ਕਵਿਤਾਵਾਂ

 •    ਅਸਲੀ ਮਿੱਤਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
 •    ਮਾਂ / ਫੋਰਨ ਚੰਦ (ਕਵਿਤਾ)
 •    ਚਿੜੀਆ ਮੇਰੇ ਪੰਜਾਬ ਦੀਆ / ਬੂਟਾ ਗੁਲਾਮੀ ਵਾਲਾ (ਕਵਿਤਾ)
 •    ਦੁਨੀਆ ਹੱਸਦੀ ਵਸਦੀ ਚੰਗੀ ਲਗਦੀ / ਹਰਦੀਪ ਬਿਰਦੀ (ਕਵਿਤਾ)
 •    ਮੁਸੀਬਤਾਂ / ਨਾਇਬ ਸਿੰਘ ਬੁੱਕਣਵਾਲ (ਕਵਿਤਾ)
 •    ਸ਼ੁਕਰ ਕਰੋ-ਨਾ - 2 / ਮੋਹਨ ਭਾਰਤੀ (ਕਵਿਤਾ)
 •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
 •    ਕਰੋਨਾ / ਸਤੀਸ਼ ਠੁਕਰਾਲ ਸੋਨੀ (ਕਵਿਤਾ)
 •    ਕੁਦਰਤਿ ਪੁਰਖੁ ਪਾਸਾਰ / ਕਵਲਦੀਪ ਸਿੰਘ ਕੰਵਲ (ਕਵਿਤਾ)
 •    ਗ਼ਜ਼ਲ / ਮਹਿੰਦਰ ਮਾਨ (ਗ਼ਜ਼ਲ )
 •    ਲੋਕ-ਤੱਤ / ਕੁਲਤਾਰ ਸਿੰਘ (ਕਵਿਤਾ)
 •    ਅੱਲੜ ਤੇ ਅਣਭੋਲ / ਸੁੱਖ ਚੌਰਵਾਲਾ (ਗੀਤ )
 •    ਰੁੱਤਾਂ / ਪਵਨਜੀਤ ਕੌਰ ਬੌਡੇ (ਕਵਿਤਾ)
 •    ਕਿਵੇਂ ਨਿਕਲਦੇ ਦਿਨ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
 •    ਲੁਕਿਆ ਇਸ਼ਕ / ਨਵਦੀਪ (ਕਵਿਤਾ)
 •    ਸਵੈਮਾਣ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
 •    ਪਿੱਪਲ਼ ਤੇ ਜੈਵ ਵਿਭਿੰਨਤਾ / ਫੋਰਨ ਚੰਦ (ਕਵਿਤਾ)
 •    ਦੁੱਖ਼ਾਂ ਭਰੀ ਨਾ ਮੁੱਕੇ ਰਾਤ / ਮਲਕੀਅਤ "ਸੁਹਲ" (ਕਵਿਤਾ)
 • ਸਭ ਰੰਗ

 •    ਮਨੁੱਖ ਹਾਰਨ ਲਈ ਨਹੀਂ ਬਣਿਆ / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਪੱਖੀ ਨੂੰ ਲਵਾ ਦੇ ਘੁੰਗਰੂ / ਸ਼ੰਕਰ ਮਹਿਰਾ (ਲੇਖ )
 •    ਪਿੰਡ ਦੇ ਪਿੰਡੇ 'ਤੇ ਫਿਰ ਕਿਉਂ ਮਾਸ ਦੀ ਬੋਟੀ ਨਹੀਂ ! / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਲੋਕ ਗਾਇਕ ਜਾਂ ਮੋਕ ਗਾਇਕ? / ਮਿੰਟੂ ਬਰਾੜ (ਲੇਖ )
 •    ਕਰੋਨਾ ਵਾਇਰਸ ਨੇ ਬਦਲੇ ਜ਼ਿੰਦਗੀ ਜਿਊਣ ਦੇ ਢੰਗ / ਫੈਸਲ ਖਾਨ (ਲੇਖ )
 •    ਸਕੀਮੀ ਤੇ ਮਜ਼ਾਕੀਆਂ -ਤਾਇਆ ਕੋਰਾ / ਗੁਰਬਾਜ ਸਿੰਘ ਹੁਸਨਰ (ਲੇਖ )
 •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
 •    ਪੁਰਾਤਨ ਸੰਗੀਤਕ ਸਾਜੋ ਸਮਾਨ ਸਾਂਭੀ ਬੈਠਾ 'ਅਵਤਾਰ ਸਿੰਘ ਬਰਨਾਲਾ' / ਤਸਵਿੰਦਰ ਸਿੰਘ ਬੜੈਚ (ਲੇਖ )
 •    ਤਪਦੇ ਰਾਹਾਂ ਦੇ ਪਾਂਧੀ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਵੈਨਕੂਵਰ ਦੇ ਸਿਰਕੱਢ ਸਾਹਿਤਕਾਰਾਂ ਨਾਲ ਗੋਸ਼ਟ / ਮਿੱਤਰ ਸੈਨ ਮੀਤ (ਲੇਖ )
 • ਸਿੱਖਿਆ ਜਾ ਸੁਣਿਆ (ਮਿੰਨੀ ਕਹਾਣੀ)

