ਖ਼ਬਰਸਾਰ

 •    ਅੰਤਰ ਰਾਸ਼ਟਰੀ ਨਾਰੀ ਦਿਵਸ ਤੇ ਕਵਿਤਾ ਮੁਕਾਬਲੇ / ਯੰਗ ਰਾਈਟਰਜ਼ ਐਸੋਸੀਏਸ਼ਨ
 •    ‘ਗੀਤਾਂ ਦੀ ਗੂੰਜ* ਦਾ ਲੋਕ ਅਰਪਣ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਪਲੀ ਵੱਲੋਂ ਤੇਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ / ਪੰਜਾਬੀਮਾਂ ਬਿਓਰੋ
 •    ਉਘੇ ਨਾਵਲਕਾਰ ਜਰਨੈਲ ਸੇਖਾ ਦਾ ਯੂ. ਬੀ. ਸੀ ਵਲੋਂ ਸਨਮਾਨ / ਪੰਜਾਬੀਮਾਂ ਬਿਓਰੋ
 •    ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ / ਰਾਈਟਰਜ਼ ਫੋਰਮ, ਕੈਲਗਰੀ
 •    ਤਾਈ ਨਿਹਾਲੀ ਸਾਹਿਤ ਕਲਾ ਮੰਚ ਦੀ ਇਕੱਤਰਤਾ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
 •    ‘ਪਾਪਾ ਅਬ ਐਸਾ ਨਹੀਂ ਹੋਗਾ* ਨੂੰ ਸਰਬੋਤਮ ਪੁਰਸਕਾਰ / ਪੰਜਾਬੀਮਾਂ ਬਿਓਰੋ
 •    ਕਾਫ਼ਲਾ' ਵੱਲੋਂ ਵਰਲਡ ਡਰਾਮਾ ਡੇਅ ਮਨਾਇਆ ਗਿਆ / ਪੰਜਾਬੀਮਾਂ ਬਿਓਰੋ
 •    ਵਿਆਹ 'ਚ ਕਿਤਾਬ ਰਿਲੀਜ਼ ਕਰਕੇ ਨਵੀਂ ਪਿਰਤ ਪਾਈ / ਪੰਜਾਬੀਮਾਂ ਬਿਓਰੋ
 •    'ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ / ਪੰਜਾਬੀਮਾਂ ਬਿਓਰੋ
 • ਮੇਰਾ ਯੂਨੀ ਕੋਡ ਤੱਕ ਦਾ ਸਫਰ (ਲੇਖ )

  ਰਵੇਲ ਸਿੰਘ ਇਟਲੀ   

  Email: singhrewail@yahoo.com
  Address:
  Italy
