ਮਾਸਕ ਨਾਲਦਾ ਸੂਟ (ਮਿੰਨੀ ਕਹਾਣੀ)

ਜੋਗਿੰਦਰ ਮਾਹਲਾ   

Email: joginder.mahla@yahoo.com
Address:
India
ਜੋਗਿੰਦਰ ਮਾਹਲਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲੳੁ ਅੱਜ ਫੇਰ ਕਲੋਲ ਹੋ ਗਈ!
ਢਲੀ ਸ਼ਾਮ ਬਜਾਰ ਤੋ ਘਰਵਾਲੀ ਮਾਸਕ ਨਾਲ ਦਾ ਨਵਾਂ ਸੂਟ ਪਾਕੇ ਘਰ ਅਾਈ! ਮੈਂ ਸਹਿਜ ਹੀ ਪੁਛਿਅਾ ਹਾਲੇ ਥੋੜੇ ਦਿਨ ਪਹਿਲਾਂ ਅਾਪਾਂ ਦੋ ਸੂਟ ਖਰੀਦੇ ਸੀ,ਇਹ ਹੁਣ ਇਕ ਨਵਾਂ ਲੈ ਲਿਅਾ!
      ਕਹਿੰਦੀ ਮੈਂ ਤੁਹਾਨੂੰ ਦੱਸਿਅਾ ਸੀ ਨਾ ਕਿ ਮੈਂ ਮਾਸਕ ਬਣਾੳੁਣ ਲਈ ਕੱਪੜਾ ਲੈਣਾ ! ਮੈ ਮਾਸਕ ਬਣਾੳੁ ਗਈ ਸੀ ! ਟੇਲਰ ਨੇ ਮਾਸਕ ਨਾਲੋਂ ਵਧੇ ਕੱਪੜੇ ਦਾ ਸੂਟ ਬਣਾਤਾ......






samsun escort canakkale escort erzurum escort Isparta escort cesme escort duzce escort kusadasi escort osmaniye escort