ਸੁਰਿੰਦਰ ਕੈਲੇ ਨੂੰ ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ (ਖ਼ਬਰਸਾਰ)


ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ ਦੇ ਸਹਿਯੋਗ ਨਾਲ ਅੱਜ ਭਾ੍ਹਾ ਵਿਭਾਗ, ੍ਹੇਰਾਂ ਵਾਲਾ ਗੇਟ, ਪਟਿਆਲਾ ਵਿਖੇ ਇਕ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਪੰਜਾਬੀ ਰਸਾਲੇ ‘ਅਣੂ* ਦੇ ਸੰਪਾਦਕ ਸ੍ਰੀ ਸੁਰਿੰਦਰ ਕੈਲੇ (ਲੁਧਿਆਣਾ) ਨੂੰ ‘15ਵਾਂ ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ* ਪ੍ਰਦਾਨ ਕੀਤਾ ਗਿਆ| ਇਸ ਪੁਰਸਕਾਰ ਵਿਚ ਉਹਨਾਂ ਨੂੰ ਨਗਦ ਰਾ੍ਹੀ ਤੋਂ ਇਲਾਵਾ ੍ਹਾਲ ਅਤੇ ਸਨਮਾਨ ਪੱਤਰ ਆਦਿ ਭੇਂਟ ਕੀਤੇ ਗਏ|ਇਸ ਸਮਾਗਮ ਵਿਚ ਸਭਾ ਦੇ ਪ੍ਰਧਾਨ ਡਾ. ਦਰ੍ਹਨ ਸਿੰਘ ‘ਆ੍ਹਟ*, ਭਾ੍ਹਾ ਵਿਭਾਗ, ਪੰਜਾਬ ਦੇ ਡਾਇਰੈਕਟਰ ਡਾ. ਚੇਤਨ ਸਿੰਘ, ਆਬਕਾਰੀ ਅਤੇ ਕਰ ਵਿਭਾਗ, ਪੰਜਾਬ ਦੀ ਸਹਾਇਕ ਕਮ੍ਹਿਨਰ ਸ੍ਰੀਮਤੀ ਸੰਗੀਤਾ ੍ਹਰਮਾ, ਮਿੰਨੀ ਕਹਾਣੀ ਲੇਖਕ ਮੰਚ ਦੇ ਪ੍ਰਧਾਨ ਹਰਪ੍ਰੀਤ ਸਿੰਘ ਰਾਣਾ, ਸਰਕਾਰੀ ਮਹਿੰਦਰਾ ਕਾਲਜ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਇੰਦਰਜੀਤ ਸਿੰਘ, ਕਹਾਣੀਕਾਰ ਬਾਬੂ ਸਿੰਘ ਰਹਿਲ ਹਾ੦ਰ ਸਨ| ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰ੍ਹਨ ਸਿੰਘ ਆ੍ਹਟ ਨੇ ਕਿਹਾ ਕਿ ਪੰਜਾਬੀ ਸਾਹਿਤ ਵਿਚ ਮਿੰਨੀ ਕਹਾਣੀ ਦਾ ਵ੍ਹ੍ਹੇ ਸਥਾਨ ਹੈ ਅਤੇ ਇਸ ਨੇ ਨਿੱਕੇ ਆਕਾਰ ਦੇ ਬਾਵਜੂਦ ਵ੍ਹਾ ਵਸਤੂ ਅਤੇ ਕਲਾ ਦੇ ਪੱਖ ਤੋਂ ਆਪਣੀ ਪਛਾਣ ਬਣਾਈ ਹੈ| ਡਾ. ਚੇਤਨ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਅਜਿਹੇ ਸਾਹਿਤਕ ਸਮਾਗਮ ਕਰਨਾ ਇਕ ਉਸਾਰੂ ਉਦਮ ਹੈ ਅਤੇ ਭਾ੍ਹਾ ਵਿਭਾਗ, ਪੰਜਾਬ ਸਾਹਿਤ ਸਭਾਵਾਂ ਲਈ ਹਰ ਸਹਿਯੋਗ ਦੇਣ ਲਈ ਤਿਆਰ ਹੈ|ਸ੍ਰੀਮਤੀ ਸੰਗੀਤਾ ੍ਹਰਮਾ ਨੇ ਕਿਹਾ ਕਿ ਉਹਨਾਂ ਨੂੰ ਅਜਿਹੇ ਲਾਭਕਾਰੀ ਸਮਾਗਮ ਵਿਚ ਆ ਕੇ ਬਹੁਤ ਸਕੂਨ ਮਿਲਿਆ ਹੈ ਅਤੇ ਉਹਨਾਂ ਕਾਫੀ ਕੁਝ ਸਿੱਖਿਆ ਹੈ| ਸਨਮਾਨਿਤ ੍ਹਖਸੀਅਤ ਸੁਰਿੰਦਰ ਕੈਲੇ ਨੇ ਕਿਹਾ ਕਿ ਉਹਨਾਂ ਲਈ ਇਹ ਸਨਮਾਨ ਬਹੁਤ ਵੱਡਾ ਹੈ ਕਿਉਂਕਿ ਇਹ ਸਨਮਾਨ ੦ਿੰਮੇਵਾਰੀ ਅਤੇ ਹੋਰ ਉਸਾਰੂ ਕਾਰਜ ਕਰਨ ਲਈ ਪ੍ਰੇਰਦਾ ਹੈ| ਇਸ ਤੋਂ ਪਹਿਲਾਂ  ਕੈਲੇ ਦੀ ਮਿੰਨੀ ਕਹਾਣੀ ਕਲਾ ਬਾਰੇ ਸੁਖਦੇਵ ਸਿੰਘ ੍ਹਾਂਤ ਦਾ ਲਿਖਿਆ ਪਰਚਾ ਛਿਣ* ਦੇ ਆਨਰੇਰੀ ਸੰਪਾਦਕ ਦਵਿੰਦਰ ਪਟਿਆਲਵੀ ਵੱਲੋਂ ਪੜ੍ਹਿਆ ਗਿਆ| ਡਾ. ਇੰਦਰਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬੀ ਮਿੰਨੀ ਕਹਾਣੀ ਉਪਰ ਖੋਜ ਕਰਨ ਅਤੇ ਕਰਵਾਉਣ ਲਈ ਮਿੰਨੀ ਕਹਾਣੀ ਦੇ ਵਿਕਾਸ ਲਈ ਹੋਰ ਸੰਭਾਵਨਾਵਾਂ ਪੈਦੀਆਂ ਹੋਣਗੀਆਂ| ਸ੍ਰੀ ਹਰਪ੍ਰੀਤ ਸਿੰਘ ਰਾਣਾ ਨੇ ਮਿੰਨੀ ਕਹਾਣੀ ਲੇਖਕ ਮੰਚ ਦੇ ਕਾਰਜਾਂ ਬਾਰੇ ਵਿਸਤ੍ਰਿਤ ਵਿਚ ਚਾਨਣਾ ਪਾਇਆ| ਲੋਕ ਕਵੀ ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੇ ਕਿਹਾ ਕਿ ੦ਹੀਨ ਸੋਚ ਵਾਲੇ ਕਲਮਕਾਰ ਹੀ ਸਮਾਜ ਨੂੰ ਸਹੀ ਰਸਤਾ ਵਿਖਾ ਸਕਦੇ ਹਨ|ਉਘੇ ਮਿੰਨੀ ਕਹਾਣੀਕਾਰ ਹਰਭਜਨ ਖੇਮਕਰਨੀ, ਰਘਬੀਰ ਮਹਿਮੀ ਅਤੇ ਜਗਦੀ੍ਹ ਰਾਏ ਕੁਲਰੀਆਂ ਨੇ ਮਿੰਨੀ ਕਹਾਣੀ ਅਤੇ ਕਹਾਣੀਕਾਰਾਂ ਬਾਰੇ ਵੱਖ ਵੱਖ ਦ੍ਰਿ੍ਹਟੀਕੋਣਾਂ ਤੋਂ ਮੁੱਲਵਾਨ ਚਰਚਾ ਕੀਤੀ| ਇਸ ਦੌਰਾਨ ਜਗਰਾਉਂ (ਲੁਧਿਆਣਾ) ਤੋਂ ਪੁੱਜੀ ਕਵਿੱਤਰੀ ਜਸਪ੍ਰੀਤ ਕੌਰ ਸਿੱਧੂ ਦਾ ਨਵ ਪ੍ਰਕਾ੍ਿਹਤ ਕਾਵਿ ਸੰਗ੍ਰਹਿ ਫ.