ਗ਼ਜ਼ਲ (ਗ਼ਜ਼ਲ )

ਹਰਚੰਦ ਸਿੰਘ ਬਾਸੀ   

Email: harchandsb@yahoo.ca
Cell: +1 905 793 9213
Address: 16 maldives cres
Brampton Ontario Canada
ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰਾਤ  ਨੇਰ੍ਹੀ ਦੇ  ਵਿੱਚ ਤੁਰਿਆ ਮੌਸਮ ਖਰਾਬ ਹੋਇਆ   
ਸੋਚ ਨਾ ਕਿ ਜਿੰਦਗੀ ਦਾ ਸੱਭ ਰੰਗ ਬਰਬਾਦ ਹੋਇਆ

ਤੁਰਨ ਵਾਲੇ ਨੂੰ ਮਿਲ ਹੀ ਜਾਂਦੀ ਕੋਈ ਠਾਹਰ ਆਖਰ
ਸਾਗਰ ਤੋਂ ਵੀ ਪਾਰ ਜਾ ਕੇ ਹੈ ਬੰਦਾ ਅਬਾਦ  ਹੋਇਆ

ਨਿਕਲ ਪਏ ਜੋ ਬੰਨ ਮੰਡਾਸਾ ਰੱਖ ਮੰਜਲ ਦਾ ਖਿਆਲ
ਸੁਭਾਸ਼ ਭਗਤ ਸ਼ੇਖਰ ਸ਼ਹੀਦਾਂ ਦਾ ਖਿਤਾਬ ਹੋਇਆ     

ਜਮਾਂ ਮਨਫੀ ਤਕਸੀਮ ਜਰਬ ਆਸਕਾਂ ਦੀ ਲੋੜ ਨਹੀਂ
ਸੇਵਾ ਕੀਤੀ ਜਿੰਦ ਵਾਰੀ ਤੇ ਪੂਰਾ ਹਿਸਾਬ  ਹੋਇਆ

ਝਨਾ ਦੇ ਪਾਰਲਾ ਕਿਨਾਰਾ ਕਦ ਦਿਸਿਆ ਦੂਰ ਭਲਾਂ
ਦਿਲਾਂ  ਦੇ ਵਣਜਾਰੇ ਸਾਹਵੇਂ ਝਨਾ ਲਾ ਜਵਾਬ ਹੋਇਆ

ਹੋਵੇ ਭਰੋਸਾ ਤਾਂ ਭੁਗਤ ਸਕਦਾ ਆਪਣੇ ਹੱਕ ਵਿਚ ਸਮਾਂ
ਕਿਸੇ ਵਕਤ  ਗਊ ਦਾ ਮਾਸ ਵੀ ਰੱਬੀ ਪ੍ਰਸ਼ਾਦ ਹੋਇਆ

ਜਿੰਦਗੀ ਦੇ ਰਾਹ ਤੇ ਅਟਕਦੇ ਰਹੇ ਜੋ ਪੈਰ ਦਰ ਪੈਰ
ਸਮਾਂ ਬੇਮੁਥਾਜ ਉਨਾਂ੍ਹ ਲਈ ਜ਼ਾਲਮ ਜਲਾਦ ਹੋਇਆ

samsun escort canakkale escort erzurum escort Isparta escort cesme escort duzce escort kusadasi escort osmaniye escort