  ਰਵੇਲ ਸਿੰਘ ਇਟਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਮੈਨੂੰ  ਵਦੇਸ਼ ਵੱਿਚ ਰਹੰਿਦਆਿਂ  ਅੱਠ ਸਾਲ ਹੋ ਚੁੱਕੇ ਹਨ ।ਮੇਰੀ ਉਮਰ ਦਾ ਅਠੱਤਰਵਾਂ ਸਾਲ ਵੀ  ਇੱਸੇ ਸਾਲ ਦੇ ਪੰਦਰਾਂ  ਜੂਨ ਨੂੰ ਪੂਰਾ ਹੇ ਜਾਵੇ ਗਾ ।  ਪੰਜਾਬ ਤੋਂ ਇੱਥੇ ਆਉਣ ਤੋਂ ਕੁੱਝ ਸਮਾ  ਪਹਲਾਂ ਮੈਨੂੰ ਕੰਪਊਿਟਰ ਬਾਰੇ ਕੋਈ ਜਾਣਕਾਰੀ ਨਹੀਂ ਸੀ । ਮੈਂ ਜਦੋਂ ਵੀ ਕਸੇ ਕੰਪਊਿਟਰ ਦੇ ਕਸੇ ਵਦਿਆਿਰਥੀ ਨੂੰ ਕੰਪਊਿਟਰ ਤੇ ਕੰਮ ਕਰਦੇ ਵੇਖਦਾ ਤਾਂ  ਮੇਰੇ ਅੰਦਰ ਵੀ ਕੰਪਊਿਟਰ ਚਲਾਉਣ ਦੀ ਰੀਝ ਪੈਦਾ ਹੁੰਦੀ ,ਪਰ ਮੇਰੇ ਕੋਲ ਕੰਪਊਿਟਰ ਨਾ ਹੋਣ ਕਰ ਕੇ ਮੇਰੇ ਲਈ ਵੱਡੀ ਸਮੱਸਆਿ ਸੀ ।ਜੋ ਵਦੇਸ਼ ਆਉਣ ਤੇਂ ਥੋਡ਼ਾ ਸਮਾ ਪਹਲਾਂ ਹੀ ਹੱਲ  ਹੋ ਗਈ । ਹੋਇਆ ਇਸਤਰ੍ਹਾਂ ਕ ਿਮੇਰਾ ਇੱਕ ਨੇਡ਼ਲਾ ਸੰਬੰਧੀ ਜੋ ਥੋਡ਼੍ਹਾ ਸਮਾ ਪਹਲਾਂ  ਵਦੇਸ਼ ਤੋਂ ਅਇਆ ਸੀ । ਉਸ ਕੋਲ ਇੱਕ ਪੁਰਾਣਾ ਕੰਮ ਚਲਾਊ ਕੰਪਊਿਟਰ ਸੀ ।ਜੋ ਮੈਂ  ਥੋਡ਼੍ਹੀ ਜਹੀ ਕੀਮਤ  ਦੇ ਕੇ ਉੱਸ ਤੋਂ ਲੈ  ਲਆਿ ਤੇ ਥੋਡ਼੍ਹੇ ਦਨਾਂ ਵੱਿਚ ਹੀ ਇੱਧਰੋਂ ਉਧਰੋਂ ਕੰਪਊਿਟਰ ਸੱਿਖਦੇ ਬਾਲਾਂ ਕੋਲੋਂ ਕੰਪਊਿਟਰ ਖੋਲ੍ਹਣਾ ਤੇ ਬੰਦ ਕਰਨਾ ਸੱਿਖ ਲਆਿ ਅਤੇ ਛੇਤੀ ਹੀ ਵਦੇਸ਼ ਆ ਗਆਿ । ਉਹ ਕੰਪਊਿਟਰ ਵੀ ਆਪਣੇ ਨਾਲ ਹੀ ਲੈ ਆਇਆ । 
               ਇੱਥੇ ਆ ਕੇ ਮੇਰੇ ਕੋਲ ਸਮਾ ਸੀ ਪਰ ਮੇਰੇ ਲਈ  ਇੱਕ ਵੱਡੀ ਸਮੱਿਸਆ ਹੋਰ ਆ ਖਡ਼੍ਹੀ ਹੋਈ ਕ ਿਮੇਰੇ ਇੱਸ ਕੰਪਊਿਟਰ ਵੱਿਚ ਕੋਈ ਵੀ ਪੰਜਾਬੀ ਫੋਂਟ ਨਹੀਂ ਸੀ ।ਇੱਕ ਵੇਰਾਂ ਕਸੇ ਕੰਮ ਲਈ ਬ੍ਰੇਸ਼ੀਆ (ਇਟਲੀ ) ਵਖੇ ਮੇਰੇ ਇੱਕ ਜਾਣਕਾਰ ਸੱਜਨ ਸ੍ਵਰਨ ਜੀਤ ਸੰਿਘ ਘੋਤਡ਼ਾ ਸੁਟੂਡੀਓ ਵਾਲੇ ਜੋ  ਮੀਡੀਆ ਪੰਜਾਬ ਜਰਮਨ ਦੇ ਪੱਤ੍ਰਕਾਰ ਵੀ ਹਨ ।