ਸਭ ਰੰਗ

 •    ਮਿਠਤੁ ਨੀਵੀ ਨਾਨਕਾ.... / ਗੁਰਸ਼ਰਨ ਸਿੰਘ ਕੁਮਾਰ (ਲੇਖ )
 •    ਨਾ - ਜੀ ਆਇਆਂ ਨੂੰ / ਬਲਵਿੰਦਰ ਸਿੰਘ ਚਾਹਲ (ਲੇਖ )
 •    ਨ ਸੁਣਈ ਕਹਿਆ ਚੁਗਲ ਕਾ / ਇਕਵਾਕ ਸਿੰਘ ਪੱਟੀ (ਲੇਖ )
 •    ਸੋਮਣੀ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ / ਤਸਵਿੰਦਰ ਸਿੰਘ ਬੜੈਚ (ਲੇਖ )
 •    ਧਰਤੀ ਅਤੇ ਸਥਾਈ ਵਿਕਾਸ / ਫੈਸਲ ਖਾਨ (ਲੇਖ )
 •    ਪੁਲਿਸ ਪੰਜਾਬ ਦੀ, ਸਮਾਂ ਨਹੀਂ ਵਿਚਾਰਦੀ / ਮਿੰਟੂ ਬਰਾੜ (ਲੇਖ )
 •    ਆਨ ਲਾਈਨ ਪੜਾਈ ਜਾਂ ਬੱਚਿਆਂ 'ਤੇ ਅੱਤਿਆਚਾਰ / ਨਿਸ਼ਾਨ ਸਿੰਘ ਰਾਠੌਰ (ਲੇਖ )
 •    ਵਿਆਹ ਨਾਲ ਜੁੜੀ ਸਾਹਿ ਚਿੱਠੀ / ਬੂਟਾ ਗੁਲਾਮੀ ਵਾਲਾ (ਲੇਖ )
 •    ਸਵ: ਬਲਦੇਵ ਸਿੰਘ ਆਜ਼ਾਦ ਨੂੰ ਚੇਤੇ ਕਰਦਿਆਂ / ਜਸਵੀਰ ਸ਼ਰਮਾ ਦੱਦਾਹੂਰ (ਲੇਖ )
 •    ਜਦ ਮੈਂ ਜਲੰਧਰੋਂ ਚਲ ਕੇ ਅਮਰੀਕਾ ਪਹੁੰਚਿਆ / ਸਤਨਾਮ ਸਿੰਘ ਚਾਹਲ (ਲੇਖ )
 •    ਲੋਪ ਹੋ ਰਿਹਾ ਵਿਰਸਾ : ਬੁਝਾਰਤਾਂ / ਸ਼ੰਕਰ ਮਹਿਰਾ (ਲੇਖ )
 •    ਰਹਰਾਸਿ ਸਾਹਿਬ –ਅਰਥ ਅਤੇ ਸਿੱਖਿਆਵਾਂ / ਗੁਰਮੀਤ ਸਿੰਘ ਫਾਜ਼ਿਲਕਾ (ਪੁਸਤਕ ਪੜਚੋਲ )
 •    ਮਹਿਕਾਂ ਦਾ ਵਣਜਾਰਾ : ਜਗਦੇਵ ਸਿੰਘ ਜੱਸੋਵਾਲ / ਉਜਾਗਰ ਸਿੰਘ (ਲੇਖ )
 • ਮਹਾਨ ਦੇਸ਼ (ਮਿੰਨੀ ਕਹਾਣੀ)

