ਸਭ ਰੰਗ

  •    ਸੋਚਾਂ ਦੇ ਸਿਰਨਾਵੇਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧ ਪੁਸਤਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਕ ਰਿਸ਼ਤਿਆਂ ਦੀ ਕਵਿਤਰੀ--ਬਲਵੀਰ ਕੌਰ ਢਿਲੋਂ / ਉਜਾਗਰ ਸਿੰਘ (ਲੇਖ )
  •    ਪੰਜਾਬੀ ਦਾ ਮੁਦਈ ਲੋਕ ਕਵੀ: ਚਿਰਾਗ ਦੀਨ ਦਾਮਨ / ਉਜਾਗਰ ਸਿੰਘ (ਲੇਖ )
  •    ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ - ਗੁਰਮਿੰਦਰ ਗੁਰੀ / ਉਜਾਗਰ ਸਿੰਘ (ਲੇਖ )
  •    ਗੁਰ-ਇਤਿਹਾਸ ਚ ਵਿਪਰਵਾਦੀ ਮਿਲਾਵਟ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗ਼ਦਰ ਲਹਿਰ ਦੀ ਕਹਾਣੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪੰਜਾਬੀ ਲੋਕ ਕਵੀ-ਉਸਤਾਦ ਦਾਮਨ / ਉਜਾਗਰ ਸਿੰਘ (ਲੇਖ )
  •    ਅਲਵਿਦਾ - ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਪੂਰਨ ਸਿੰਘ ਪਾਂਧੀ ਦੀ 'ਸੰਗੀਤ ਦੀ ਦੁਨੀਆਂ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਛੋਟੇ ਲੋਕ - ਮਿੰਨੀ ਕਹਾਣੀ ਸੰਗ੍ਰਹਿ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਰਮਨ ਵਿਰਕ ਦੀ ਪੁਸਤਕ 'ਮੇਰਾ ਘਰ ਕਿਹੜਾ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਵਰਿੰਦਰ ਸਿੰਘ ਵਾਲੀਆ ਦਾ ਨਾਵਲ 'ਤਨਖ਼ਾਹੀਏ ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸਤਨਾਮ ਚੌਹਾਨ ਦੀ ਪੁਸਤਕ 'ਕਹੋ ਤਿਤਲੀਆਂ ਨੂੰ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅੱਖਰ ਅੱਖਰ ਦਾ ਅਹਿਸਾਸ-ਪ੍ਰੇਰਨਾ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੁਰਿੰਦਰ ਕੌਰ ਬਾੜਾ ਦੀ ਤੇਰੇ ਬਿਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੜਕਸ਼ਾਪ ਸ਼ਾਇਰੀ - ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਾਰਵਾਂ ਚਲਦਾ ਰਹੇ ਦੇ ਖਲੋਤੇ ਲੋਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਜੂਨ 84 ਦੀ ਪੱਤਰਕਾਰੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ / ਉਜਾਗਰ ਸਿੰਘ (ਲੇਖ )
  •    ਸਾਹਿਤਕਾਰ ਅਤੇ ਕੀਟ ਵਿਗਿਆਨੀ ਡਾ.ਅਮਰਜੀਤ ਟਾਂਡਾ / ਉਜਾਗਰ ਸਿੰਘ (ਲੇਖ )
  •    ਮੁਹੱਬਤੀ ਕਵਿਤਾਵਾਂ ਦਾ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਅਧੂਰੇ ਅਹਿਸਾਸਾਂ ਦੀ ਪ੍ਰਤੀਕ 'ਸਮਾਂ ਤੇ ਸੁਪਨੇ' / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਾਹਿਤ ਤੇ ਸੰਬਾਦ ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਓਮ ਰਾਜੇਸ਼ ਪੁਰੀ ਸਦਾ ਲਈ ਰੁਖ਼ਸਤ / ਉਜਾਗਰ ਸਿੰਘ (ਲੇਖ )
  •    ਸ਼ਰਨਜੀਤ ਬੈਂਸ ਦੀ ਪੁਸਤਕ - ਸੰਗੀਤਕ ਇਸ਼ਕ ਦਾ ਖ਼ਜਾਨਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸੋਹੀ ਦੀ ਪੁਸਤਕ ਨਿਪੱਤਰੇ ਰੁੱਖ ਦਾ ਪਰਛਾਵਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ.ਲਕਸ਼ਮੀ ਨਰਾਇਣ ਦੀ ਪੁਸਤਕ ਮੁਹੱਬਤ ਦੇ ਦਸਤਾਵੇਜ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਤਰਲੋਚਨ ਸਿੰਘ ਦੀ ਮੈਂਬਰ ਪਾਰਲੀਮੈਂਟ ਵਜੋਂ ਭੂਮਿਕਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਨਾਵਲ ਜ਼ੀਨਤ -- ਦੇਸ਼ ਦੀ ਵੰਡ ਦੇ ਦਰਦ ਦੀ ਹੂਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮੋਤੀ ਪੰਜ ਦਰਿਆਵਾਂ ਦਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਭੁਪਿੰਦਰ ਸਿੰਘ ਬੋਪਾਰਾਏ ਦੀ ਵਾਰਤਕ ਦੀ ਪੁਸਤਕ ਚੋਰ ਮੋਰੀਆਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸੰਦੀਪ ਆਲਮ ਦਾ ਕਾਵਿ ਸੰਗ੍ਰਹਿ ਸਾਹ ਲੈਂਦੀ ਕਬਰਗਾਹ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਹੱਸਵਾਦੀ ਕਵਿਤਰੀ ਸੁਰਜੀਤ ਕੌਰ / ਉਜਾਗਰ ਸਿੰਘ (ਲੇਖ )
  •    ਡਾ. ਸੋਨੀਆਂ ਦੀ ਪੁਸਤਕ 'ਧੁੰਦ' / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ ਸ਼ੀਸ਼ਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਿੱਖਾਂ ਦੀ ਪਾਰਲੀਮੈਂਟ / ਉਜਾਗਰ ਸਿੰਘ (ਲੇਖ )
  •    ਸਮਾਜੀ ਸੰਘਰਸ਼ ਅਤੇ ਸੰਸਾਰੀਕਰਨ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ ਗੁਰਸ਼ਰਨ ਕੌਰ ਜੱਗੀ ਦੀ ਪੁਸਤਕ - ਗੁਰਮਤਿ ਵਿਚਾਰਧਾਰਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਯੁਗੇ ਯੁਗੇ ਨਾਰੀ : ਇਸਤਰੀ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਦੋ ਤੇਰੀਆਂ ਦੋ ਮੇਰੀਆਂ - ਸਮਾਜਿਕ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਬਲਬੀਰ ਢਿੱਲੋਂ ਦਾ ਕਾਵਿ ਸੰਗ੍ਰਹਿ ਸੋਚ ਦੀ ਪਰਵਾਜ਼ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਕਰਨ ਅਜਾਇਬ ਸਿੰਘ ਦਾ ਕਾਵਿ ਸੰਗ੍ਰਹਿ ‘ਕੋਏ ਸਿੱਲ੍ਹੇ ਪੱਥਰਾਂ ਦੇ’ ਬਿਰਹੋਂ ਦੀ ਦਾਸਤਾਂ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ - ਪਾਰਲੇ ਪੁਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸ਼ਬਦਾਂ ਦਾ ਜਾਦੂਗਰ ਕਹਾਣੀਕਾਰ - ਕ੍ਰਿਪਾਲ ਕਜ਼ਾਕ / ਉਜਾਗਰ ਸਿੰਘ (ਲੇਖ )
  •    ਪੰਜਾਬ ਦੀ ਤ੍ਰਾਸਦੀ - ਉਸਨੂੰ ਉਜਾੜਿਆਂ ਨੇ ਉਜਾੜਿਆ / ਉਜਾਗਰ ਸਿੰਘ (ਲੇਖ )
  •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
  •    ਕਰੋਨਾ ਮਹਾਂਮਾਰੀ ਦੌਰਾਨ ਸਿੱਖਾਂ ਦਾ ਯੋਗਦਾਨ / ਉਜਾਗਰ ਸਿੰਘ (ਲੇਖ )
  •    ਤਿੜਕ ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ / ਉਜਾਗਰ ਸਿੰਘ (ਲੇਖ )
  •    ਪੰਜਾਬੀ ਵਿਰਾਸਤ, ਕਵਿਤਾ ਅਤੇ ਕੋਮਲ ਕਲਾਵਾਂ ਦੀ ਤਿ੍ਰਵੈਣੀ / ਉਜਾਗਰ ਸਿੰਘ (ਲੇਖ )
  •    ਕਾਠ ਦੀ ਰੋਟੀ ਬਣਾਉਣ ਵਾਲਾ ਬੁਤਘਾੜਾ:ਜਸਵਿੰਦਰ ਸਿੰਘ / ਉਜਾਗਰ ਸਿੰਘ (ਲੇਖ )
  •    ਕਿਸਾਨ ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪੁਸਤਕ ਪ੍ਰਵਾਸੀਆਂ ਦੇ ਸਮਰਥਨ ਦੀ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮੁਹੱਬਤਾਂ ਦਾ ਵਣਜ਼ਾਰਾ : ਗਿੱਲ ਸੁਰਜੀਤ / ਉਜਾਗਰ ਸਿੰਘ (ਲੇਖ )
  •    ਕੁਦਰਤ, ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਕਵਿਤਰੀ ਡਾ ਰੰਜੂ / ਉਜਾਗਰ ਸਿੰਘ (ਲੇਖ )
