ਜਿੰਦਗੀ ਨਾਲ ਜੱਦੋ ਜਹਿਦ (ਲੇਖ )

ਤੇਜੀ ਢਿੱਲੋ    

Email: tejidhillon60@gmail.com
Cell: +91 99156 45003
Address:
India
ਤੇਜੀ ਢਿੱਲੋ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਰ ਕਿਸੇ ਦੀ ਸੌਚ ਹੁੰਦੀ ਹੈ ਕਿ ੳੁਹ ਜਿੱਥੇ ਵੀ ਰਹੇ ੳੁਸਨੂੰ ਵਧੀਅਾ ਸਮਾਜ ਮਿਲੇ, ੳੁਹਨੂੰ ਸਮਾਜ ਵਿੱਚ ਰਹਿੰਦੇ ਲੋਕੀ ਪਿਅਾਰ ਸਤਿਕਾਰ ਦੇਣ, ਪਰ ਕਦੇ ਅਾਪਣੇ ਅਾਪ ਨੂੰ ਬਦਲਣ ਬਾਰੇ ਨਹੀ ਸੋਚਿਅਾ ਕਿੳੁਕਿ ਸਾਡੀ ਸੌਚ ਤਾਂ ਮਾਣ ਸਤਿਕਾਰ ਪਾੳੁਣ ਤੱਕ ਸੀਮਤ ਹੋ ਕੇ ਰਹਿ ਗੲੀ ਹੈ, ਪਰ ਕਦੇ ਸੋਚਿਅਾ ਨਹੀ ਕਿ ੲਿਹ ਮਿਲਦਾ ਕਿੱਦਾ ਸਮਾਜ ਅੰਦਰ ਤੇ ਕੀ ਕਰਨ ਦੀ ਲੋੜ ਹੈ ਸਤਿਕਾਰ ਪਾੳੁਣ ਲੲੀ। ਜੋ ਅਾਪਾ ਕਿਸੇ ਨੂੰ ਦੇਵਾਗੇ ੳੁਹੀ ਵਾਪਿਸ ਲਵਾਗੇ ਬੇਸੱਕ ੳੁੁੁਹ ਮਾਣ ਸਤਿਕਾਰ ਹੋਵੇ ਜਾਂ ਫਿਰ ਨਫਰਤ, ਜੇਕਰ ਅਸੀ ਅਾਪਣੇ ਤੋ ਵੱਡਿਅਾ ਨੂੰ ਸਤਿਕਾਰ ਦਿੰਦੇ ਹਾਂ ਤਾਂ ਸੁਭਾਵਿਕ ਹੀ ੳੁਸਦੇ ਬਦਲੇ ਅਾਪ ਤੋ ਛੋਟੇ ਤੁਹਾਨੂੰ ਮਾਣ ਸਤਿਕਾਰ ਤੇ ਪਿਅਾਰ ਦੇਣਗੇ।  ਕੁਝ ਪਾੳੁਣ ਲੲੀ ਦੇਣਾ ਵੀ ਪੈਦਾ, ਜੇਕਰ ਅਸੀ ਕਹੀੲੇ ਕਿ ਸਾਨੂੰ ਜੋ ਅਸੀ ਚਾਹੀੲੇ ਮਿਲਦਾ ਰਹੇ ਪਰ ਦੇੲੀੲੇ ਕਿਸੇ ਨੂੰ ਕੁਝ ਨਾ, ੲਿਹ ਮੁਸਕਿਲ ਹੀ ਨਹੀ ਸਗੋ ਨਾ ਮੁੰਮਕਿਨ ਹੈ, ੳੁਦਾਹਰਨ ਵਜੋ ਜੇ ਅਾਪਾ ਵੇਖੀੲੇ, ਅਸੀ ਦੁਕਾਨਦਾਰ ਕੋਲ ਜਾਂਦੇ ਹਾਂ, ਜੋ ਚੀਜ ਅਸੀ ਲੈਦੇ ਹਾਂ ੳੁਹਦਾ ਮੁੱਲ ਚੁਕਾੳੁਣਾ ਪੈਦਾ, ਫਿਰ ਹੀ ੳੁੁਹ ਸਾਨੂੰ ਚੀਜ ਦਿੰਦਾ ਹੈ, ਕੲੀ ਸੋਚਦੇ ਅਾ ਕਿ ਚੀਜ ਤਾਂ ਅਸੀ ੳੁਧਾਰ ਵੀ ਲੈ ਅਾੳੁਦੇ ਹਾਂ, ਪਰ ਮੁੱਲ ੳੁਹਦਾ ਵੀ ਸਮੇਤ ਵਿਅਾਜ ਚੁਕਾੳੁਣਾ ਪੈਦਾ, ਜੇਕਰ ਅਸੀ ਮੁੱਲ ਨਹੀ ਚੁਕਾੳੁਦੇ ਤਾਂ ਅਗਲੀ ਵਾਰੀ ੳੁਧਾਰ ਚੀਜ ਵੀ ਨਹੀ ਮਿਲਦੀ ਨਾ ੳੁਸ ਦੁਕਾਨਦਾਰ ਤੋ, ੳੁਹ ਪਹਿਲਾ ਵਾਲੀ ਦਾ ਮੁੱਲ ਚੁਕਾੳੁਣ ਤੋ ਬਾਅਦ ਹੀ ੳੁਹ ਨਵੀ ਚੀਜ ਦੇਣ ਦੀ ਗੱਲ ਕਰਦਾ, ਬਿਲਕੁਲ ੳੁਸੇ ਤਰ੍ਹਾਂ ਸਮਾਜ ਵਿੱਚ ਸਾਨੂੰ ਲੋਕੀ ੲਿੱਕ ਵਾਰ ਜਰੂਰ ਸਤਿਕਾਰ ਦਿੰਦੇ ਹਨ, ਜਦੋ ਅਸੀ ਬਦਲੇ ਵਿੱਚ ੳੁਹਨਾਂ ਦਾ ਮਾਣ ਸਤਿਕਾਰ ਕਰਨਾ ਨਹੀ ਚਾਹੁੰਦੇ ਤਾਂ ਦੁਕਾਨਦਾਰ ਵਾਂਗ ੳੁਹਨਾਂ ਤੋ ਵੀ ਮਾਣ ਸਤਿਕਾਰ ਨਹੀ ਮਿਲਦਾ।
ਸਮਾਜ ਵਿੱਚ ਕੁਝ ਹਾਸਿਲ ਕਰਨ ਲੲੀ ਜਿੰਦਗੀ ਨਾਲ ਜੱਦੋ ਜਹਿਦ ਕਰਨੀ ਪੈਦੀ ਹੈ, ਨਿੱਕੀਅਾਂ ਨਿੱਕੀਅਾਂ ਗੱਲਾਂ ਜੋ ਬੇਸੱਕ ਅਸੀ ਵੇਖਣ ਵਿੱਚ ਨਜਰ ਅੰਦਾਜ ਕਰ ਜਾਂਦੇ ਹਾ, ਪਰ ਸਮਾ ਪੈ ਕੇ ੳੁਹ ਵੀ ਵਿਖਣੀਅਾ ਸੁਰੂ ਹੋ ਜਾਂਦੀਅਾ ਹਨ,  ਜਦੋ ਅਸੀ ਜਿੰਦਗੀ ਦੇ ਅਾਖਰੀ ਪੜਾਅ ਜਾਣੀ ਕਿ ਬੁਢਾਪੇ ਵੱਲ ਵੱਧਣੇ ਸੁਰੂ ਹੋ ਜਾਂਦੇ ਹਾਂ ਤਾਂ ਅਸੀ ੲਿੱਕ ਚੰਗੇ ਸਮਾਜ ਸਿਰਜਣ ਦੇ ਸੁਪਨੇ ਵੇਖਦੇ ਹਾਂ ਕਿੳੁਕਿ ਅਸਲ ਵਿੱਚ ਬੁਢਾਪੇ ਸਮੇ ਸਾਡੇ ਕੋਲ ਸਮਾ ਹੁੰਦਾ ਸੋਚਣ, ਪਰ ਸੌਚ ਕੇ ਕੁਝ ਕਰ ਵਿਖਾੳੁਣ ਦੇ ਕਾਬਿਲ ਨੀ ਹੁੰਦੇ, ਤੁਰਿਅਾ ਨੀ ਜਾਂਦਾ ਗੋਡੇ ਮੌਢੇ ਦਰਦ ਕਰਦੇ ਅਾ ਤੇ ਜਦੋ ਅਾਪਣੇ ਹੱਥੀ ਪਾਲੀ ਅੌਲਾਦ ਨੂੰ ਨਸੀਹਤ ਦਿੰਦੇ ਹਾਂ ਤਾਂ ੳੁਹ ਕਹਿੰਦੇ ਅਾ ਅੈਵੇ ਬੋਲੀ ਜਾਂਦਾ, ਫਿਰ ਅਸੀ ਸੁਭਾਵਿਕ ਕਹਿ ਦਿੰਦੇ ਅਾ ਕਿ ਜਵਾਨੀ ਸਾਡੀ ਤੋ ਵੀ ਲੰਘੀ ਅੈ, ਕਿੳੁਕਿ ਜਵਾਨੀ ਸਮੇ ਤਾਂ ਅਸੀ ਵੀ ਕੁਝ ਨਹੀ ਸੋਚਿਅਾ ਸੀ।
ਜਿਵੇ ਅਸੀ ਮਕਾਨ ਬਣਾੳੁਦੇ ਹਾਂ ੳੁਸਦੀਅਾਂ ਨੀਹਾਂ ਨੂੰ ਮਜਬੂਤ ਕਰਦੇ ਹਾਂ ਕਿ ਕਿਤੇ ਅਾੳੁਣ ਵਾਲੇ ਸਮੇ ਵਿੱਚ ੲਿਸ ਵਿੱਚ ਤਰੇੜਾਂ ਨਾ ਅਾ ਜਾਣ, ਕਿੳੁਕਿ ਤਰੇੜਾਂ ਅਾੳੁਣ ਤੋ ਬਾਅਦ ਢਹਿ ਢੇਰੀ ਹੋਣਾ ਮਕਾਨ ਦਾ ਸੰਭਵ ਹੈ, ੲਿਸੇ ਤਰ੍ਹਾਂ ਜਦੋ ਚੰਗਾ ਸਮਾਜ ਸਿਰਜਣਾ ਹੋਵੇ ਭਾਵ ਸਮਾਜ ਵਿੱਚ ਮਾਣ ਸਤਿਕਾਰ ਪਾੳੁਣਾ ਹੋਵੇ ਤਾਂ ੳੁਸਦੀਅਾ ਨੀਹਾਂ ਜਾਨਿਕਿ  ਬਚਪਨ ਵਰਗ ਦੇ ਬੱਚਿਅਾਂ ਨੂੰ ਚੰਗੀ ਸਿੱਖਿਅਾ ਦੇ ਕੇ ਮਕਾਨ ਦੀਅਾਂ ਨੀਹਾਂ ਵਾਂਗ ਮਜਬੂਤ ਬਣਾੲਿਅਾ ਜਾਵੇ ਤਾਂ ਕਿ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ। ਸਮਾਜ ਅੰਦਰ ਹਰ ੲਿੱਕ ਨੂੰ ਮਾਣ ਸਤਿਕਾਰ ਮਿਲ ਸਕੇ।






samsun escort canakkale escort erzurum escort Isparta escort cesme escort duzce escort kusadasi escort osmaniye escort