  ਗੁਰਮੀਤ ਸਿੰਘ ਸਿੱਧੂ   

  Email: no@punjabimaa.com
  Cell: +91 81465 93089
  Address: ਗਲੀ ਨੰਬਰ 11 ਸੱਜੇ ਡੋਗਰ ਬਸਤੀ
  ਫਰੀਦਕੋਟ India
  ਗੁਰਮੀਤ ਸਿੰਘ ਸਿੱਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਕਈ ਦਿਨਾਂ ਤੋਂ ਪੰਜਾਬ 'ਚ ਕਰਫਿਊ ਲਗਾ ਦਿੱਤਾ ਤੇ ਸਾਰਾ ਭਾਰਤ ਲਾਕਡਾਊਨ ਕਰ ਦਿੱਤਾ । ਟੀ ਵੀ 'ਤੇ ਖਬਰਾਂ  ਚੈਨਲ ਸੁਣ ਰਿਹਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦਾ 9 ਮਿੰਟ ਦਾ  ਭਾਸ਼ਣ ਸੁਣਾਈ ਦਿੱਤਾ ਕਿ, ' ਅਪ੍ਰੈਲ  5 ਨੂੰ ਰਾਤ ਦੇ 9 ਵਜੇ ਬਿਜਲੀ ਸਪਲਾਈ ਦੀ ਸਹੂਲਤ ਬੰਦ ਕਰਕੇ ਦੀਵਾ ਬਾਲ ਕੇ ਜਾਂ ਮੋਮਬੱਤੀ 9 ਮਿੰਟ ਬਾਲ ਕੇ ਇਸ ਮਹਾਂਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ ।
       ਇੱਕ ਖਬਰ ਇਹ ਵੀ ਹੈ ਕਿ ਜੋ ਟੀ ਵੀ 'ਤੇ ਨਸ਼ਰ ਹੋ ਗਈ ਹੈ ਕਿ ਜੋ ਮਹਾਨ ਵਿਅਕਤੀ ਕੱਲ੍ਹ ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀੁ ਰਾਗੀ  ਵਜੋਂ ਲੰਮਾ  ਸਮਾਂ ਸੇਵਾ ਕੀਤੀ ।
     ਉਸਦੇ ਅੰਤਿਮ ਸੰਸਕਾਰ 'ਤੇ
  ਕਿੰਤੂ ਪ੍ਰੰਤੂ ਹੋਇਆ ਉਸਦਾ ਪਰਿਵਾਰ ਅਜੇ ਵੀ ਹਸਪਤਾਲ 'ਚ ਦੁਹਾਈ ਪਾ ਰਿਹਾ ਹੈ ਕਿ ਸਾਨੂੰ ਬਚਾ ਲਵੋ । ਇੱਥੇ ਕੋਈ ਪ੍ਰਬੰਧ ਨਹੀਂ । ਉਹਨਾਂ ਦੀ ਦੇਖਭਾਲ ਕਰ ਰਹੇ ਹਸਪਤਾਲ ਦੇ ਕਰਮਚਾਰੀ ਵੀ ਰੌਲੀ ਪਾ ਰਹੇ ਹਨ ਕਿ, ' ਸਾਡੇ ਬਾਰੇ ਵੀ ਸੋਚੋ, ਅਸੀਂ ਵੀ ਬਾਲ ਬੱਚੇਦਾਰ ਹਾਂ । ਸਾਨੂੰ ਇਸ ਬੀਮਾਰੀ ਦੇ ਬਚਾਅ ਲਈ ਕੋਈ ਵੀ ਸਾਮਾਨ ਮੁਹੱਈਆ ਨਹੀਂ ਹੋ ਰਿਹਾ ।
   ਮੈਂ ਗਮਗੀਨ ਹੋ ਕੇ ਸੋਚਣ ਲਈ ਮਜਬੂਰ ਹੋ ਗਿਆ ਕਿ, 'ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ,  ਬਾਹਰਲੇ ਮੁਲਕਾਂ 'ਚ ਜਾ ਕੇ ਐਸ਼ ਪ੍ਰਸਤੀ ਦੀ ਜਿੰਦਗੀ ਬਤੀਤ ਕਰ ਰਹੇ ਸਨ ।
           ਓਹ ਹੀ ਅੱਜ ਹਵਾਈ ਉਡਾਣਾਂ ਬੰਦ ਹੋਣ ਕਾਰਨ ਤੇ ਜਿਹੜੇ ਦੇਸ਼ ਦੇ ਮੁਖੀ ਨਾਲ ਮਹੀਨੇ 'ਚ ਤਿੰਨ ਵਾਰ ਮੀਟਿੰਗ ਤਹਿ ਕਰਦਾ ਸੀ  ।
   ਉਸਦੇ ਕੋਰੋਨਾ ਵਾਇਰਸ ਦੇ ਟੈਸਟ ਨਾ ਪੱਖੀ ਆ ਗਏ ।
    ਸਾਡੇ ਵਾਲੇ ਨੂੰ ਕੀ ਹੋ ਸਕਦਾ, ਜਿਸ ਨੇ ਅਜੇ ਤੱਕ ਕੋਈ ਵੀ ਕਦਮ ਚੁੱਕਣ ਦੀ ਲੋੜ ਹੀ ਨਹੀਂ ਸਮਝੀ ।