  •    ਮਨ ਰੰਗੀਆਂ ਚਿੜੀਆਂ: ਵਿਸਮਾਦੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਰਾਜ ਲਾਲੀ ਬਟਾਲਾ ਦਾ ਗ਼ਜ਼ਲ ਸੰਗ੍ਰਹਿ ‘‘ਲਾਲੀ’’ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ ਸ਼ਰਧਾਂਜ਼ਲੀ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘ਰਾਜ ਕਰੇਂਦੇ ਰਾਜਿਆ’ ਕਿਸਾਨੀ ਸਰੋਕਾਰਾਂ ਦੀ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ‘ਕਾਲ਼ੀ ਮਿੱਟੀ ਲਾਲ ਲਹੂ’ ਕਹਾਣੀ ਸੰਗ੍ਰਹਿ : ਰੁਮਾਂਸਵਾਦ ਅਤੇ ਸਮਾਜਿਕਤਾ ਦਾ ਸੁਮੇਲ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ-‘‘ਚੰਨ ਅਜੇ ਦੂਰ ਹੈ’’ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪੰਜਾਬੀ ਵਿਰਾਸਤੀ ਗੀਤਕਾਰੀ ਦੇ ਭੂੀਸ਼ਮ ਪਿਤਾਮਾ : ਹਰਦੇਵ ਦਿਲਗੀਰ / ਉਜਾਗਰ ਸਿੰਘ (ਲੇਖ )
  •    ਜ਼ਿੰਦਗੀ ਨੂੰ ਵਿਅੰਗ ਨਾਲ ਰੰਗੀਨ ਬਣਾਉਣ ਵਾਲੇ ਗ਼ਜ਼ਲਗੋ: ਹਰਬੰਸ ਸਿੰਘ ਤਸੱਵਰ / ਉਜਾਗਰ ਸਿੰਘ (ਲੇਖ )
  •    ਪ੍ਰਭਜੋਤ ਸਿੰਘ ਸਿੰਘ ਸੋਹੀ ਦਾ ‘ਸੰਦਲੀ ਬਾਗ਼’ ਗੀਤ ਸੰਗ੍ਰਹਿ ਬਹੁਰੰਗਾਂ ਵਿੱਚ ਰੰਗਿਆ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਪ੍ਰਭਜੋਤ ਸਿੰਘ ਸਿੰਘ ਸੋਹੀ ਦਾ ‘ਸੰਦਲੀ ਬਾਗ਼’ ਗੀਤ ਸੰਗ੍ਰਹਿ ਬਹੁਰੰਗਾਂ ਵਿੱਚ ਰੰਗਿਆ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਡਾ ਰਤਨ ਸਿੰਘ ਜੱਗੀ ਦੀ ਵਿਲੱਖਣ ਪੁਸਤਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘ਕਿਤੇ ਉਹ ਨਾ ਹੋਵੇ’ - ਅਹਿਸਾਸਾਂ ਦਾ ਪੁਲੰਦਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਹਰੀ ਸਿੰਘ ਵਿਰਕ ਦੀ ਪੁਸਤਕ ‘ਸਹਾਰੀ ਦੇ ਵਿਰਕਾਂ ਦਾ ਇਤਿਹਾਸ’ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅਰਜ਼ਪ੍ਰੀਤ ਦਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਮੁਹੱਬਤ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਹਰਦਮ ਮਾਨ ਦਾ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’ ਲੋਕਾਈ ਦੇ ਦਰਦ ਦੀ ਦਾਸਤਾਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਹਰਬੰਸ ਕੌਰ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਰੂੂਹ ਦੇ ਰੰਗ’ ਸਮਾਜਿਕਤਾ ਦਾ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਜ਼ਾਹਿਦ ਇਕਬਾਲ ਦੀ ‘ਹੀਰ ਵਾਰਿਸ ਸ਼ਾਹ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਮੇਘਾ ਸਿੰਘ ਦੀ ‘ਸਮਕਾਲੀ ਦਿ੍ਰਸ਼ਟੀਕੋਣ-2012’ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਗੁਰ ਤੀਰਥ ਸਾਈਕਲ ਯਾਤਰਾ : ਭਾਈ ਧੰਨਾ ਸਿੰਘ ਚਹਿਲ ਪਟਿਆਲਵੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਅਸ਼ੋਕ ਬਾਂਸਲ ਮਾਨਸਾ ਦੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ ਗੀਤ ਸੰਗੀਤ ਦਾ ਖ਼ਜਾਨਾ / ਉਜਾਗਰ ਸਿੰਘ (ਲੇਖ )