ਉਨ੍ਹਾਂ ਨੂੰ ਮਲਿਣ ਦਾ ਮੌਕਾ ਮਲਿਆਿ ।ਜਨ੍ਹਾਂ ਨਾਲ ਗੱਲਾਂ ਬਾਤਾਂ ਕਰਦੇ ਉਨ੍ਹਾਂ ਨਾਲ ਮੈਂ ਆਪਣੀ ਇੱਸ ਸਮੱਿਸਆ ਬਾਰੇ ਜਦ ਗੱਲ ਕੀਤੀ ਤਾਂ ਉਹ ਹੱਸਦੇ ਹੋਏ ਕਹਣਿ ਲੱਗੇ , ਛੱਡੋ ਜੀ ਇਹ ਕਹਿਡ਼ਾ ਵੱਡਾ ਕੰਮ ਹੈ , ਕੰਪਊਿਟਰ ਲਆਿਉ ਹੁਣੇ ਭਰ ਦੰਿਦਾ      ਹਾਂ ।  ਕੁਦਰਤੀ ਕੰਪਊਿਟਰ ਮੈਂ ਨਾਲ ਹੀ ਲੈ ਗਆਿ ਸੀ ।ਉਨ੍ਹਾਂ ਪੈੱਨ ਡਰਾਈਵਰ ਨਾਲ ਅਮ੍ਰਤਿ ਫੌਂਟ ਅਤੇ ਅਮਰ ਫੌਂਟ  ਜਨ੍ਹਾਂ ਵੱਿਚ ਉਹ ਖਬਰਾਂ ਟਾਈਪ ਕਰ ਕੇ ਭੇਜਦੇ ਸਨ ,ਮੇਰੇ ਕੰਪਊਿਟਰ ਵੱਿਚ , ਨਾਲ ਹੀ ਨੱਿਤ ਨੇਮ ਦੀਆਂ ਪੰਜ ਬਾਣੀਆਂ ਕੁੱਝ ਗੁਰਬਾਣੀ ਦੇ ਸ਼ਬਦ ਅਤੇ ਸੰਪੂਰਣ ਗੁਰੂ ਗੁਰੰਥ ਸਾਹਬਿ  ਵੀ ਡਾਊਨ ਲੋਡ ਕਰ ਦੱਿਤਾ । ਨਾਲ ਹੀ ਮੀਡੀਆ ਪੰਜਾਬ ਜਰਮਨ ਦਾ ਵੈੱਬ ਸਾਈਟ ਪਤਾ ਵੀ ਲਖਾ ਦੱਿਤਾ ਅਤੇ ਖੋਲ੍ਹਣ ਦਾ ਵਲ਼ ਵੀ ਦੱਸ ਦੱਿਤਾ।ਇਹ ਸ਼ਾਇਦ ਮੇਰਾ ਇੰਟਰ ਨੈੱਟ ਦੀ ਦੁਨੀਆ ਨੂੰ ਵੇਖਣ ਦੀ ਸ਼ੁਰੂਆਤ ਸੀ ।
                  ਘਰ ਆ ਕੇ ਕੰਪਊਿਟਰ ਖੋਲ੍ਹ ਕੇ ਰੋਮਣ ਕੀ ਬੋਰਡ ਤੇ ਸੱਭ ਤੋਂ ਪਹਲਾਂ ਅਮ੍ਰਤਿ ਫੋਂਟ ਤੋਂ ਹੀ ਸ਼ੁਰੂ ਹੋਇਆ ਮੇਰਾ ਪੰਜਾਬੀ ਫੋਂਟਾਂ ਤੋਂ ਯੂਨੀ ਕੋਡ ਤੱਕ ਦਾ ਅੱਠਾਂ ਵਰ੍ਹਆਿਂ ਦਾ ਇਹ  ਲੰਮਾ ਸਫਰ, ਜਸਿ ਰਾਹੀਂ ਮੈਂ ਆਪਣੀਆਂ  ਲਖਿਤਾਂ ਨੂੰ ਇੱਸ ਅੱਠ ਵਰ੍ਹਆਿਂ ਦੇ ਇੱਸ  ਲਖਿਤੀ ਸਫਰ ਵੱਿਚ ਮੇਰੀ ਪਹਲੀ ਰਚਨਾ ਮੀਡੀਆ ਪੰਜਾਬ ਜਰਮਨ ਵੱਿਚ ਛਪੀ ,ਇੱਸ ਤੋਂ ਬਾਅਦ ਹੁਣ ਤੱਕ ਮੈਂ ਮੀਡੀਆ ਪੰਜਾਬ ਨਾਲ ਪੱਕੇ ਤੌਰ ਤੇ ਜੁਡ਼ਆਿ  ਆ ਰਹਾਂ   ਹਾਂ ।