ਸਭ ਰੰਗ

 •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
 •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
 •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
 •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
 •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
 •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
 •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
 •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
 •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
 • ਗ਼ਜ਼ਲ (ਗ਼ਜ਼ਲ )

  ਅਮਰਜੀਤ ਸਿੰਘ ਸਿਧੂ   

  Email: amarjitsidhu55@hotmail.de
  Phone: 004917664197996
  Address: Ellmenreich str 26,20099
  Hamburg Germany
  ਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਪਿਆਰ ਵਿਚੋਂ ਅਸੀਂ ਧੋਖਾ ਖਾ ਲਿਆ ।
  ਰੋਗ ਜਿੰਦਗੀ ਨੂੰ ਉਮਰ ਦਾ ਲਾ ਲਿਆ।

  ਵੱਸਦਾ  ਰਹੇਂ  ਤੂੰ ਚੰਨ  ਖੁਸ਼ੀਆਂ  ਵਿਚ,
  ਸਾਡੇ  ਦਰ  ਆ ਗਮ  ਡੇਰਾ  ਲਾ ਲਿਆ।

  ਲਾ  ਲਾ  ਕੇ  ਲਾਰੇ ਸਾਥ  ਨਿਭੌਣ  ਦੇ, 
  ਤੂੰ  ਨੋਚ  ਨੋਚ  ਕੇ  ਸੱਜਣਾਂ ਖਾ ਲਿਆ ।

  ਬਿਰਹੋਂ  ਦੀਆਂ  ਪੀੜਾਂ  ਸੰਗ ਸੱਜਣਾਂ ,
  ਅਸੀਂ ਵੀ ਜਿਉਣ ਦਾ  ਭੇਦ ਪਾ ਲਿਆ।

  ਸਾਡੇ  ਪਿਆਰ  ਨੂੰ  ਦੁਨੀਆ  ਦੇ  ਡਰ,
  ਘੁਣ ਦੇ ਵਾਂਗ ਹੈ ਵਿਚੇ ਵਿਚ  ਖਾ ਲਿਆ।

  ਵਸਦਾ   ਸੁਖੀ   ਤੈਨੂੰ  ਵੇਖ  ਕੇ   ਸਿੱਧੂ ,
  ਦੁੱਖ  ਨੂੰ  ਮੈ ਤਾਂ ਦਿਲ ਵਿਚ ਲੁਕਾ ਲਿਆ।