  •    ਸੁਨੀਤਾ ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ ਅਦਾਕਾਰੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸੁਰਜੀਤ ਦਾ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਭਾਵਨਾਵਾਂ ਅਤੇ ਕੁਦਰਤ ਦੇ ਰਹੱਸਾਂ ਦੀ ਕਵਿਤਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ‘ਨਕਸਲਵਾੜੀ ਲਹਿਰ ਅਤੇ ਖੱਬੇ-ਪੱਖੀ ਪੰਜਾਬੀ ਪੱਤਰਕਾਰੀ’ ਪੁਸਤਕ ਲੋਕ ਹਿਤਾਂ ਦੀ ਪਹਿਰੇਦਾਰ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਾਵਿ ਸੰਗ੍ਰਹਿ ‘#ਲਵੈਂਡਰ’ ਸਾਹਿਤਕ ਫੁੱਲਾਂ ਦਾ ਗੁਲਦਸਤਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਸਤਨਾਮ ਸਿੰਘ ਮੱਟੂ ਦਾ ਕਾਵਿ ਸੰਗ੍ਰਹਿ ‘ਯਖ਼ ਰਾਤਾਂ ਪੋਹ ਦੀਆਂ’ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਜਸਵੀਰ ਸਿੰਘ ਆਹਲੂਵਾਲੀਆ ਦਾ ਕਹਾਣੀ ਸੰਗ੍ਰਹਿ ‘ਦੋ ਕੱਪ ਚਾਹ’ ਪਰਵਾਸੀ ਜੀਵਨ ਦੀ ਤ੍ਰਾਸਦੀ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਹਾਣੀ ਪੰਜਾਬ ਰਸਾਲਾ ਸਾਹਿਤਕ ਸੰਜੀਦਗੀ ਦਾ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਮਲ ਬੰਗਾ ਸੈਕਰਾਮੈਂਟੋ ਦਾ ਗ਼ਜ਼ਲ ਸੰਗ੍ਰਹਿ ‘ਨਵੀਂ-ਬੁਲਬੁਲ’ ਲੋਕਾਈ ਦੇ ਦਰਦ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਰਣਧੀਰ ਦਾ ਕਾਵਿ ਸੰਗ੍ਰਹਿ ‘ਖ਼ਤ ਜੋ ਲਿਖਣੋ ਰਹਿ ਗਏ’: ਵਿਸਮਾਦੀ ਕਵਿਤਾਵਾਂ ਦਾ ਪੁਲੰਦਾ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘ਮਨਹੁ ਕੁਸੁਧਾ ਕਾਲੀਆ’ ਡੇਰਿਆਂ ਦੇ ਕੁਕਰਮਾ ਦਾ ਕੱਚਾ ਚਿੱਠਾ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਸਿਰੀ ਰਾਮ ਅਰਸ਼ ਦਾ ਗ਼ਜ਼ਲ ਸੰਗ੍ਰਹਿ ਇਹਸਾਸ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ‘ਆ ਜਾ ਚਿੜੀਏ’ ਬਾਲ ਕਹਾਣੀ ਸੰਗ੍ਰਹਿ ਬੱਚਿਆਂ ਲਈ ਪ੍ਰੇਰਨਾ ਸਰੋਤ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਬਲਦੇਵ ਸਿੰਘ ਕੰਦੋਲਾ ਦੀ ‘ਵਿਗਿਅਨਕ ਤਰਕ’ ਨਵੇਕਲੀ ਪੁਸਤਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ. ਸਤਿੰਦਰ ਪਾਲ ਸਿੰਘ ਦੀ ‘ਸਫਲ ਗ੍ਰਿਹਸਥ ਲਈ ਗੁਰਮਤਿ’ ਬਿਹਤਰੀਨ ਪੁਸਤਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਕਾਵਿ ਸੰਗ੍ਰਹਿ ‘ਚੁੱਪ ਨਾ ਰਿਹਾ ਕਰ’ : ਮਾਨਸਿਕ ਸਰੋਕਾਰਾਂ ਦਾ ਪ੍ਰਤੀਬਿੰਬ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਦਵਿੰਦਰ ਬਾਂਸਲ ਦਾ ਕਾਵਿ ਸੰਗ੍ਰਹਿ ‘ ਸਵੈ ਦੀ ਪਰਿਕਰਮਾ’ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਤੇਜਿੰਦਰ ਸਿੰਘ ਅਨਜਾਨਾ ਦਾ ‘ਮਨ ਦੀ ਵੇਈਂ’ ਗ਼ਜ਼ਲ ਸੰਗ੍ਰਹਿ ਸਮਾਜਿਕਤਾ ਦਾ ਪ੍ਰਤੀਕ / ਉਜਾਗਰ ਸਿੰਘ (ਪੁਸਤਕ ਪੜਚੋਲ )
  •    ਬਰਫ਼ ‘ਚ ਉੱਗੇ ਅਮਲਤਾਸ ਪੁਸਤਕ : ਵਿਰਾਸਤ ਤੇ ਆਧੁਨਿਕਤਾ ਦਾ ਸੁਮੇਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਰਾਵਣ ਹੀ ਰਾਵਣ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਤੇਜਿੰਦਰ ਚੰਡਿਹੋਕ ਦਾ ‘ਤਾਂਘ ਮੁਹੱਬਤ ਦੀ’ ਗ਼ਜ਼ਲ ਸੰਗ੍ਰਿਹਿ ਸਮਾਜਿਕਤਾ ਤੇ ਮੁਹੱਬਤ ਦਾ ਸੁਮੇਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ‘ਵਿਦਰੋਹੀ ਬੋਲ’ ਪੁਸਤਕ ਜੁਝਾਰਵਾਦੀ ਕਵਿਤਾ ਦਾ ਵਿਲੱਖਣ ਦਸਤਾਵੇਜ਼ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਡਾ.ਸਰਬਜੀਤ ਕੰਗਣੀਵਾਲ ਦੀ ‘ਪੰਜਾਬ ਦੀ ਖੱਬੀ ਲਹਿਰ (ਬਸਤੀਵਾਦ ਤੋਂ ਮੁਕਤੀ ਤੱਕ)’ ਖੋਜੀ ਪੁਸਤਕ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  • ਡਾ.ਕਮਲੇਸ਼ ਉਪਲ ਦੀ ਪੁਸਤਕ ਵਾਰਤਕ ਦੇ ਰੰਗ (ਪੁਸਤਕ ਪੜਚੋਲ )

    ਉਜਾਗਰ ਸਿੰਘ   

    Email: ujagarsingh48@yahoo.com
    Cell: +91 94178 13072
    Address:
    India
    ਉਜਾਗਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਡਾ.ਕਮਲੇਸ਼ ਉਪਲ ਮੁੱਢਲੇ ਤੌਰ ਤੇ ਰੰਗ ਮੰਚ ਦੇ ਵਿਦਵਾਨ ਪ੍ਰੋਫ਼ੈਸਰ ਹਨ। ਉਨ੍ਹਾਂ ਨੇ ਸਾਰੀ ਉਮਰ ਪੰਜਾਬੀ ਯੂਨੀਵਰਸਿਟੀ ਵਿਚ ਰੰਗ ਮੰਚ ਦੇ ਵਿਦਿਆਰਥੀਆਂ ਨੂੰ ਅਕਾਦਮਿਕ ਸਿਖਿਆ ਦਿੱਤੀ ਹੈ। ਉਨ੍ਹਾਂ ਹੁਣ ਤੱਕ 11 ਪੁਸਤਕਾਂ ਜਿਨ੍ਹਾਂ ਵਿਚ ਰੰਗ ਮੰਚ ਬਾਰੇ 8 ਮੌਲਿਕ (7 ਪੰਜਾਬੀ ਅਤੇ  ਿਕ ਅੰਗਰੇਜ਼ੀ) ਪ੍ਰਕਾਸ਼ਤ ਕੀਤੀਆਂ ਹਨ।  ਿਸ ਤੋਂ  ਿਲਾਵਾ 3 ਪੁਸਤਕਾਂ ਪੰਜਾਬੀ ਵਿਚ ਹਿੰਦੀ ਅਤੇ ਅੰਗਰੇਜ਼ੀ ਵਿਚੋਂ ਅਨੁਵਾਦ ਅਤੇ  ਿਕ ਪੁਸਤਕ ਸੰਪਾਦਤ ਕੀਤੀ ਹੈ। ਆਪਣੇ ਅਕਾਦਮਿਕ ਵਿਸ਼ੇ ਤੋਂ ਬਾਹਰ ਦੀ ਉਨ੍ਹਾਂ ਦੀ ਵਾਰਤਕ ਦੀ ‘ਵਾਰਤਕ ਦੇ ਰੰਗ’ ਪਹਿਲੀ ਪੁਸਤਕ ਹੈ, ਜਿਸ ਵਿਚ 62 ਲਘੂ ਨਿਬੰਧ ਹਨ। ਪੁਸਤਕ ਦਾ ਮੁੱਖ ਕਵਰ ਆਕਰਸ਼ਕ ਹੈ।  ਿਸ ਪੁਸਤਕ ਨੂੰ ਲੇਖਿਕਾ ਨੇ 6 ਭਾਗਾਂ ਵਿਚ ਵੰਡਿਆ ਹੋ ਿਆ ਹੈ। ਪਹਿਲੇ ਭਾਗ: ਦੂਰ ਦੇ ਢੋਲ ਸੁਹਾਵਣੇ ਵਿਚ 8, ਦੂਜੇ ਭਾਗ :ਆਓ ਬਾਜ਼ਾਰ ਵਧਾ ੀ ੇ ਗ਼ਰੀਬ ਹਟਾ ੀ ੇ ਵਿਚ 9, ਤੀਜੇ ਭਾਗ ਵਿਚ :ਨੇਕ ਦਿਲ ਨੇਤਾ ਨਹਿਰੂ 10, ਚੌਥੇ ਭਾਗ ਵਿਚ:ਕੋਠੀ ਦੇ ਦੇ ਕਾਰ ਦੇ ਦੇ 12, ਪੰਜਵੇਂ ਭਾਗ ਵਿਚ:ਖ਼ਰਚੋ ਖਾਓ ਖਪਾਓ 12 ਅਤੇ ਛੇਵੇਂ ਭਾਗ ਵਿਚ:ਮਾਂ ਕਹਿੰਦੀ ਹੁੰਦੀ ਸੀ…. .11 ਨਿਬੰਧ ਹਨ।  ਿਸ ਪੁਸਤਕ ਵਿਚ ਵੀ ਉਨ੍ਹਾਂ ਦੀ ਅਕਾਦਮਿਕਤਾ ਦੀ ਝਲਕ ਵੇਖਣ ਨੂੰ ਮਿਲਦੀ ਹੈ।  ਿਹ 160 ਪੰਨਿਆਂ ਦੀ 250 ਰੁਪ ੇ ਕੀਮਤ ਵਾਲੀ ਪੁਸਤਕ ਸੰਗਮ ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸ਼ਤ ਕੀਤੀ ਹੈ। ਲੇਖਿਕਾ ਨੇ ਰੋਜ਼ ਮਰਰ੍ਹਾ ਦੇ ਜੀਵਨ ਵਿਚ ਜੋ ਵਾਪਰ ਰਿਹਾ ਹੈ, ਉਸਨੂੰ ਬੜੀ ਨੀਝ ਨਾਚ ਵੇਖਿਆ, ਵਾਚਿਆ ਅਤੇ ਘੋਖਿਆ ਹੈ, ਫਿਰ ਉਨ੍ਹਾਂ ਘਟਨਾਵਾਂ ਬਾਰੇ ਆਪਣੇ ਮਨ ਦੀ ਗੱਲ  ਿਨ੍ਹਾਂ ਨਿਬੰਧਾਂ ਵਿਚ ਲਿਖੀ ਹੈ। ਉਹ ਹਰ ਰੋਜ਼ ਅਖਬਾਰਾਂ ਵਿਚ ਜੋ ਸਮਾਜਕ ਸਰੋਕਾਰਾਂ ਨਾਲ ਸੰਬੰਧਤ ਘਟਨਾਵਾਂ ਬਾਰੇ ਖ਼ਬਰਾਂ ਪੜ੍ਹਦੀ ਰਹੀ, ਉਸਨੂੰ ਸ਼ਬਦਾਂ ਦਾ ਰੂਪ ਦੇ ਕੇ ਪਾਠਕਾਂ ਦੇ ਸਾਹਮਣੇ ਪ੍ਰਸਤਤ ਕੀਤਾ ਹੈ। ਲੇਖਿਕਾ ਦੇ ਲੇਖਾਂ ਨੂੰ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਉਹ ਦੇਸ਼ ਵਿਚ ਰਾਜਨੀਤਕ, ਆਰਥਿਕ, ਨੈਤਿਕ, ਸਮਾਜਿਕ ਅਤੇ ਸਭਿਆਚਾਰਕ ਖੇਤਰ ਵਿਚ ਆ ਰਹੇ ਨਿਘਾਰ ਤੋਂ ਚਿੰਤਤ ਹੈ। ਅਸਲ ਵਿਚ  ਿਨ੍ਹਾਂ ਸਾਰੇ ਲੇਖਾਂ ਵਿਚ ਲੇਖਿਕਾ ਦੀ ਚਿੰਤਾ ਸ਼ਪਸ਼ਟ ਵਿਖਾ ੀ ਦਿੰਦੀ ਹੈ। ਲੇਖਿਕਾ ਮਹਿਸੂਸ ਕਰਦੀ ਹੈ ਕਿ ਅਜ਼ਾਦੀ ਦੀਆਂ ਬਰਕਤਾਂ ਦੇ ਲਾਭ ਚਿਰ ਸਥਾ ੀ ਨਹੀਂ ਰਹੇ ਕਿਉਂਕਿ ਰਾਜਨੀਤਕ ਖੇਤਰ ਵਿਚ ਜਵਾਹਰ ਲਾਲ ਨਹਿਰੂ ਅਤੇ ਲਾਲ ਬਹਾਦਰ ਸ਼ਾਸ਼ਤਰੀ ਦੇ ਸਿਆਸੀ ਕੱਦ ਬੁੱਤ ਵਾਲੇ ਨੇਤਾ ਨਹੀਂ ਰਹੇ।  ਿਨ੍ਹਾਂ 6 ਭਾਗਾਂ ਵਿਚਲੇ ਵਿਚਾਰਾਂ ਦੀ ਸਿਰਲੇਖ ਵਾਰ ਪੜਚੋਲ  ਿਸ ਤਰ੍ਹਾਂ ਹੈ:
    ਦੂਰ ਦੇ ਢੋਲ ਸੁਹਾਵਣੇ:  ਿਸ ਭਾਗ ਵਿਚ ਲੇਖਿਕਾ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਦੂਰ ਦੇ ਢੋਲ ਸੁਹਾਵਣੇ ਹੁੰਦੇ ਹਨ, ਜਿਹੜੀ ਚੀਜ਼  ਿਨਸਾਨ ਨੂੰ ਪ੍ਰਾਪਤ ਹੋ ਜਾਂਦੀ ਹੈ, ਉਸਤੇ ਸੰਤੁਸ਼ਟੀ ਨਹੀ, ਜਿਹੜੀ ਕੋਲ ਨਹੀਂ ਉਸਦੀ ਪ੍ਰਾਪਤੀ ਲ ੀ ਮਨ ਭਟਕਦਾ ਰਹਿੰਦਾ ਹੈ,  ਨ੍ਰਿਤ ਅਤੇ ਸੰਗੀਤ ਦੋਵੇਂ ਰੂਹ ਦੀ ਖੁਰਾਕ ਹਨ,  ਿਹ ਦੋਵੇਂ ਆਤਮਾ ਅਤੇ ਪਰਮਾਤਮਾ ਦਾ ਮੇਲ ਕਰਵਾਉਂਦੇ ਹਨ। ਭਾਰਤ ਵਿਚ  ਿਹ ਦੋਵੇਂ ਪੁਰਾਤਨ ਪਰੰਪਰਾ ਦਾ ਹਿੱਸਾ ਹਨ। ਹੁਣ ਸੰਸਾਰ ਵਿਚ ਵੀ  ਿਨ੍ਹਾਂ ਦੋਵਾਂ ਦੀ ਅਹਿਮੀਅਤ ਵੱਧ ਗ ੀ ਹੈ। ਲੇਖਿਕਾ ਅਨੁਸਾਰ ਸਮਾਂ ਬਲਵਾਨ ਹੈ ਪ੍ਰੰਤੂ ਸਥਿਰ ਨਹੀਂ ਹੁੰਦਾ। ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹਨ। ਆਧੁਨਿਕ ਤਕਨਾਲੋਜੀ ਨੇ ਸੁਖਦ ਮਾਹੌਲ ਪੈਦਾ ਕਰ ਦਿੱਤਾ ਹੈ। ਜਨਮ ਦਿਨ ਮਨਾਉਣੇ ਬਜ਼ੁਰਗਾਂ ਲ ੀ ਬਹੁਤੀ ਮਹੱਤਤਾ ਨਹੀਂ ਰੱਖਦੇ ਪ੍ਰੰਤੂ ਜੀਵਨ ਸਕਾਰਥ ਕਰਨਾ ਚਾਹੀਦਾ ਹੈ। ਲੇਖਿਕਾ ਵਰਤਮਾਨ ਸਮਾਜ ਵਿਚ ਨੈਤਿਕਤਾ ਦੇ ਖੰਭ ਲਾ ਕੇ ਉਡਣ ਕਾਰਨ ਅਤਿਅੰਤ ਦੁੱਖੀ ਹੈ। ਬਲਾਤਕਾਰ ਵੱਧ ਗ ੇ ਹਨ।  ਿਸਤਰੀ ਨੂੰ ਆਦਮੀ ਆਪਣੀ ਦੁਸ਼ਮਣੀ ਦੂਰ ਕਰਨ ਲ ੀ ਬਲਾਤਕਾਰ ਵਰਗੇ ਘਿਨਾਉਣੇ ਕੰਮ ਕਰਕੇ ਨਿਸ਼ਾਨਾ ਬਣਾ ਰਹੇ ਹਨ। ਉਹ ਉਦਾਹਰਣ ਦੇ ਕੇ ਸਮਝਾਉਂਦੀ ਹੈ ਕਿ ਚੰਗੀਆਂ ਫਿਲਮਾਂ ਬਲਾਤਕਾਰ ਵਿਰੁੱਧ ਜਾਗ੍ਰਤ ਕਰਨ ਵਿਚ ਸਹਾ ੀ ਹੋ ਸਕਦੀਆਂ ਹਨ। ਲੇਖਿਕਾ ਜਿਥੇ  ਿਸਤਰੀਆਂ ਦੀਆਂ ਸਫਲਤਾਵਾਂ ਅਤੇ ਹਰ ਖੇਤਰ ਦੀਆਂ ਪ੍ਰਾਪਤੀਆਂ ਤੇ ਪ੍ਰਸੰਨ ਹੁੰਦੀ ਹੈ, ਉਥੇ ਅਪ੍ਰਾਧਿਕ ਮਾਮਲਿਆਂ ਵਿਚ ਪੜ੍ਹੀਆਂ ਲਿਖੀਆਂ  ਿਸਤਰੀਆਂ ਦੇ ਸ਼ਾਮਲ ਹੋਣ ਤੇ ਦੁੱਖੀ ਹੁੰਦੀ ਹੈ। ਆਧੁਨਿਕਤਾ ਦੇ ਜ਼ਮਾਨੇ ਵਿਚ ਪਰਿਵਾਰਾਂ ਦੇ ਘਰਾਂ ਦੇ ਅੰਦਰ ਸੌਣ ਨਾਲ  ੇਸੀ.ਵਰਤਣ ਤੇ ਪ੍ਰਦੂਸ਼ਣ ਦੀ ਚਿੰਤਾ ਵੀ ਲੇਖਿਕਾ ਨੂੰ ਸਤਾ ਰਹੀ ਹੈ। ਵਿਕਾਸ  ਿਨਸਾਨ ਨੂੰ ਕੁਦਰਤ ਤੋਂ ਦੂਰ ਕਰ ਰਿਹਾ ਹੈ।
    ਆਓ ਬਾਜ਼ਾਰ ਵਧਾ ੀ ੇ ਗ਼ਰੀਬ ਹਟਾ ੀ ੇ: ਉਹ ਆਪਣੇ ਲੇਖਾਂ ਵਿਚ ਕਲਾਤਮਕ ਨਿਘਾਰ, ਸਫਲਤਾ ਲ ੀ ਕਲਾ ਦੀ ਚੋਰੀ ਕਰਨ, ਪਲੀਤ ਹੋ ਰਹੀ ਕਲਾ ਅਤੇ ਰਿਆਜ ਤੋਂ ਬਿਨਾ ਕਚਘਰੜ ਸੰਗੀਤ ਦੀ ਪ੍ਰਵਿਰਤੀ ਦਾ ਜ਼ਿਕਰ ਕਰਦੀ ਹੋ ੀ ਲਿਖਦੀ ਹੈ ਕਿ ਅਜਿਹੇ ਹਾਲਾਤ  ਿਨਸਾਨੀ ਗਿਰਾਵਟ ਦੀ ਨਿਸ਼ਾਨੀ ਹਨ। ਲੜੀਵਾਰਾਂ ਦਾ ਸੱਚ, ਸ਼ੋਰ, ਰਫ਼ਤਾਰ ਤੇ ਸੰਗੀਤ, ਮਾਂ ੀਂਡਲੈਸ ਮਿਊਜ਼ਿਕ, ਵਿਆਹਾਂ ਦਾ ਕਲਚਰ ਅਤੇ ਅਜੋਕੀਆਂ ਫ਼ਿਲਮਾਂ ਤੇ ਉਨ੍ਹਾਂ ਦਾ ਸੰਗੀਤ ਨਿਬੰਧਾਂ ਵਿਚ ਚੈਨਲਾਂ ਵਿਚ ਲੜੀਵਾਰਾਂ ਦੀ ਭਰਮਾਰ ਹੋਣ ਨਾਲ ਕੁਆਲਿਟੀ ਨਹੀਂ ਰਹੀ। ਸੱਚ ਗੁਆਚ ਰਿਹਾ ਹੈ। ਸਾਰਾ ਕੰਮ ਹੀ ਵਿਓਪਾਰਕ ਹੋ ਗਿਆ ਹੈ। ਪੈਸਾ ਕਮਾਉਣਾ ਮੁੱਖ ਨਿਸ਼ਾਨਾ ਬਣ ਗਿਆ। ਨੰਗੇਜ਼ ਵਾਲੇ ਅਨੈਤਿਕ ਪ੍ਰੋਗਰਾਮ ਵਿਖਾ ੇ ਜਾਂਦੇ ਹਨ। ਸੰਗੀਤ ਵਿਚ ਸ਼ੋਰ ਵੱਧ ਗਿਆ ਹੈ। ਰਸਹੀਣ, ਕਲਾਹੀਣ ਅਤੇ ਬੇਸੁਰੇ ਪ੍ਰੋਗਰਾਮ ਵਿਖਾ ੇ ਜਾਂਦੇ ਹਨ। ਗੁਰਮਤਿ ਸੰਗੀਤ ਵੀ ਰਾਗਾਂ ਵਿਚ ਨਹੀਂ ਹੁੰਦਾ। ਮਧੁਰਤਾ ਅਤੇ ਸੁਰੀਲਾਪਣ ਸੰਗੀਤ ਦਾ ਹਿੱਸਾ ਨਹੀਂ ਰਿਹਾ। ਸੰਗੀਤ ਤਾਂ ਮਨਾ ਵਿਚ ਸਰਸਰਾਹਟ ਪੈਦਾ ਕਰਦਾ ਹੈ ਪ੍ਰੰਤੂ ਅੱਜ ਕਲ੍ਹ ਸੰਗੀਤ ਦਾ ਰੌਲਾ ਰੱਪਾ ਹੈ। ਡੀ.ਜੇ.