ਜ਼ਰੂਰੀ (ਕਵਿਤਾ)

ਰਵੇਲ ਸਿੰਘ ਇਟਲੀ   

Email: singhrewail@yahoo.com
Address:
Italy
ਰਵੇਲ ਸਿੰਘ ਇਟਲੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੂੰਬੀ ਲਈ ਹੈ ਤਾਰ ਜ਼ਰੂਰੀ ।
ਮਹਿਫਲ ਦੇ ਵਿੱਚ ਯਾਰ ਜ਼ਰੂਰੀ । 

ਭਾਂਡੇ ਲਈ ਘੁਮਿਆਰ ਜ਼ਰੂਰੀ ।
ਬੇੜੀ ਲਈ ਪੱਤਵਾਰ ਜ਼ਰੂਰੀ ।
ਘੋੜੇ ਲਈ ਅਸਵਾਰ ਜ਼ਰੂਰੀ ।
ਯੋਧੇ ਲਈ ਤਲਵਾਰ ਜ਼ਰੂਰੀ ।
ਜ਼ਾਲਮ ਨੂੰ ਵੰਗਾਰ ਜ਼ਰੂਰੀ ।
ਜਾਬਰ ਨੂੰ ਹੈ ਹਾਰ ਜ਼ਰੂਰੀ ।
ਇੱਕ ਚੰਗੀæ ਸਰਕਾਰ ਜ਼ਰੂਰੀ ।
ਸੱਭਨਾਂ ਲਈ ਰੁਗਜ਼ਾਰ ਜ਼ਰੂਰੀ ।
ਰੁੱਤਾਂ ਵਿੱਚ ਬਹਾਰ ਜ਼ਰੂਰੀ ।
ਝਾਂਜਰ ਦੀ ਛਣਕਾਰ ਜ਼ਰੂਰੀ ।
ਪਿਆਰ ਲਈ ਇਜ਼ਹਾਰ ਜ਼ਰੂਰੀ ।
ਫੁਲਾਂ ਦੀ ਗੁਲਜ਼ਾਰ ਜ਼ਰੂਰੀ ।
ਭੋਰੇ ਦੀ ਗੂੰਜਾਰ ਜ਼ਰੂਰੀ ।
ਚੰਗਾ ਸਾਹਿਤਕਾਰ ਜ਼ਰੂਰੀ ,
ਕਲਮਾਂ ਦਾ ਫਨਕਾਰ ਜ਼ਰੂਰੀ ।
ਸੱਚੇ ਦਾ ਸੱਿਤਕਾਰ ਜ਼ਰੂਰੀ ।
ਝੂਠੇ ਨੂੰ ਫਿੱਟਕਾਰ ਜ਼ਰੂਰੀ ।
ਵਰਖਾ ਮੋਹਲੇ ਧਾਰ ਜ਼ਰੂਰੀ ,
ਮੌਸਮ ਠੰਡਾ ਠਾਰ ਜ਼ਰੂਰੀ ।
ਪੜ੍ਹੋ ਪੰਜਾਬੀ ਲਿਖੋ ਪੰਜਾਬੀ
ਇੱਸ ਗੱਲ ਦਾ ਪ੍ਰਚਾਰ ਜ਼ਰੂਰੀ ।
ਸਿੱਖੀ ਲਈ ਹੈ ਪਿਆਰ ਜ਼ਰੂਰੀ ।
ਕੇਸਾਂ ਤੇ ਦਸਤਾਰ ਜ਼ਰੂਰੀ । 






samsun escort canakkale escort erzurum escort Isparta escort cesme escort duzce escort kusadasi escort osmaniye escort