ਕੀਰਾਂ ਦੇ ਵਾਰਿਸ* ਵੀ ਪ੍ਰਧਾਨਗੀ ਮੰਡਲ ਵੱਲੋਂ ਲੋਕਅਰਪਿਤ ਕੀਤਾ ਗਿਆ|ਡਾ. ਹਰਜੀਤ ਸਿੰਘ ਸੱਧਰ ਨੇ ਮਿੰਨੀ ਕਹਾਣੀ ਸਮੁੱਚੀ ਚਰਚਾ ਨੂੰ ਸਮੇਟਦੇ ਹੋਏ ਮਿੰਨੀ ਕਹਾਣੀ ਦੇ ਸੰਗਠਨ ਬਾਰੇ ਚਰਚਾ ਕੀਤੀ ਜਦੋਂ ਕਿ ਪ੍ਰੋ. ਕਿਰਪਾਲ ਸਿੰਘ ਕ੦ਾਕ,ਡਾ. ਗੁਰਬਚਨ ਸਿੰਘ ਰਾਹੀ ਅਤੇ ਗੀਤਕਾਰ ਗਿੱਲ ਸੁਰਜੀਤ ਨੇ ਸਮੁੱਚੀ ਚਰਚਾ ਨੂੰ ਬੜੀ ਗੰਭੀਰਤਾ ਨਾਲ ਸੁਣਿਆ|

ਸਮਾਗਮ ਦੇ ਦੂਜੇ ਦੌਰ ਵਿਚ ਕੁਲਵੰਤ ਸਿੰਘ, ਸੁਖਦੇਵ ਸਿੰਘ ਚਹਿਲ, ਸਾਬਕਾ ਮੈਂਬਰ ਪਾਰਲੀਆਮੈਂਟ ਅਤਿੰਦਰਪਾਲ ਸਿੰਘ ਦੀਪਕ ਸਕੂਲ ਦੇ ੍ਹਗਿਰਦ ਗ.ਜ.ਲਗੋ ਪਾਲ ਗੁਰਸਦਾਸਪੁਰੀ, ਗੀਤਕਾਰ ਪ੍ਰੀਤ ਸੰਗਰੇੜੀ, ਸਰਦੂਲ ਸਿੰਘ ਭੱਲਾ, ਰਣਜੀਤ ਕੌਰ ਸਵੀ, ਸੰਤ ਸਿੰਘ ਸੋਹਲ, ਪ੍ਰੋ. ਸੁਭਾ੍ਹ ੍ਹਰਮਾ, ਨਵਦੀਪ ਸਿੰਘ ਮੁੰਡੀ, ਜਸਵਿੰਦਰ ਸਿੰਘ ਘੱਗਾ, ਗੁਰਚਰਨ ਸਿੰਘ ਪੱਬਾਰਾਲੀ, ਸਤਪਾਲ ਭੀਖੀ, ਡਾ. ਅਰਵਿੰਦਰ ਕੌਰ ਕਾਕੜਾ, ਮੈਡਮ ਜੌਹਰੀ,  ਨਰਿੰਦਰ ਸਿੰਘ ਸੋਮਾ, ਜੋਗਾ ਸਿੰਘ ਧਨੌਲਾ,ਸੁਰਿੰਦਰ ਕੌਰ ਬਾੜਾ ਸਰਹਿੰਦ,ਮਨਜੀਤ ਡਾ. ਜੀ.ਐਸ.ਆਨੰਦ, ਪਰਵ੍ਹੇ ਕੁਮਾਰ ਸਮਾਣਾ, ਦੀਦਾਰ ਖ.ਾਨ ਧਬਲਾਨ,  ਮਨਜੀਤ ਪੱਟੀ,ਸੁਖਵਿੰਦਰ ਸਿੰਘ ਸੁੱਖਾ, ਹਰਜਿੰਦਰ ਕੌਰ ਰਾਜਪੁਰਾ, ਕ੍ਰਿ੍ਹਨ ਲਾਲ ਧੀਮਾਨ, ਸੀਟਾ ਬੈਰਾਗੀ, ਸੁਭਾ੍ਹ ਮਲਿਕ, ਚਰਨ ਪੁਆਧੀ, ਕਿਰਨਦੀਪ ਸਿੰਘ ਬੰਗੇ, ਗੁਰਮੀਤ ਸਿੰਘ ਬਿਰਦੀ, ਤੋਂ ਇਲਾਵਾ ਨੇ ਵੀ ਆਪੋ ਆਪਣੀਆਂ ਲਿਖਤਾਂ ਸੁਣਾਈਆਂ| 