ਕੰਨ ਪਾੜਵੀਂ ਆਵਾਜ਼ ਵਿਚ ਵਜਦੇ ਹਨ। ਗੀਤਾਂ ਦੇ ਕੋ ੀ ਅਰਥ ਨਹੀਂ, ਮਿਠਾਸ ਨਹੀਂ, ਨਵੇਂ ਤੇ ਪੁਰਾਣੇ ਸੰਗੀਤਕਾਰਾਂ ਵਿਚ ਜ਼ਮੀਨ ਅਸਮਾਨ ਦਾ ਪਾੜਾ ਪੈ ਗਿਆ ਹੈ। ਕਿਵ ਕੂੜੇ ਤੁਟੈ ਪਾਲ, ਬਾਜ਼ਾਰ ਨੂੰ ਸਮਝੋ ਤੇ ਜਾਣੋ ਅਤੇ ਆਓ ਬਾਜ਼ਾਰ ਵਧਾ ੀ ੇ ਤੇ ਗ਼ਰੀਬ ਹਟਾ ੀ ੇ ਲੇਖਾਂ ਵਿਚ ਵੀ ਕਲਾਸਕੀ ਤੇ ਸਨਾਤਨੀ ਸਭਿਆਚਾਰਕ ਪਰੰਪਰਾਵਾਂ ਦੇ ਮਿੱਟੀ ਪਲੀਤ ਹੋਣ ਤੇ ਦੁੱਖ ਪ੍ਰਗਟ ਕੀਤਾ ਗਿਆ ਹੈ। ਉਘੜ ਦੁੱਘੜ ਸੁਰਾਂ, ਅਸ਼ਪਸ਼ਟ ਅਵਾਜ਼ਾਂ ਅਤੇ ਪੱਛਮ ਦੀ ਨਕਲ ਭਾਰੂ ਹੈ। ਖ਼ਰੀਦਦਾਰੀ ਤੇ ਖ਼ਪਤਕਾਰੀ ਦਾ ਯੁਗ ਆ ਗਿਆ ਹੈ। ਲੁਭਾਊ  ਿਸ਼ਤਿਹਾਰਬਾਜ਼ੀ ਨਾਲ ਬਾਜ਼ਾਰੀਕਰਨ ਤੇ ਮੰਡੀਕਰਨ ਦਾ ਬੋਲਬਾਲਾ ਹੋ ਗਿਆ। ਤਿਓਹਾਰਾਂ ਦੌਰਾਨ ਗਿਫ਼ਟ ਪੈਕੇਜ ਆਮ ਲੋਕਾਂ ਦੀਆਂ ਜੇਬਾਂ ਕੱਟ ਲੈਂਦੇ ਹਨ।  ਿਸ਼ਤਿਹਾਰਬਾਜ਼ੀ ਵਿਚ  ਿਸਤਰੀ ਨੂੰ ਵਰਤਿਆ ਜਾਂਦਾ ਹੈ।  ਿਸਤਰੀ ਜਿਹੜੀ, ਸੁਹਜ, ਸੁਹੱਪਣ, ਸਲੀਕਾ ਅਤੇ ਸ਼ਰਾਫ਼ਤ ਦੀ ਪ੍ਰਤੀਕ ਹੁੰਦੀ ਹੈ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ। ਵਿਦੇਸ਼ੀ ਕੰਪਨੀਆਂ ਗਾਹਕਾਂ ਦੀ ਲੁੱਟ ਕਰ ਰਹੀਆਂ ਹਨ। 
    ਨੇਕ ਦਿਲ ਨੇਤਾ ਨਹਿਰੂ : ਚੰਗੀ ਭਾਵਨਾ ਦੀ ਬਹਾਲੀ ਜ਼ਰੂਰੀ, ਸਿਆਸਤ ਮੁਰਦਾਬਾਦ, ਵਪਾਰ  ਿਸ਼ਤਿਹਾਰ ਅਤੇ ਪੀ.ਐਮ.ਨਾਲ ਪਿਆਰ, ਬਲਾਤਕਾਰੀਆਂ ਦੇ ਸਰਪ੍ਰਸਤ, ਖਾਸ ਬੰਦੇ ਆਮ ਬੰਦੇ ਅਤੇ ਸਾਂਸਦ:ਖਰੂਦ ਤੋਂ ਅਪ੍ਰਾਧ ਤੱਕ ਲੇਖਾਂ ਵਿਚ ਦਰਸਾ ਿਆ ਗਿਆ ਹੈ ਕਿ ਸਿਆਸਤਦਾਨ ਆਪਸੀ ਖ਼ਹਿਬਾਜ਼ੀ ਨਾਲ  ਿਕ ਦੂਜੇ ਲ ੀ ਗੰਦੀ ਸ਼ਬਦਾਬਲੀ ਵਰਤਕੇ ਆਪਣੇ ਆਪ ਨੂੰ ਸੱਚੇ-ਸੁੱਚੇ ਆਖਦੇ ਹਨ। ਸਾਂਸਦ ਵਿਚ ਵੀ ਰੌਲਾ ਰੱਪਾ ਪਾ ੀ ਰੱਖਦੇ ਹਨ। ਵੋਟਰਾਂ ਨੂੰ ਭਰਮਾਕੇ ਵੋਟਾਂ ਵਟੋਰ ਲੈਂਦੇ ਹਨ। ਆਟਾ ਦਾਲ ਵੰਡਕੇ ਲੋਕਾਂ ਨੂੰ ਆਪਣੇ ਮਗਰ ਲਾ ਲੈਂਦੇ ਹਨ ਪ੍ਰੰਤੂ ਉਨ੍ਹਾਂ ਨੂੰ ਸਵੈਨਿਰਭਰ ਨਹੀਂ ਬ੍ਯਣਾਉਂਦੇ। ਸਿਆਸੀ ਨੇਤਾਵਾਂ ਦੇ ਕਿਰਦਾਰ ਵਿਚ ਗਿਰਾਵਟ ਆ ਗ ੀ ਹੈ। ਉਨ੍ਹਾਂ ਦਾ ਕੰਮ ਸਹੀ ਨਹੀਂ। ਕ ੀ ਤਾਂ ਬਲਾਤਕਾਰੀਆਂ ਦੇ ਹਿੱਤਾਂ ਦੀ ਗੱਲ ਕਰਦੇ ਹਨ। ਲੇਖਿਕਾ ਨੇ ਨਿਰਭੈ ਕਾਂਡ ਅਤੇ ਬੰਬ ੀ ਦੇ ਹਸਪਤਾਲ ਵਿਚ ਅਰੁਣਾ ਸ਼ਾਨਬੌਗ  ਿਕ ਨਰਸ ਨਲ ਬਲਾਤਕਾਰ ਦੇ ਕੇਸਾਂ ਦਾ ਜ਼ਿਕਰ ਕੀਤਾ ਹੈ। ਨੇਤਾ ਸਮਾਜਕ ਸੁਧਾਰਾਂ ਦੇ ਪ੍ਰੋਗਰਾਮ ਨਹੀਂ ਬਣਾਉਂਦੇ। ਰਾਮ ਦੇਵ ਨੂੰ ਵਿਓਪਾਰੀ ਕਿਹਾ ਹੈ। ਯੋਗ ਦੇ ਨਾਂ ਥੱਲੇ ਲੋਕਾਂ ਨੂੰ ਲੁੱਟਦਾ ਹੈ। ਖਾਸ ਬੰਦਿਆਂ ਦੀ ਚਾਂਦੀ ਤੇ ਆਮ ਲੋਕ ਦੁੱਖਾਂ ਦੀ ਗਠੜੀ ਚੁੱਕੀ ਫਿਰਦੇ ਹਨ। ਚੰਗਾ ਸਮਾਜ ਬਣਾਉਣ ਲ ੀ ਲੇਖਿਕਾ ਨੇ ਸੁਝਾਅ ਦਿੱਤਾ ਹੈ ਕਿ ਬੱਚੇ ਦਾ ਆਲਾ ਦੁਆਲਾ, ਘਰ ਪਰਿਵਾਰ ਅਤੇ ਮਾਂ ਦਾ ਯੋਗਦਾਨ ਅਹਿਮ ਹੁੰਦਾ ਹੈ। ਕ੍ਰਿਕਟ ਮੈਚਾਂ ਤੇ ਬੇਤਹਾ ਪੈਸੇ ਖਰਚਕੇ ਨੇਤਾ ਵੋਟਾਂ ਤੇ ਨੋਟਾਂ ਦੀ ਗੱਲ ਕਰਦੇ ਹਨ। ਕ੍ਰਿਕਟ ਨੂੰ ਸੱਟੇਬਾਜ਼ ਹਥਿਆ ਲੈਂਦੇ ਹਨ। ਸਕੂਲਾਂ ਦੀਆਂ ਪਾਠ ਪੁਸਤਕਾਂ ਵਿਚ ਅਨੈਤਿਕ ਸਮਗਰੀ ਪ੍ਰਕਾਸ਼ਤ ਕੀਤੀ ਜਾਂਦੀ ਹੈ। ਆਨ ਲਾ ੀਨ ਲਾਟਰੀ ਰਾਹੀਂ ਜੂਆ ਸਰਕਾਰ ਉਤਸ਼ਾਹਤ ਕਰਦੀ ਹੈ। ਅਮਨ ਕਾਨੂੰਨ ਡਾਵਾਂ ਡੋਲ ਹੈ। ਗ਼ੈਰ ਸਮਾਜੀਆਂ, ਨੌਸਰਬਾਜ਼ਾਂ, ਭਰਿਸ਼ਟਾਚਾਰੀਆਂ, ਰੇਤ ਤੇ ਟਰਾਂਸਪੋਰਟ ਮਾਫੀਆ, ਗੁੰਡਾ ਅਨਸਰ, ਪੁਲਿਸ ਅਤੇ ਸਿਆਸਤਦਾਨਾ ਦੀ ਮਿਲੀਭੁਗਤ ਦਾ ਲੋਕ ਸੰਤਾਪ ਹੰਢਾ ਰਹੇ ਹਨ। 
