ਮਿੰਨੀ ਦਾ ਨਵਾਂ ਅੰਕ ਅਤੇ ਦੋ ਕਿਤਾਬਾਂ ਲੋਕ ਅਰਪਣ (ਖ਼ਬਰਸਾਰ)


ਮਾਨਸਾ :  ਮਿੰਨੀ ਕਹਾਣੀ ਲੇਖਕ ਮੰਚ, ਪੰਜਾਬ ਅਤੇ ਅਦਾਰਾ 'ਮਿੰਨੀ' ਵੱਲੋਂ ਮਿੰਨੀ ਕਹਾਣੀ ਵਿਕਾਸ ਮੰਚ ਬਰੇਟਾ ਦੇ ਸਹਿਯੋਗ ਨਾਲ ਚੌਥਾ ਆਨਲਾ ੀਨ 'ਮਿੰਨੀ ਕਹਾਣੀ ਪਾਠ ਤੇ ਚਰਚਾ' ਸਮਾਗਮ ਰਚਾ ਿਆ ਗਿਆ। ਜਿਸ ਵਿਚ ਪੰਜਾਬ ਤੋਂ  ਿਲਾਵਾ ਹਰਿਆਣਾ ਅਤੇ ਦੇਸ਼ ਤੋਂ ਬਾਹਰ ਵਿਚ ਬੈਠੇ ਲੇਖਕਾਂ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮ ਵਿਚ ਸਭ ਤੋਂ ਡਾ. ਸ਼ਿਆਮ ਸੁੰਦਰ ਦੀਪਤੀ ਨੇ ਤ੍ਰੈਮਾਸਿਕ 'ਮਿੰਨੀ' ਦੇ 32 ਸਾਲਾਂ ਦੇ ਸਫ਼ਰ ਦੀ ਗੱਲ ਕਰਦਿਆਂ  ਿਸ ਮੈਗਜ਼ੀਨ ਦੇ ਅਗਾਮੀ ਅੰਕਾਂ ਬਾਰੇ ਦੱਸਦਿਆਂ ਸਮਾਗਮ ਵਿਚ ਜੁੜੇ ਲੇਖਕਾਂ ਦਾ ਸਵਾਗਤ ਕੀਤਾ ।  ਿਸ ਤੋਂ ਬਾਅਦ ਤ੍ਰੈਮਾਸਿਕ 'ਮਿੰਨੀ' ਦਾ ਅੰਕ ਨੰਬਰ 127, ਹਰਭਜਨ ਸਿੰਘ ਖੇਮਕਰਨੀ ਦੇ ਨਵੇਂ ਮਿੰਨੀ ਕਹਾਣੀ ਸੰਗ੍ਰਹਿ 'ਖ਼ੁਰਦੀਆਂ ਪੈੜਾਂ' ਅਤੇ ਡਾ. ਦੀਪਤੀ ਵੱਲੋਂ ਸੰਪਾਦਿਤ ਕੀਤੀ ਪੁਸਤਕ 'ਸੁਖਬੀਰ ਤੇ ਸਾਹਿਤ-ਕੁਝ ਰੰਗ' ਨੂੰ ਲੋਕ ਅਰਪਣ ਕੀਤਾ ਗਿਆ।  ਿਸ ਤੋਂ ਬਾਦ ਮਿੰਨੀ ਕਹਾਣੀਆਂ ਪੜ੍ਹਨ ਦੇ ਸ਼ੁਰੂ ਹੋ ੇ ਦੌਰ ਵਿਚ ਹਰਭਜਨ ਸਿੰਘ ਖੇਮਕਰਨੀ ਨੇ 'ਵਰਦੀ', ਡਾ.  ਿੰਦਰਪਾਲ ਕੌਰ ਨੇ 'ਮੋਹ', ਡਾ. ਸਾਧੂ ਰਾਮ ਲੰਗੇਆਣਾ ਨੇ 'ਪੁੱਠੀ ਚਪੇੜ', ਸੀਮਾ ਭਾਟੀਆ ਨੇ 'ਫੁੱਲਾਂ ਵਾਲੀ ਸ਼ਾੱਲ', ਜਗਦੀਸ਼ ਰਾ ੇ ਕੁਲਰੀਆਂ ਨੇ 'ਰੁਦਨ' ਤੇ ਵਿਵੇਕ ਨੇ 'ਸਾਂਝ' ਨਾਮੀਂ ਮਿੰਨੀ ਕਹਾਣੀਆਂ ਦਾ ਪਾਠ ਕੀਤਾ।  ਿਹਨਾਂ ਮਿੰਨੀ ਕਹਾਣੀਆਂ ਤੇ ਵਿਦਵਾਨ ਆਲੋਚਕਾਂ ਡਾ. ਭੀਮ  ਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ. ਕੁਲਦੀਪ ਸਿੰਘ ਦੀਪ ਨੇ ਗੱਲ ਕਰਦਿਆਂ ਕਿਹਾ ਕਿ ਆਉਣ ਸਮੇਂ ਵਿਚ ਮਿੰਨੀ ਕਹਾਣੀ ਵਿਧਾ ਦੀ ਸਾਹਿਤ ਵਿਚ ਸਾਰਥਿਕਤਾ ਵਧੇਗੀ।  