Search
Register
Login
ਮੁੱਖ ਪੰਨਾਂ
ਕਹਾਣੀਆਂ
ਕਹਾਣੀ
ਛੋਟੀ ਕਹਾਣੀ
ਪਿੱਛਲ ਝਾਤ
ਕਵਿਤਾਵਾਂ
ਕਵਿਤਾ
ਗੀਤ
ਗ਼ਜ਼ਲ
ਕਾਵਿ ਵਿਅੰਗ
ਕਵੀਸ਼ਰੀ
ਸਭ ਰੰਗ
ਲੇਖ
ਵਿਅੰਗ
ਆਲੋਚਨਾਤਮਿਕ ਲੇਖ
ਮੁਲਾਕਾਤ
ਪੁਸਤਕ ਪੜਚੋਲ
ਕਿਤਾਬ ਘਰ
ਤੁਹਾਡੇ ਸੁਝਾਵ
ਨਾਟਕ
ਲੜੀਵਾਰ
ਨਾਵਲ
ਜੀਵਨੀ
ਸਵੈ ਜੀਵਨੀ
ਸਫ਼ਰਨਾਮਾ
ਕਿੱਸਾ ਕਾਵਿ
ਸਾਡਾ ਵਿਰਸਾ
ਪੁਰਾਣੇ ਅੰਕ
ਰਚਨਾਕਾਰ
ਸਾਡੇ ਲੇਖਕ
ਹੋਰ ਪੰਜਾਬੀ ਲੇਖਕ
ਸਿਰਨਾਵਾਂ
ਸਾਹਿਤ ਸਭਾ
ਪੱਤਰਕਾਰ
ਸਮਾਲੋਚਕ
ਖ਼ਬਰਸਾਰ
ਸੰਪਾਦਕੀ ਮੰਡਲ
PunjabiNewsPapers
Manage Media
ਨਵੰਬਰ 2012 ਅੰਕ
ਕਹਾਣੀਆਂ
ਖੂਨਦਾਨ
/
ਹਰਪ੍ਰੀਤ ਸਿੰਘ
(
ਕਹਾਣੀ
)
ਨਾਇਟ ਸਰਵਿਸ
/
ਲਾਲ ਸਿੰਘ ਦਸੂਹਾ
(
ਕਹਾਣੀ
)
ਟੀ ਟਾਵਲ
/
ਬਰਜਿੰਦਰ ਢਿਲੋਂ
(
ਕਹਾਣੀ
)
ਮੈਨੂੰ ਮੁਆਫ ਕਰੀਂ ਧੀਏ
/
ਨਿਰਮਲ ਸਤਪਾਲ
(
ਕਹਾਣੀ
)
ਕਵਿਤਾਵਾਂ
ਪਿੰਡ ਬ੍ਰਹਮੰਡ
/
ਰਵਿੰਦਰ ਰਵੀ
(
ਕਵਿਤਾ
)
ਸੱਚ ਦਾ ਵੇੱਲਾ
/
ਦਿਲਜੋਧ ਸਿੰਘ
(
ਕਵਿਤਾ
)
ਦੋ ਕਵਿਤਾਵਾਂ
/
ਕੁਲਦੀਪ ਸਿੰਘ ਬਾਸੀ
(
ਕਵਿਤਾ
)
ਘਰ ਅੰਦਰ ਘਰ ਹੋਣਾ ਚਾਹੀਦੈ
/
ਦਰਸ਼ਨ ਦਰਵੇਸ਼
(
ਕਵਿਤਾ
)
ਐਵੇਂ ਖੜ-ਖੜ ਕਰਦੇ ਨੇ
/
ਅੰਮ੍ਰਿਤ ਪਾਲ ਰਾਇ
(
ਕਵਿਤਾ
)
ਪੰਜਾਬ ਦੀ ਧੀ
/
ਚਰਨਜੀਤ ਸਿੰਘ ਬਰਾੜ
(
ਕਵਿਤਾ
)
ਦਿਲ ਦਾ ਕਤਲ
/
ਦਲਜੀਤ ਕੁਸ਼ਲ
(
ਕਵਿਤਾ
)
ਦੋ ਕਵਿਤਾਵਾਂ
/
ਪਰਨਦੀਪ ਕੈਂਥ
(
ਕਵਿਤਾ
)
ਸੱਜਣ
/
ਅਰਸ਼ਦੀਪ ਬੜਿੰਗ
(
ਕਵਿਤਾ
)
ਗਿੱਧੇ ਵਿਚ ਨੱਚ ਨੱਚ ਕੇ
/
ਮਲਕੀਅਤ "ਸੁਹਲ"
(
ਗੀਤ
)
ਚਿਰਾਗ ਮੈਂ ਬਲਦੇ ਦੇਖੇ
/
ਨਰਿੰਦਰ ਸਿੰਘ ਸੰਧੂ
(
ਕਵਿਤਾ
)
ਸਭ ਰੰਗ
ਜਸਪਾਲ ਭੱਟੀ ਨਾਲ ਮੇਰੀ ਅੰਤਿਮ ਸਾਂਝ
/
ਮਿੰਟੂ ਬਰਾੜ
(
ਲੇਖ
)
ਜਨੇਊ ਦਾ ਸਫਰ
/