    ਕੋਠੀ ਦੇ ਦੇ ਕਾਰ ਦੇ ਦੇ :  ਿਸ ਭਾਗ ਵਿਚ ਮਾਂ ਨਾਲ ਸੰਬੰਧਤ 6 ਲੇਖ ਹਨ ਜਿਨ੍ਹਾਂ ਵਿਚ ਮਾਂ ਦੀ ਅਹਿਮੀਅਤ, ਜ਼ਿੰਮੇਵਾਰੀ ਅਤੇ ਮਾਂ ਦੇ ਕਿਰਦਾਰ ਵਿਚ ਆ ੀ ਗਿਰਾਵਟ ਬਾਰੇ ਦਰਸਾ ਿਆ ਗਿਆ ਹੈ। ਕੁਝ ਮਾਵਾਂ ਅਤੇ ਕੁਝ ਪੁੱਤਰ  ਿਸ਼ਕ ਵਿਚ ਅੰਨ੍ਹੇ ਹੋ ਕੇ  ਿਕ ਦੂਜੇ ਦੇ ਕਤਲ ਕਰ ਦਿੰਦੇ ਹਨ। 2 ਲੇਖ ਨਸ਼ਿਆਂ ਨਾਲ ਸੰਬੰਧਤ ਹਨ। ਸੜਕਾਂ ਤੇ ਹੋ ਰਹੀਆਂ ਦੁਰਘਟਨਾਵਾਂ, ਹਸਪਤਾਲਾਂ ਦਾ ਮਾੜਾ ਹਾਲ, ਘਰੇਲੂ ਕਲੇਸ਼ ਅਤੇ ਸਫਾ ੀ ਦੇ ਪ੍ਰਬੰਧਾਂ ਦੀ ਦੁਰਦਸ਼ਾ ਬਾਰੇ ਚਿੰਤਾ ਪ੍ਰਗਟ ਕੀਤੀ ਗ ੀ ਹੈ। ਕੁਝ ਲੋਕ ਆਮ ਲੋਕਾਂ ਨੂੰ ਵਹਿਮਾਂ ਭਰਮਾ ਵਿਚ ਪਾ ਕੇ ਆਪਣਾ ਉਲੂ ਸਿੱਧਾ ਕਰਦੇ ਹਨ। ਫ਼ਜ਼ੂਲ ਖ਼ਰਚੀ, ਲਾਲਚ ਅਤੇ  ਿਸਤਰੀਆਂ ਦੀ ਮਾਨਸਿਕਤਾ ਬਾਰੇ ਵੀ ਚਾਨਣਾ ਪਾ ਿਆ ਗਿਆ ਹੈ।
    ਖ਼ਰਚੋ ਖਾਓ ਖਪਾਓ :  ਿਸ਼ਤਿਹਾਰਬਾਜ਼ੀ ਨੇ ਬੱਚਿਆਂ ਵਿਚ ਬਾਜ਼ਾਰੀ ਵਸਤਾਂ ਖ੍ਰੀਦਣ ਦਾ ਝੁਕਾ ਪੈਦਾ ਕਰਕੇ ਉਨ੍ਹਾਂ ਦੀ ਸਿਹਤ ਖ਼ਰਾਬ ਕਰਨ ਦਾ ਤਹੱ ੀਆ ਕੀਤਾ ਹੋ ਿਆ ਹੈ। ਘਰਾਂ ਵਿਚ ਕੰਮ ਕਰਨ ਵਾਲੀਆਂ ਦੀ ਤ੍ਰਾਸਦੀ ਦਾ ਵੀ ਜ਼ਿਕਰ ਕੀਤਾ ਹੈ। ਆਪ ਤਾਂ ਸੁਆਣੀਆਂ ਕਿਟੀ ਪਾਰਟੀਆਂ ਵਿਚ ਬੇਸਕੀਮਤੀ ਚੀਜ਼ਾਂ ਪਹਿਨਣਗੀਆਂ ਪ੍ਰੰਤੂ ਕੰਮ ਵਾਲੀਆਂ ਦਾ  ਿਵਜਾਨਾ ਦੇਣ ਸਮੇਂ ਨਖ਼ਰੇ ਕਰਦੀਆਂ ਹਨ। ਜਦੋਂ ਕਿ ਕੰਮ ਕਰਨ ਵਾਲੀਆਂ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਪਾਲਦੀਆਂ ਹਨ। ਕੌਮ ਪ੍ਰਸਤੀ ਖ਼ਤਮ ਹੁੰਦੀ ਜਾ ਰਹੀ ਹੈ, ਲੋਕ ਸੁਆਰਥੀ ਹੋ ਗ ੇ, ਜ਼ਿੰਦਗੀ ਪਦਾਰਥਵਾਦੀ ਹੋ ਗ ੀ, ਅਫ਼ਸਰਸ਼ਾਹੀ ਮੌਜਾਂ ਮਾਣਦੀ ਹੈ ਪ੍ਰੰਤੂ ਕੁਝ ਕੁ ਅਧਿਕਾਰੀ  ਿਮਾਨਦਾਰ ਹਨ। ਪੁਰਾਣੀਆਂ ਕਦਰਾਂ ਕੀਮਤਾਂ ਨਹੀਂ ਰਹੀਆਂ, ਵਿਦਿਆਰਥੀ  ਿਲੈਕਟਰਾਨਿਕ ਸਾਜੋ ਸਮਾਨ ਦੇ ਗ਼ੁਲਾਮ ਹੋ ਗ ੇ, ਧਾਰਮਿਕ ਸਥਾਨਾ ਵਿਚ ¦ਗਰ ਵਿਚ ਅਨੇਕਾਂ ਕਿਸਮ ਦੇ ਖਾਦ ਪਦਾਰਥ, ਪਲਾਸਟਿਕ ਦੀ ਵਰਤੋ ਪ੍ਰਦੂਸ਼ਣ ਫੈਲਾਉਂਦੀ ਹੈ, ਜਨਸੰਖਿਆ ਵੱਧ ਰਹੀ ਹੈ, ਖੇਤੀ ਆਧੁਨਿਕ ਹੋ ਗ ੀ ਕੱਟੇ ਵੱਛੇ ਸੜਕਾਂ ਤੇ ਆ ਗ ੇ ਅਤੇ ਅਰਾਜਕਤਾ ਦਾ ਮਾਹੌਲ ਖ਼ਤਰਨਾਕ ਮੋੜਤੇ ਪਹੁੰਚ ਗਿਆ।  ਿਹ ਭਖਦੇ ਮੁੱਦੇ  ਿਨ੍ਹਾਂ ਲੇਖਾਂ ਦੇ ਵਿਸ਼ੇ ਹਨ।
    ਮਾਂ ਕਹਿੰਦੀ ਹੁੰਦੀ ਸੀ :  ਿਸ ਭਾਗ ਵਿਚ ਡਾ.ਕਮਲੇਸ਼ ਉਪਲ ਨੇ ਕਿਹਾ ਹੈ ਕਿ ਧਰਮ ਨਿਰਪੱਖ ਸੋਚ ਹੀ ਸਾਡਾ ਸਰਮਾ ਿਆ ਹੈ। ਕਲਾ ਦਾ ਰਸ ਧਾਰਮਿਕ ਆਨੰਦ ਨਾਲੋਂ ਬਿਹਤਰ ਹੁੰਦਾ ਹੈ। ਬੜੇ ਸੁਚੱਜੇ ਢੰਗ ਨਾਲ ਲੇਖਿਕਾ ਨੇ ਜੀਵਨ ਦਾ ਮਕਸਦ ਦੱਸਿਆ ਹੈ। ਉਹ  ਿਕ ਲੇਖ ਵਿਚ ਲਿਖਦੀ ਹੈ ਕਿ ਪ੍ਰਾ ਿਮਰੀ ਸਕੂਲਾਂ ਵਿਚ ਮਿਆਰੀ ਸਿਖਿਆ ਨਹੀਂ ਦਿੱਤੀ ਜਾਂਦੀ ਪ੍ਰੰਤੂ ਅੰਗਰੇਜ਼ੀ ਜੀਵਨ ਦੀ ਸਫਲਤਾ ਲ ੀ ਅਤਿਅੰਤ ਜ਼ਰੂਰੀ ਹੈ। ਪੰਜਾਬ ਵਿਚ ਸਿਹਤ ਸਹੂਲਤਾਂ ਦੀ ਘਾਟ ਤੋਂ ਵੀ ਚਿੰਤਾਤੁਰ ਹੈ। ਆਪਣੀ ਮਾਂ ਦੀਆਂ ਨਸੀਹਤਾਂ ਨੂੰ ਪੱਲੇ ਬੰਨ੍ਹੀ ਫਿਰਦੀ ਹੈ। ਆਪਣੀ ਪੋਤੀ ਦੀ ਸੰਵੇਦਨਸ਼ੀਲਤਾ ਬਾਰੇ ਵੀ ਲਿਖਦੀ ਹੈ ਕਿ ਕਿਵੇਂ ਅਗਲੀ ਪੀੜ੍ਹੀ ਰਿਸ਼ਤਿਆਂ ਦਾ ਨਿਘ ਮਾਨਣਾ ਚਾਹੁੰਦੀ ਹੈ। ਲੇਖਿਕਾ ਦੀਆਂ  ਿਹ ਲੇਖਾਂ ਵਿਚ ਦੱਸੀਆਂ ਗੱਲਾਂ ਪੱਲੇ ਬੰਨ੍ਹਣ ਵਾਲੀਆਂ ਹਨ
          ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਲੇਖਿਕਾ ਨੇ ਸਮਾਜ ਵਿਚ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਨੂੰ ਲਘੂ ਲੇਖਾਂ ਦਾ ਰੂਪ ਦੇ ਕੇ ਲੋਕਾਂ ਨੂੰ ਜਾਗ੍ਰਤ ਕਰਨ ਦਾ ਉਦਮ ਕੀਤਾ ਹੈ। ਪ੍ਰੰਤੂ ਸਾਰੇ ਲੇਖਾਂ ਵਿਚ ਦੁਹਰਾਓ ਬਹੁਤ ਹੈ।  ਿਕ- ਿਕ ਲੇਖ ਵਿਚ ਕ ੀ-ਕ ੀ ਵਿਸ਼ੇ ਲ ੇ ਗ ੇ ਹਨ, ਚੰਗਾ ਹੁੰਦਾ ਜੇਕਰ  ਿਕ ਲੇਖ ਵਿਚ  ਿਕ ਵਿਸ਼ੇ ਤੇ ਹੀ ਲਿਖਿਆ ਜਾਂਦਾ। ਪ੍ਰੰਤੂ ਲੇਖਿਕਾ ਨੇ ਸਮਾਜ ਦੀ ਦੁੱਖਦੀ ਰਗ ਤੇ ਹੱਥ ਰੱਖਕੇ ਸਮਾਜ ਵਿਚ ਆ ਰਹੀ ਗਿਰਾਵਟ ਨੂੰ ਦਰਸਾ ਕੇ ਪਾਠਕ ਨੂੰ ਝੰਜੋੜਿਆ ਹੈ।