ਇਸ ਸਮਾਗਮ ਵਿਚ ਪ੍ਰੋ. ਆਰ.ਕੇ. ਕੱਕੜ, ਡਾ. ਇੰਦਰਪਾਲ ਕੌਰ, ਮਲਕੀਤ ਸਿੰਘ ਗੁਆਰਾ, ਹਰੀ ਸਿੰਘ ਚਮਕ, ਪ੍ਰੀਤਮ ਪਰਵਾਸੀ, ਪਰਵੀਨ ਬੱਤਰਾ (ਸੰਪਾਦਕ ਪ੍ਰੈਸ ਕੀ ੦ੁਬਾਨ), ਕਰਨ, ੍ਹੀ੍ਹਪਾਲ ਸਿੰਘ ਮਾਣਕਪੁਰੀ, ਪ੍ਰਭਲੀਨ ਕੌਰ ਪਰੀ*,ਯੂ.ਐਸ.ਆਤ੍ਹਿ,ਜਸਵੰਤ ਸਿੰਘ ਤੂਰ, ਕੁਲਵੰਤ ਸਿੰਘ ਨਾਰੀਕੇ, ਅੰਮ੍ਰਿਤਬੀਰ ਸਿੰਘ ਗੁਲਾਟੀ, ਸੁਖਵਿੰਦਰ ਕੌਰ ਆਹੀ, ਪ੍ਰੋ. ਜੇ.ਕੇ. ਮਿਗਲਾਨੀ, ਸਜਨੀ, ੍ਹਰਵਣ ਕੁਮਾਰ ਵਰਮਾ,ਸਾਹਿਬ ਬਿੰਦਰ ਸੁਨਾਮ, ਕਮਲਾ ੍ਹਰਮਾ, ਗੁਰਦਰ੍ਹਨ ਸਿੰਘ ਗੁਸੀਲ, ਜੀ.ਐਸ.ਹਰਮਨ ਪਾਤੜਾਂ, ਪ੍ਰਿੰਸੀਪਲ ਦਲੀਪ ਸਿੰਘ ਨਿਰਮਾਣ, ਅਮਨਿੰਦਰ ਸਿੰਘ, ਸੁਖਦੇਵ ਕੌਰ, ਜੱਗਾ ਖ.ਾਨ, ਜਸਵੰਤ ਸਿੰਘ ਸਿੱਧੂ,ਜਸਵੰਤ ਸਿੰਘ ਤੂਰ, ਗੋਪਾਲ ਆਦਿ ਵੀ ਹਾ੦ਰ ਸਨ| ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ| ਸਮਾਗਮ ਦੇ ਅੰਤ ਵਿਚ ਉਘੇ ਪੰਜਾਬੀ ਕਵੀ ਡਾ. ਜਸਵੰਤ ਸਿੰਘ ਨੇਕੀ ਦੀ ਆਤਮਿਕ ੍ਹਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਗਿਆ| 
ਫੋਟੋ ਕੈਪ੍ਹਨ : ਸ੍ਰੀ ਸੁਰਿੰਦਰ ਕੈਲੇ ਨੂੰ ‘15ਵਾਂ ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ* ਪ੍ਰਦਾਨ ਕਰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰ੍ਹਨ ਸਿੰਘ ‘ਆ੍ਹਟ* ਡਾ. ਚੇਤਨ ਸਿੰਘ, ਸ੍ਰੀਮਤੀ ਸੰਗੀਤਾ ੍ਹਰਮਾ, ਹਰਪ੍ਰੀਤ ਸਿੰਘ ਰਾਣਾ, ਡਾ. ਇੰਦਰਜੀਤ ਸਿੰਘ ਚੀਮਾ,ਹਰਭਜਨ ਸਿੰਘ ਖੇਮਕਰਨੀ, ਬਾਬੂ ਸਿੰਘ ਰਹਿਲ, ਦਵਿੰਦਰ ਪਟਿਆਲਵੀ, ਨਵਦੀਪ ਸਿੰਘ ਮੁੰਡੀ ਆਦਿ 

ਦਵਿੰਦਰ ਪਟਿਆਲਵੀ
ਪ੍ਰਚਾਰ ਸਕੱਤਰ