ਬੇਸ਼ੱਕ ਅਮ੍ਰਤਿ ਅਤੇ ਅਮਰ ਫੋਂਟ  ਰੋਮਨ ਕੀ ਬੋਰਡ ਤੇ ਮੇਰੇ ਲਈ ਬਡ਼ੇ ਸੋਖੇ ਪੰਜਾਬੀ  ਫੋਂਟ ਸਨ , ਪਰ ਇਨ੍ਹਾਂ ਫੋਂਟਾਂ ਵੱਿਚ ਟਾਈਪ ਕੀਤੀਆਂ ਹੋਈਆਂ  ਮੇਰੀਆਂ  ਰਚਨਾਵਾਂ ਹੋਰ ਵੈਬ ਸਾਈਟਾਂ ਵੱਲੇਂ ਇਨ੍ਹਾਂ ਫੋਂਟਾਂ ਦੀ ਬਜਾਏ ਕਸੇ ਹੋਰ ਫੋਂਟ ਵੱਿਚ ਮੰਗੀਆਂ ਜਾਂਦੀਆਂ ਸਨ ।ਇੱਸ ਮੁਸ਼ਕਲ ਨੂੰ ਹੱਲ ਕਰਨ ਲਈ  ਮੈਨੂੰ ਚਾਤ੍ਰਕਿ ਫੋਂਟ, ਅਤੇ ਫਰਿ ਅਨਮੋਲ ਫੋਂਟ ਲਈ ਲੰਮਾ  ਅਭਆਿਸ ਵੀ ਕਰਨਾ ਪਆਿ।ਬਹੁਤੀਆਂ ਵੈੱਬ ਸਾਈਟਾਂ ਤੇ ਯੂਨੀ ਕੋਡ ਵੱਿਚ ਰਚਨਾਵਾਂ ਭੇਜਣ ਬਾਰੇ ਪਡ਼੍ਹਆਿ ਵੀ ਪਰ ਕੰਮ ਚਲਦਾ ਜਾਂਦਾ ਵੇਖ ਕੇ ਯੂਨੀ ਕੋਡ ਵੱਿਚ ਲਖਿਣ ਦੀ ਮਹੱਤਤਾ ਨੂੰ ਅਣਗੌਲਆਿ ਹੀ ਕਰੀ ਰੱਖਆਿ ।ਇਹ ਮੰਨਣ ਵਾਲੀ ਗੱਲ ਹੋਵੇ ਗੀ ਕ ਿਹਰ ਮਨੁੱਖ ਦਾ ਕਸੇ ਵੀ ਸਫਲਤਾ ਦੇ ਪੱਿਛੇ ਕੋਈ ਨਾ ਕੋਈ ਪ੍ਰੇਰਣਾ ਦਾਇਕ ਸ੍ਰੌਤ ਜਰੂਰ ਹੁੰਦਾ ਹੈ ।ਇੱਸ ਬਾਰੇ ਮੈਂ ਵਦੇਸ਼ ਆਉਣ ਤੋਂ ਪਹਲਾਂ ਆਪਣੇ ਚੌਂਤੀ ਸਾਲ ਦੇ ਸਰਕਾਰੀ ਸੇਵਾ ਕਾਲ ਦੇ ਵੱਖ ੨ ਵਭਾਗਾਂ  ਅਤੇ ਅਹੁਦਆਿਂ ਤੇ ਕੰਮ ਕਰਨ ਵੇਲੇ ਅਤੇ ਇੱਸ ਤੌਂ ਅਗਲੇ ਪਛਿਲੇ ਸਮੇਂ ਦੀ ਗੱਲ ਕਰਾਂ ਤਾਂ ਹੱਥਲਾ ਲੇਖ ਬਹੁਤ ਹੀ ਲੰਮਾ ਹੋ ਜਾਇਗਾ  ।  ਪਰ ਵਦੇਸ਼ ਰਹੰਿਦਆਿਂ ਮੇਰੇ ਲਈ ਤੰਿਨ ਸ਼ਖਸੀਅਤਾਂ ਵਰਨਣ ਯੋਗ ਹਨ ,ਜਨ੍ਹਾਂ ਵੱਿਚ ਸੱਭ ਤੋਂ ਪਹਲਾ ਨਾਂ ਮੀਡੀਆ ਪੰਜਾਬ ਜਰਮਨ ਵਾਲੇ ਸ,ਬਲਦੇਵ ਸੰਿਘ ਜੀ ਦਾ ਹੈ ਜੋ ਜਰਮਨ ਵੱਿਚ ਇੱਕ ਚੰਗੇ ਕਾਰੋ ਬਾਰੀ ਹੋਣ ਦੇ ਨਾਲ ਇੱਸ ਵੈੱਬ ਸਾਈਟ ਰਾਹੀਂ ਦੇਸ਼ ਵਦੇਸ਼ ਦੇ ਹਜਾਰਾਂ ਪੰਜਾਬੀ ਲੇਖਕਾਂ ਅਤੇ ਪਾਠਕ ਨੂੰ ਜੋਡ਼ ਕੇ ਪੰਜਾਬੀ ਮਾਂ ਦੀ ਸੇਵਾ ਵੱਿਚ ਜੁਟੇ ਹੇਏ ਹਨ ,ਏਨਾ ਹੀ ਨਹੀਂ ਉਹ ਹਰ ਸਾਲ ਹੀ  ਮੀਡੀਆ ਪਂਜਾਬ ਦੇ ਵਹਿਡ਼ੇ ਵੱਿਚ ਜਦੇਂ ਪੰਜਾਬੀ ਕਵੀ ਦਰਬਾਰ ਵੀ ਕਰਾਉਂਦੇ ਹਨ ਤਾਂ ਦੇਸ਼ ਵਦੇਸ਼ ਤੋਂ ਆਏ ਕਵੀਆਂ ,ਲੇਖਕਾਂ , ਅਤੇ ਬੁੱਧੀ ਜੀਵੀਆਂ ਦਾ ਨਜਾਰਾ ਵੇਖਣ ਯੋਗ ਹੁੰਦਾ ਹੈ। ਦੂਜੀ ਸ਼ਖਸੀਅਤ ,ਜੱਿਥੇ ਮੈਂ ਰਹ ਿ ਹਾਂ ਇੱਥੋਂ ਦੀ ਫਾਰਮੇਸੀ ਦੀ ਮਾਲਕ ਇੱਕ ਬਡ਼ੀ ਹੀ ਸੁਹਰਿਦ ਇਟਾਲੀਅਨ ਫ੍ਰਾਂਚੈਸਕਾ ਨਾਂ ਦੀ ਇਟਾਲੀਅਨ ਅਤੇ ਅੰਗ੍ਰੇਜੀ ਬੋਲਣ ਵਾਲੀ ਔਰਤ ਹੈ । ਜਸਿ ਦੀ ਪ੍ਰੇਰਨਾ ਸਦਕਾ ਮੈਂ ਬਨਾਂ ਕਸੇ ਸਕੂਲ ਗਏ ਗੁਜਾਰੇ ਜੋਗੀ ਇੱਥੋਂ ਦੀ ਬੋਲੀ ਬੋਲਣ ਜੋਗਾ ਹੋਇਆਂ ਹਾਂ । ਤੀਸਰਾ ਪਰ ਸੱਭ ਤੋਂ ਵੱਧ ਪ੍ਰੇਰਣਾ ਦਾਇਕ ਨਾਂ ੫ਅਭੀ ਵੈਬ ਸਾਈਟ .ਯੂ.ਕੇ  ਦੇ  ਰੂ ਏ ਰਵਾਂ ਡਾਕ਼ਟਰ ਬਲਦੇਵ ਸੰਿਘ ਕੰਦੋਲਾ ਜੀ ਦਾ ਆਉਂਦਾ ਹੈ ਜਨ੍ਰਾਂ ਦੀ ਪ੍ਰੇਰਣਾ ਸਦਕਾ ਪੰਜਾਬੀ ਯੂਨੀ ਕੋਡ ਜੱਿਸ ਨੂੰ ਮੈਂ ਵਦੇਸ਼ ਵੱਿਚ ਰਹੰਿਦੇ ਅੱਠਾਂ ਸਾਲਾਂ ਦੇ ਲੰਮੇ ਸਮੇਂ ਵੱਿਚ ਅਪਨਾਉਣ ਤੋਂ ਝਜਿਕਦਾ ਰਹਾਂ ਹਾਂ ,ਪਰ ਆਪਣੇ ਕੰਪਊਿਟਰ ਵੱਿਚ ਡਾਉਣ ਲੋਡ ਕਰਕੇ ਸਰਿਫ ਚਾਰ ਦਨਾਂ ਦੇ ਲਗਾਤਾਰ ਅਭਆਿਸ ਨਾਲ ਹੀ ਯੂਨੀ ਕੋਡ ਵੱਿਚ ਟਾਈਪ ਕਰਨ ਜੋਗਾ ਹੋ ਗਆਿ ਹਾਂ । ਇਹ ਸਾਰਾ ਉਨ੍ਹਾਂ ਵੱਲੋਂ ਇਸੇ ਵਸ਼ੇ ਤੇ ਹੋਈ ਕੁੱਝ ਮੰਿਟਾਂ ਦੀ ਗੱਲ ਬਾਤ ਦਾ ਸੱਿਟਾ ਹੈ ।