ਭਗਤ ਸਿੰਘ (ਕਵਿਤਾ)

ਰਾਜਵਿੰਦਰ ਮੀਰ   

Address:
ਮਾਨਸਾ India
ਰਾਜਵਿੰਦਰ ਮੀਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸ਼ਮਲ੍ਹੇ 'ਚ ਟੰਗ ਕੇ

ਸਰ੍ਹੋਂ ਫੁੱਲ ਦੇ ਪਰਾਗ ਕਣ

ਕਿਹੜੀ ਦੁਨੀਆਂ ਨੂੰ ਚੱਲਿਐਂਫ਼ਾਂਸੀ  ਤੋਂ ਅਗਾਂਹ ਦੀ ਦੁਨੀਆਂ

ਠੰਡੀ, ਹਨੇਰੀ, ਸੁੰਨੀ

ਤੇ  ਬੇਹੱਦ ਜ਼ਰੂਰੀ ਹੈਅਸੀਂ  ਤੇਰੇ ਸ਼ਮਲ੍ਹੇ 'ਚੋਂ ਲਾਹ ਕੇ

ਪਰਾਗ  ਕਣ

ਦੂਜੇ  ਖੇਤਾਂ ਨੂੰ ਦੇ ਦਿੱਤੇ ਨੇਹੁਣ ਇੱਥੇ 

ਰੁੱਤ  ਆਈ ਤੋਂ

ਖੁਸ਼ੀਆਂ  ਦੇ ਫੁੱਲ ਖਿੜਿਆ ਕਰਨਗੇ।

2ਫਾਂਸੀ  ਵਾਲਾ ਖੂਹ

ਕੰਧਾਂ  'ਤੇ ਚੜ੍ਹੀ ਹਨੇਰੀ ਸਿੱਲ੍ਹ

ਰੀਂਗਦੇ  ਕੀੜੇ

ਤਿਲਚਿੱਟੇ  ਪਲਕ ਰਹਿਤ ਅੱਖਾਂ ਵਾਲ਼ੇ

ਮੌਤ ਦੇ ਦਰਸ਼ਕਹੱਡੀਆਂ ਟੁੱਟਣ ਦੇ ਕੜਾਕ

ਪੈਰਾਂ ਦੇ ਕੜਵੱਲ

ਖੂਹ ਦੀ ਸਾਂ-ਸਾਂ

ਸਾਂਹ ਲੈਂਦੀਸਾਂਹ ਪੀਂਦੀ

ਸ਼ਹੀਦ ਦੇ ਜਿਸਮ 'ਚੋਂਫ਼ਾਹੇ ਲੱਗ ਕੇ

ਇਹ ਲੰਮਾ ਲੰਝਾ ਗੱਭਰੂ

ਗਿੱਠ ਉੱਚਾ ਹੋਰ ਹੋ ਗਿਆ।

samsun escort canakkale escort erzurum escort Isparta escort cesme escort duzce escort kusadasi escort osmaniye escort