ਮੁਹਿੰਦਰ ਸਿੰਘ ਘੱਗ
(
ਲੇਖ
)
ਇਟਲੀ ਦੇ ਅਰਸ਼ ਤੇ ਚਮਕਦੇ ਸਿਤਾਰੇ
/
ਰਵੇਲ ਸਿੰਘ ਇਟਲੀ
(
ਲੇਖ
)
ਕਲਮੀਂ ਸੇਵਾ ਇਕ ਵੱਡਾ ਪੁੰਨ ਹੈ
/
ਪਰਸ਼ੋਤਮ ਲਾਲ ਸਰੋਏ
(
ਲੇਖ
)
ਯੁੱਧ ਵਿਚ ਹਾਰਨ ਵਾਲੇ ਲੋਕ
/
ਗੁਰਸ਼ਰਨ ਸਿੰਘ ਕੁਮਾਰ
(
ਲੇਖ
)
ਨਾ ਜਹਾਜ ਨੇ ਉਡਣੇ ਤੇ ਨਾ ਫੋੜ ਨੇ ਗੇਅਰ ਫੜ੍ਹਨਾ
/
ਕੁਲਦੀਪ ਸਿੰਘ ਢਿਲੋਂ
(
ਲੇਖ
)
ਸਮਿਆਂ ਤੋਂ ਪਾਰ - ਪਿਆਰਾ ਸਿੰਘ ਕੁਦੋਵਾਲ
/
ਮੁਹਿੰਦਰ ਸਿੰਘ ਘੱਗ
(
ਪੁਸਤਕ ਪੜਚੋਲ
)
An error has occurred.
Error: is currently unavailable.
ਦਿਲ ਦਾ ਕਤਲ (ਕਵਿਤਾ)
ਦਲਜੀਤ ਕੁਸ਼ਲ
Email:
suniar22@gmail.com
Cell:
+91 95921 62967
Address:
ਬਾਘਾ ਪੁਰਾਣਾ ਮੋਗਾ India
ਦਲਜੀਤ ਕੁਸ਼ਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ
ਕਲਮ ਮੇਰੀ ਉੱਠਦੀ,ਤੇਰੇ ਗੁਣ ਗਾਉਣ ਲੱਗਦੀ।
ਫੇਰ ਹਨੇਰੀ ਪੰਡ ਯਾਦਾਂ ਦੀ ਖਿੰਡਉਣ ਲੱਗਦੀ।
ਮੈ ਲੁਕ ਲੁਕ ਹਨੇਰਿਆਂ 'ਚ ਉਦੋਂ ਹੌਕੇ ਭਰਦਾ।
ਜਦ ਹਵਾਂ ਦਾ ਬੁੱਲਾ ਟਿੱਚਰਾਂ ਮੇਰੇ ਨਾਲ ਕਰਦਾ।
ਰੁੱਖ ਕਹਿੰਦੇ ਸ਼ਾਇਰ ਸਾਡੇ ਤੋ ਕਿਉਂ ਹੋਇਆ ਵੱਖ।
ਸਿੱਲ੍ਹੇ ਬਾਲਣ ਨਹੀ ਬਲਦੇ ਟੱਕਰਾਂ ਮਾਰ ਲੈ ਲੱਖ।।
ਕਮਰਾਂ ਮੇਰਾ ਜਿਵੇ ਲੱਗਦਾ ਤੇਰੀ ਤਰੀਫ ਸਦਾ ਕਰੇ।
ਵੀਰਾਨਿਆਂ ਵਿੱਚ ਰਹਿਣ ਲੱਗਾ ਮਹਿਫਲ ਤੋ ਪਰੇ।
ਮੇਰੀ ਕਲਮ ਹੌਕੇ ਭਰ ਭਰ ਪੈਗਾਮ ਲ਼ਿਖਦੀ।
ਵਿਚੋਂ ਬੇਅੰਤ ਦੁਖੀ ਉਤੋਂ ਖੁਸ਼ ਹੈ ਦਿਖਦੀ।
ਸ਼ਹਿਰ ਮੇਰਾ ਵੱਢ ਖਾਣ ਨੂੰ ਕਿਉਂ ਮੈਨੂੰ ਪੈਂਦਾ।
ਤੱਕਣ ਤੋਂ ਪਹਿਲਾਂ ਬਿਆਨ ਖੁਦਾ ਦਾ ਲੈਦਾ।
ਨਾ ਉਹਨੂੰ ਤੱਕਣਾ ਤੇ ਨਾ ਕਰਨਾ ਬਨਾਉਟੀ ਯਕੀਨ।
ਸ਼ਾਇਰੀ ਬਣਾਉਣੀ ਮਹਿਬੂਬਾ ਜੋ ਬੇਹੱਦ ਹਸੀਨ।