ ਘੁਮਾ ਰਿਹਾ ਘੰਗਾਰ ਆਮ ਆਦਮੀ ।।  samsun escort canakkale escort erzurum escort Isparta escort cesme escort duzce escort kusadasi escort osmaniye escort