ਖ਼ਬਰਸਾਰ

 •    ਦੁਲੇ ਦਾ ਗ਼ਜ਼ਲ ਸੰਗ੍ਰਹਿ ਬੰਦ-ਬੰਦ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
 •    ਡਾ. ਦਰਸ਼ਨ ਸਿੰਘ 'ਆਸ਼ਟ' ਤੀਜੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    "ਕਲਮ ਦਾ ਨੇਤਰ" ਦਾ ਵਿਮੋਚਨ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
 •    ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਫ਼ਲੇ ਨੇ ਛੁੱਟੀਆਂ ਦੇ ਜਸ਼ਨ ਵਿੱਚ ਮਨਾਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਾਹਤਿਕ ਸੱਥ ਘੋਲੀਆ ਕਲਾਂ ਵੱਲੋਂ ਤੀਜਾ ਕਵੀ ਦਰਬਾਰ / ਸਾਹਤਿਕ ਸੱਥ ਘੋਲੀਆ ਕਲਾਂ
 •    ਅਮਿੱਟ ਯਾਦ ਛੱਡ ਗਿਆ ਇਟਲੀ ਦਾ ਤੀਸਰਾ ਸਾਹਿਤਕ ਸਮਾਗਮ / ਸਾਹਿਤ ਸੁਰ ਸੰਗਮ ਸਭਾ ਇਟਲੀ
 • ਮੁਬਾਰਕ 2014 (ਕਵਿਤਾ)

  ਬਲਵਿੰਦਰ ਕੌਰ ਧਾਲੀਵਾਲ   

  Email: balwinderdhaliwal004@gmail.com
  Cell: +91 94171 71305
  Address: ਦਸਮੇਸ਼ ਨਗਰ, ਧੂਰੀ ਰੋਡ ਮਾਲੇਰਕੋਟਲਾ
  ਸੰਗਰੂਰ India
  ਬਲਵਿੰਦਰ ਕੌਰ ਧਾਲੀਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਨਵੇਂ ਸਾਲ ਦੀ ਨਵੀਂ ਵਧਾਈ,
  ਸਭ ਨੇ ਦੇ ਕੇ ਖੁਸ਼ੀ ਮਨਾਈ।
  ਬੀਤੇ ਸਾਲ ਨੂੰ ਕਹੀ ਅਲਵਿਦਾ,
  ਨਵੇਂ ਸਾਲ ਦੀ ਗੱਲ ਚਲਾਈ।
  ਸਭ ਲਈ ਵਧੀਆਂ ਹੋਵੇ ਸਾਲ,
  ਸਭ ਨੇ ਇਹ ਅਰਦਾਸ ਕਰਾਈ।
  ਨਵੇਂ ਸਾਲ ਵਿੱਚ ਕੀ ਕੀ ਕਰਨਾ,
  ਸਭ ਨੇ ਆਸ ਦੀ ਜੋਤ ਜਗਾਈਂ।
  ਪੂਰੇ ਕਰੀਂ ਅਰਮਾਨ ਤੂੰ ਸਭ ਦੇ,
  ਨਾ ਕਿਸੇ ਦਾ ਦਿਲ ਦੁਖਾਈਂ।
  'ਬਲਵਿੰਦਰ' ਵੰਡੀਂ ਸਭ ਨੂੰ ਖੁਸ਼ੀਆਂ ਖੇੜ੍ਹੇ,
  ਦੁੱਖਾਂ ਨੂੰ ਤੂੰ ਦੂਰ ਭਜਾਈਂ।