  ਮਨੋਜ ਸੁੰਮਣ   

  Email: manojsumman123@gmail.com
  Cell: +91 97799 81394
  Address:
  ਪਿੰਡ ਟਿੱਬਾ ਨੰਗਲ
  ਮਨੋਜ ਸੁੰਮਣ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  name of abortion pill in u

  buy abortion pill teampaula.azurewebsites.net abortion pill kit
  ਤੇਜ਼ੀ-ਤੇਜ਼ੀ ਨਾਲ ਮੋਟਰਸਾਇਕਲ ਤੇ ਜਾਂਦੇ ਜਾਂਦੇ ਕੜਕਦੀ ਜਿਹੀ ਧੁੱਪ ਚ ਸੜਕ ਕਿਨਾਰੇ ਖੜੀ ਇਕ ਬੇਬੇ,ਥੱਕੀ  ਹੋਈ ਸਾਹੋ ਸਾਹ ਹੋਈ ਵੀ ਸੀ,ਉਸਨੇ  ਹੱਥ ਦਿੱਤਾ' ਪੁੱਤਰਾਂ ਲੈ ਚੱਲ ਦੋ ਕੁ ਕਦਮ ਤਕ. ਮੋਟਰਸਾਇਕਲ ਰੋਕ ਕੇ ਬੇਬੇ ਨੂੰ ਬਿਠਾਇਆ ,ਹਰ ਇਕ ਛੋਟੇ  ਛੋਟੇ ਖੱਡੇ ਤੇ ਬੇਬੇ ਦੇ ਹੋਂਕੇ ਜਿਹੇ ਸਾਫ  ਸੁਣ ਰਹੇ ਸੀ | ਇੰਜ ਜਾਪਦਾ ਸੀ ਬੇਬੇ ਪਿੱਛੋਂ ਕਾਫੀ ਰਸਤਾ ਪੈਦਲ ਚਲ ਕੇ ਅਾੲੀ ਹੋਵੇਗੀ |
  ਬੇਬੇ ਵਾਰ ਵਾਰ ਆਖਦੀ ਪੁੱਤ ਹੋਲੀ   ਚੱਲੀ ਥੋੜ੍ਹਾ ਸਿਆਣੇ ਵਿਆਣੇ ਹਾਂ|
  ਜਦੋ ਪੁੱਛਿਆ ਤਾਂ ਬੇਬੇ ਨੇ ਦੱਸਿਆ ਕੇ ਉਹ ਮੱਥਾ ਟੇਕਣ ਜਾ ਰਹੀ ਏ |
  ਅਤੇ ਬੇਬੇ ਨੇ ਧਾਰਮਿਕ  ਸਥਾਨ ਦਾ ਨਾਮ ਲਿਆ |
  ਤਾਂ ਜਦੋ ਮੈਂ ਫਿਰ ਪੁੱਛਿਆ ਬੇਬੇ ਹਰ ਰੋਜ ਆਉਂਦੀ ਆ ਮੱਥਾ ਟੇਕਣ ਤਾਂ ਬੇਬੇ ਬੋਲੀ ਪੁੱਤਰਾਂ ਆ ਜਾੲੀਦਾ ਥੱਕੇ ਢਹਿੰਦੇ ਖਾਂਦੇ |
  ਬੇਬੇ ਨੇ ਦੱਸਿਅਾ ਓਹਨੂੰ 45 ਕੁ ਸਾਲ  ਹੋ ਗਏ ਧਾਰਮਿਕ  ਸਥਾਨ ਨਾਲ ਜੁੜੇ,
  ਜਦੋ ਮੈਂ ਪੁੱਛਿਆ ਕਿ ਬੇਬੇ ਕੀ ਸਿੱਖਿਆ ਫਿਰ |
  ਬੇਬੇ ਬੜੇ ਹੋਸ਼ ਜਿਹੇ ਚ ਦੱਸਣ ਲੱਗੀ ਕਿ ਪ੍ਰਮਾਤਮਾ ਸਾਡੇ ਅੰਦਰ ਹੈ,ਐਵੇ ਨੀ ਥਾਂ ਥਾਂ ਘੁੰਮਣ ਦੀ ਲੋੜ,ਇਹ ਗੱਲ ਮੁੱਕਦੀ ਸਾਰ ਉਹ ਜਗ੍ਹਾ ਆ ਗਈ ਜਿੱਥੇ ਬੇਬੇ ਨੇ ਉਤਰਨਾ ਸੀ,
  ਜਿਓੰਦਾ ਰਹਿ ਕਿਹਾ  ,ਬੇਬੇ ਉੱਤਰ ਗਈ| ਬੇਬੇ ਨੂੰ ਉਤਾਰ ਕ ਮੈਂ ਅੱਗੇ  ਵੱਧ ਰਿਹਾ ਸੀ ਬੇਬੇ ਦੀਅਾਂ ਗੱਲਾਂ ਨੇ ਸੋਚਾ ਵਿਚ ਪਾਕੇ ਰੱਖ ਦਿੱਤਾ ਕਿ ਬੇਬੇ ਨੇ ਸਿੱਖਿਅਾ ਸੀ ਜਾਂ ਸਿਰਫ ਸੁਣਿਆ ਸੀ |
  ਦੂਜਾ ਮੈਂ ਅੱਗੇ ਵੱਧ ਰਿਹਾ ਪ੍ਰਮਾਤਮਾ ਅੱਗੇ ਬੇਨਤੀ ਕਰ ਰਿਹਾ ਸੀ,ਕਿ ਬੇਬੇ ਨੂੰ ਹੁਣ ਘਰ ਹੀ ਦਰਸ਼ਨ ਦੇ ਦਿਅਾ ਕਰੇ!
  ਔਖਾ ਹੋ ਰਿਹਾ ਸੀ  ਵਿਚਾਰੀ  ਬੇਬੇ ਦਾ ਤੁਰਨਾ,ਐਵੇ ਮਹਿਸੂਸ ਹੋ ਰਿਹਾ ਸੀ | ਜਿਵੇ ਭੋਲੀ-ਭਾਲੀ  ਬੇਬੇ  ਦੀਆਂ ਭਾਵਨਾਵਾਂ ਨਾਲ ਕੋਈ ਖੇਲ ਰਿਹਾ ਹੋਵੇ!