ਿਸ ਲ ੀ ਮਿੰਨੀ ਕਹਾਣੀ ਲੇਖਕਾਂ ਨੂੰ  ਿਸ ਵਿਧਾ ਨੂੰ ਲਿਖਣ ਲ ੀ ਵਧੇਰੇ ਸੁਚੇਤ ਹੋਣ ਦੀ ਲੋੜ ਹੈ। ਖਾਸ ਕਰਕੇ ਰਿਵਾ ਿਤੀ ਵਿਸ਼ਿਆਂ ਨੂੰ ਲੈ ਕੇ ਜਦੋਂ ਰਚਨਾ ਰਚੀ ਜਾਂਦੀ ਹੈ ਤਾਂ ਉਸਦੇ ਨਿਭਾਅ ਵਲ ਧਿਆਨ ਦੇਣ ਦੀ ਲੋੜ ਹੈ। ਕ ੀ ਵਾਰ  ਿੱਕ ਕਰੈਕਟਰ ਨੂੰ ਉਭਾਰਨ ਸਮੇਂ ਦੂਸਰੇ ਪਾਤਰ ਦੀ ਪੂਰਾ ਕਰੈਕਟਰ ਨਹੀਂ ਉੱਭਰ ਪਾਉਂਦਾ।  ਿਸ ਲ ੀ ਜੇਕਰ ਮਿੰਨੀ ਕਹਾਣੀ ਵਿਚ ਕੁੱਝ ਹੋਰ ਸ਼ਬਦ ਜਾਂ ਥੋੜਾਂ ਵਿਸਥਾਰ 'ਚ ਜਾਣਾ ਪਵੇ ਤਾਂ ਮਿੰਨੀ ਕਹਾਣੀ ਲੇਖਕ ਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ।  ਿਸ ਚਰਚਾ ਵਿਚ ਹੋਰਨਾਂ ਤੋਂ  ਿਲਾਵਾ ਡਾ. ਹਰਪ੍ਰੀਤ ਸਿੰਘ ਰਾਣਾ, ਡਾ. ਨਾ ਿਬ ਸਿੰਘ ਮੰਡੇਰ, ਗੁਰਸੇਵਕ ਸਿੰਘ ਰੋੜਕੀ, ਮਹਿੰਦਰਪਾਲ ਮਿੰਦਾ, ਪਰਦੀਪ ਮਹਿਤਾ, ਮੰਗਤ ਕੁਲਜਿੰਦ, ਬੂਟਾ ਖਾਨ ਸੁੱਖੀ, ਕੰਵਲਜੀਤ ਭੋਲਾ ਲੰਡੇ, ਸੀਮਾ ਵਰਮਾ, ਦਰਸ਼ਨ ਸਿੰਘ ਬਰੇਟਾ, ਕੇਵਲ ਧਰਮਪੁਰਾ, ਕੁਲਜੀਤ ਪਾਠਕ, ਭੁਪਿੰਦਰ ਸਿੰਘ ਸੰਧੂ, ਮਨਿੰਦਰ ਸਿੰਘ ਭਾਟੀਆ, ਡਾ. ਬਲਦੇਵ ਸਿੰਘ ਖਹਿਰਾ, ਕੁਲਵਿੰਦਰ ਕੌਸ਼ਲ, ਨਿਰਮਲਜੀਤ ਕੌਰ,ਬੂਟਾ ਖਾਨ ਸੁੱਖੀ, ਸ਼ਿਵਨਾਥ ਦਰਦੀ, ਸਵਿਤਾ, ਦੀਪਕ ਮਹਿਤਾ, ਡਾ. ਸੰਦੀਪ, ਸਲਮਾਨ ਸਿੰਘ ਤੇ ਪਰਮਜੀਤ ਸਿੰਘ ਵੀ ਹਿੱਸਾ ਲੈਂਦੇ ਹੋ ੇ ਆਪਣੇ ਵਿਚਾਰ ਰੱਖੇ।ਆਖਿਰ ਦੇ ਵਿਚ ਮੰਚ ਦੇ ਮੈਂਬਰ ਮਹਿੰਦਰਪਾਲ ਮਿੰਦਾ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।

samsun escort canakkale escort erzurum escort Isparta escort cesme escort duzce escort kusadasi escort osmaniye escort