ਕਵਿਤਾਵਾਂ

  •    ਬੇਟੀ ਬਚਾਓ ਬੇਟੀ ਪੜਾਉ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਗ਼ਜ਼ਲ / ਸੁਰਜੀਤ ਸਿੰਘ ਕਾਉਂਕੇ (ਗ਼ਜ਼ਲ )
  •    ਰਾਤ ਦਾ ਸਫਰ / ਗੁਰਪ੍ਰੀਤ ਕੌਰ ਗੈਦੂ (ਕਵਿਤਾ)
  •    ਤੇਰਾ ਸ਼ੁਕਰ / ਮਨਪ੍ਰੀਤ ਸਿੰਘ ਲੈਹੜੀਆਂ (ਕਵਿਤਾ)
  •    ਸ਼ਬਦਾਂ ਦਾ ਵਰਦਾਨ / ਵਿਵੇਕ (ਕਵਿਤਾ)
  •    ਨਾ ਮਹਿਰਮ ਸਕੇਂ ਪਛਾਣ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਗ਼ਜ਼ਲ / ਬਲਜਿੰਦਰ ਸਿੰਘ (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਦੋਹੇ / ਮਹਿੰਦਰ ਮਾਨ (ਕਵਿਤਾ)
  •    ਲਲਕਾਰ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਮੈਂ ਆਸਿਫਾ,ਮਨੀਸ਼ਾ ਬੋਲਦੀ ਹਾਂ / ਬਲਤੇਜ ਸੰਧੂ ਬੁਰਜ (ਕਵਿਤਾ)
  •    ਅੰਨਦਾਤਾ / ਕੁਲਤਾਰ ਸਿੰਘ (ਕਵਿਤਾ)
  •    ਗ਼ਜ਼ਲ / ਕੁਲਦੀਪ ਚਿਰਾਗ਼ (ਗ਼ਜ਼ਲ )
  •    ਦੀਵਾਲੀ / ਬੂਟਾ ਗੁਲਾਮੀ ਵਾਲਾ (ਗੀਤ )
  •    ਸ਼ਹੀਦ ਊਧਮ ਸਿੰਘ / ਅਮਰਿੰਦਰ ਕੰਗ (ਕਵਿਤਾ)
  •    ਮੈਂ ਅੱਜ ਦੀ ਨਾਰੀ / ਜਸਕਰਨ ਲੰਡੇ (ਗੀਤ )
  • ਗ਼ਜ਼ਲ (ਗ਼ਜ਼ਲ )

    ਕੁਲਦੀਪ ਚਿਰਾਗ਼   

    Email: kuldeepschirag@gmail.com
    Address:
    India
    ਕੁਲਦੀਪ ਚਿਰਾਗ਼ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਹਵਾ ਤਾਂ ਬਿਰਖ ਨੂੰ ਮੌਲਣ ਤੇ   ਮਹਿਕਣ ਦੀ ਦੁਆ ਦੇਵੇ
    ਤੇ ਬੰਦਾ ਕਤਲ ਕਰ ਛਾਵਾਂ,     ਗੁਨਾਹੋ ਬਿਨ ਸਜ਼ਾ ਦੇਵੇ

    ਮੇਰੇ ਘਰ ਦੇ ਬਗ਼ੀਚੇ ਵਿੱਚ       ਫੁੱਲਾਂ ਦੀ ਕਿਆਰੀ ਹੈ 
    ਗਮੀ ਵੇਲੇ  ਖੁਸ਼ੀ  ਦੇਵੇ,     ਖੁਸ਼ੀ   ਵੇਲੇ   ਅਦਾ  ਦੇਵੇ

    ਚੜੇ ਦਿਨ ਫਿਕਰ ਰੋਜ਼ੀ ਦਾ,ਢਲੇ ਦਿਨ ਫਿਕਰ ਰੋਟੀ ਦਾ
    ਕੋਈ ਇਸ ਜ਼ਿੰਦਗੀ ਨੂੰ ਜੀਣ ਦੀ ਫਿਰ ਕਿਉਂ ਦੁਆ ਦੇਵੇ 

    ਬੜਾ ਹੀ ਖ਼ੂਬ ਮੌਸਮ ਹੋ     ਗਿਆ ਹੈ ਹੁਣ ਵਤਨ ਮੇਰੇ 
    ਕਿ ਹਰ ਇੱਕ ਸ਼ਹਿਰ ਦਾ ਬੰਦਾ ਚਿਰਾਗਾਂ ਨੂੰ ਹਵਾ ਦੇਵੇ

    ਮੇਰੇ ਖ਼ਾਬਾਂ ਚ ਅਕਸਰ ਇੱਕ      ਸੂਹਾ ਚੰਨ ਲਿਸ਼ਕਦਾ ਹੈ 
    ਜਿਵੇਂ ‘ਉਹ’ ਮੀਲ ਪੱਥਰ ਬਣ ਕੇ  ਮੰਜ਼ਿਲ ਦਾ   ਪਤਾ ਦੇਵੇ






    samsun escort canakkale escort erzurum escort Isparta escort cesme escort duzce escort kusadasi escort osmaniye escort