ਖ਼ਬਰਸਾਰ

 •    ਪੰਜਾਬੀ ਸਾਹਿਤ ਕਲਾ ਕੇਂਦਰ ਦਾ ਸਮਾਗਮ ਸਫਲ ਰਿਹਾ / ਪੰਜਾਬੀਮਾਂ ਬਿਓਰੋ
 •    ਸੂਫੀ ਗਾਇਕ ਸਰਦਾਰ ਅਲੀ ਸਨਮਾਨਿਤ / ਸਾਹਿਤ ਸੁਰ ਸੰਗਮ ਸਭਾ ਇਟਲੀ
 •    ਕਾਫਲੇ ਦੀ ਮਾਸਿਕ ਮੀਟਿੰਗ ਹੋਈ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    'ਦੋ ਪੈਰ ਘੱਟ ਤੁਰਨਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    “ ਨੈਤਿਕਤਾ ਅਤੇ ਸਾਹਿਤ ” ਦੇ ਵਿਸ਼ੇ ਤੇ ਚਿੰਤਨ / ਸਾਹਿਤ ਸਭਾ ਦਸੂਹਾ
 •    ਡਾ. ਹਰਵਿੰਦਰ ਸ਼ਰਮਾ ਨਾਲ ਰੁਬਰੂ / ਪੰਜਾਬੀ ਸਾਹਿਤ ਸਭਾ, ਭੀਖੀ
 •    ਸਭਿਆਚਾਰਕ ਨਾਟਕ ਮੇਲੇ ਨੇ ਲੋਕਾਂ ਨੂੰ ਹਲੂਣਿਆ / ਪੰਜਾਬੀਮਾਂ ਬਿਓਰੋ
 •    ‘ਮਿੱਤਰ ਪਿਆਰੇ ਨੂੰ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਪੁਸਤਕ ‘ਰੱਬ ਵਰਗੇ ਲੋਕ` ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ, ਭੀਖੀ
 •    ਪੁਸਤਕ ‘ਗੁਰ ਤੀਰਥ ਸਾਈਕਲ ਯਾਤਰਾ' ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
 • ਗੱਭਰੂ ਹੈ ਛੇ ਫੁੱਟ ਦਾ (ਗੀਤ )

  ਲੱਖਣ ਮੇਘੀਆਂ   

  Email: lakhanmeghian1011@gmail.com
  Cell: +91 78377 51034
  Address:
  ਗੁਰਦਾਸਪੁਰ India
  ਲੱਖਣ ਮੇਘੀਆਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਮਿਤਰਾਂ ਦੀ ਟ੍ਹੌਰ ਦੁਨੀਆਂ ਏ ਵੇਖਦੀ 
  ਲੱਭਣੀ ਐ ਕੁੜੀ ਆਪਣੇ ਹੀ ਮੇਚਦੀ
  ਸੋਚਾਂ ਰੱਖੀਆਂ ਨੇ ਮਿੱਤਰਾਂ ਨੇ ਉੱਚੀਆਂ
  ਗੱਭਰੂ ਹੈ ਛੇ ਫੁੱਟਦਾ………….
  ਤੇਰੇ ਸ਼ਹਿਰ ਵਿੱਚ ਚਾਰ ਚਾਰ ਫੁੱਟੀਆਂ
  ਗੱਭਰੂ ਹੈ ਛੇ ਫੁੱਟਦਾ………….


  ਖਾ ਕੇ ਖੁਰਾਕਾਂ ਤੇ ਸਰੀਰ ਅਸੀ ਪਾਲਿਆ
  ਨਸ਼ਿਆਂ ਚ ਆਪਾਂ ਨਾ ਸਰੀਰ ਅਸੀ ਗਾਲਿਆ
  ਮਾੜੇ ਕੰਮ ਨੂੰ ਨਾ ਅੱਤਾਂ ਅਸੀ ਚੁੱਕੀਆਂ
  ਗੱਭਰੂ ਹੈ ਛੇ ਫੁੱਟਦਾ………….
  ਤੇਰੇ ਸ਼ਹਿਰ ਵਿੱਚ ਚਾਰ ਚਾਰ ਫੁੱਟੀਆਂ
  ਗੱਭਰੂ ਹੈ ਛੇ ਫੁੱਟਦਾ………….  ਮਾਪਿਆਂ ਨੇ ਰੀਝਾਂ ਸ਼ਬ ਕੀਤੀਆਂ ਨੇ ਪੂਰੀਆਂ
  ਮਾਪਿਆਂ ਖਵਾਇਸ਼ਾ ਨਾ ਰੱਖੀਆਂ ਅਧੂਰੀਆਂ
  ਮੌਜ਼ਾ ਮਾਪਿਆਂ ਦੇ ਸਿਰਾਂ ਉੱਤੇ ਲੁੱਟੀਆਂ 
  ਗੱਭਰੂ ਹੈ ਛੇ ਫੁੱਟਦਾ………….
  ਤੇਰੇ ਸ਼ਹਿਰ ਵਿੱਚ ਚਾਰ ਚਾਰ ਫੁੱਟੀਆਂ
  ਗੱਭਰੂ ਹੈ ਛੇ ਫੁੱਟਦਾ………….  ਦਿਲ ਦੇ ਬਗੀਚੇ ਕੋਈ ਫੁੱਲ਼ ਬਣ ਖਿਲਜੇ
  ਸੋਹਣੀ ਤੇ ਸੁਭਾਅ ਦੀ  ਚੰਗੀ ਕੁੜੀ ਕੀਤੇ ਮਿਲਜੇ
  ਰੀਝਾਂ ਲੱਖਨ ਦੇ ਦਿਲੀ ਏਹੋ ਛੂੱਪੀਆਂ
  ਗੱਭਰੂ ਹੈ ਛੇ ਫੁੱਟਦਾ………….
  ਤੇਰੇ ਸ਼ਹਿਰ ਵਿੱਚ ਚਾਰ ਚਾਰ ਫੁੱਟੀਆਂ
  ਗੱਭਰੂ ਹੈ ਛੇ ਫੁੱਟਦਾ…………