ਬੇਸ਼ੱਕ ਯੂਨੀ ਕੋਡ ਵੱਿਚ ਟਾਈਪ ਕਰਨਾ ਰੋਮਨ ਅੱਖਰਾਂ ਵਾਲੇ ਕੀ ਬੋਰਡ ਤੇ ਬਾਕੀ ਪੰਜਾਬੀ  ਫੋਂਟਾਂ ਨਾਲੋਂ ਵੱਖਰਾ ਹੋਣ ਕਰਕੇ ਔਖਾ ਲਗਦਾ  ਹੈ ਕਉਿਂ ਜੇ ਪੰਜਾਬੀ ਯੂਨੀ ਕੋਡ ਦੀ ਤਰਤੀਬ ਹੀ ਵੱਖਰੀ ਹੈ । ਪਰ ਥੋਡ਼੍ਹਾ ਅਭਆਿਸ  ਕਰਨ ਦੀ ਲੋਡ਼ ਹੈ , ਇਹ ਕੋਈ  ਔਖਾ ਕੰਮ ਨਹੀਂ ਹੈ । ਥੋਡ਼੍ਹੇ ਜਹੇ ਅਭਆਿਸ ਮਗਰੇਂ ਜਦੋਂ ਮੈਂ ਅਨਮੋਲ ਯੂਨੀਕੋਡ ਵੱਿਚ ਟਾਈਪ ਕਰਕੇ ਇੱਕ ਕਵਤਾ ,ਪੱਗ , ਜਦ ਡਾਕਟਰ ਕੰਦੋਲਾ ਜੀ ਸੰਪਾਦਕ੫ ਆਬੀ ਅਤੇ ਪ੍ਰਮੰਿਦਰ ਜੀਤ ,ਸੰਪਾਦਕ ਸਕੇਪ ਪੰਜਾਬ ,ਫਗਵਾਡ਼ਾ ਨੂੰ ਭੇਜੀ ਤਾਂ  ਉਨ੍ਹਾਂ ਦੇ ਭਰਵੇਂ  ਹੁੰਗਾਰੇ ਨੇ ਮੇਰੀ ਕਾਫੀ ਹੌਸਲਾ ਅਫਜਾਈ ਕੀਤੀ  । ਅਖੀਰ ਤੇ ਦੇਸ਼ਾਂ ਵਦੇਸ਼ਾਂ ਵੱਿਚ ਵੱਸਦੇ ਪੰਜਾਬੀ ਬੇਲੀ ਦੀ ਸੇਵਾ ਵੱਿਚ ਲੱਗੇ ਹੋਏ ਲੇਖਕਾਂ , ਕਵੀਆਂ ਨੂੰ , ਆਪਣੇ ਇੱਸ ਲੇਖ ਰਾਹੀਂ ਸੰਦੇਸ਼ ਭੇਜ ਰਹਾਂ ਹਾਂ  ਕ ਿਤੁਸੀਂ ਹੋਰ ਸਾਰੇ ਹੋਰ ਪੰਦਾਬੀ ਫੋਂਟਾਂ  ਨੂੰ ਛੱਡ ਕੇ  ਪੰਜਾਬੀ ਯੂਨੀ ਕੋਡ ਅਪਨਾਓ । ਜੇਕਰ ਇੱਸ ਕੰਮ ਵੱਿਚ ਕਸੇ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ ਜਾਂ ਕੋਈ ਸੁਝਾਅ ਦੇਣਾ ਚਾਹੁੰਦੇ ਹੇ ਤਾਂ ੫ ਅਭੀ ਵੈਬ ਸਆਈਟ ਨਾਲ ਸੰਪਰਕ ਕਰਨ ਦੀ ਖੇਚਲ ਕਰੋ ।ਜਾਂ ਇੱਸ ਕੰਮ ਵੱਿਚ ਜੱਿਥੋਂ  ਵੀ ਤਹਾਨੂੰ ਸੋਖੀ ਸਹੂਲਤ ਇੱਸ ਕੰਮ  ਲਈ ਮਲਿਦੀ ਹੈ ,ਲੈਣ ਵੱਿਚ ਸੰਕੇਚ ਨਾ ਕਰੋ ।

  samsun escort canakkale escort erzurum escort Isparta escort cesme escort duzce escort kusadasi escort osmaniye escort