ਪੱਕੇ ਪੇਪਰ (ਬਾਲ ਕਵਿਤਾ) (ਕਵਿਤਾ)

ਚਮਨਦੀਪ ਸ਼ਰਮਾ   

Email: chaman2131977@gmail.com
Cell: +91 95010 33005
Address: ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ
ਪਟਿਆਲਾ India
ਚਮਨਦੀਪ ਸ਼ਰਮਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੱਕੇ ਪੇਪਰ ਬਸ ਆ ਗਏ ਨੇੜੇ,
ਦੱਬ ਕੇ ਪੜ੍ਹੋ ਹੁਣ ਸ.ਾਮ ਸਵੇਰੇ|
ਸਮਾਂ ਸਾਰਣੀ ਬਣਾ ਕੇ ਪੜ੍ਹਨਾ,
ਛੱਡ ਦੋ ਇਧਰ ਓਧਰ ਖੜਨਾ|
ਕਿਤਾਬਾਂ ਅੱਗੇ ਲਾਓ ਪੱਕੇ ਡੇਰੇ
                                  ਪੱਕੇ ਪੇਪਰ ਬਸ  ... . . . . . . . . . .
ਖੇਡਣਾ ਕੁੱਦਣਾ ਕਰ ਦਿਓ ਬੰਦ,
ਬੱਚਿਓ ਪੜ੍ਹੋ ਨਿੱਤ ਘੰਟੇ ਪੰਜ|
ਵੇਖਣਾ ਫਿਰ ਨਹੀਂ ਪੈਣੇ ਲਫੇੜੇ
                                   ਪੱਕੇ ਪੇਪਰ ਬਸ  . . . . . . . . ... .
ਟੀਵੀ ਦੇਖਣ ਤੋਂ ਕਰੋ ਕਿਨਾਰਾ,
ਧਿਆਨ ਭੰਗ ਕਰ ਦਿੰਦਾ ਸਾਰਾ|
ਵੇਖਣ ਨੂੰ ਮਿਲਣਗੇ ਦਿਨ ਬਥੇਰੇ
ਪੱਕੇ ਪੇਪਰ ਬਸ  . . . . . . . . . .. .
ਚੰਗੇ ਨੰਬਰਾਂ ਨਾਲ ਹੋਣਾ ਪਾਸ,
ਮਾਪੇ ਲਗਾਈ ਬੈਠੇ ਨੇ ਆਸ|
ਵਿੱਦਿਆ ਬਿਨਾਂ ਨੇ ਘੋਰ ਹਨ੍ਹੇਰੇ
                                   ਪੱਕੇ ਪੇਪਰ ਬਸ  . . . . . . . . . ..
ਚਮਨ ਸਰਾਂ ਦਾ ਇਹੋ ਗਿਆਨ,
ਸਿਹਤ ਦਾ ਰੱਖਣਾ ਹੈ ਧਿਆਨ|
                                  ਠੰਡ ‘ਚ ਨਾ ਲਾਈ ਜਾਇਓ ਗੇੜੇ
ਪੱਕੇ ਪੇਪਰ ਬਸ ਆ ਗਏ ਨੇੜੇ,
ਦੱਬ ਕੇ ਪੜ੍ਹੋ ਹੁਣ ਸ.ਾਮ ਸਵੇਰੇ|





samsun escort canakkale escort erzurum escort Isparta escort cesme escort duzce escort kusadasi escort osmaniye escort