buy amitriptyline london
amitriptyline for back
pain name of abortion pill in uk
order abortion pill online uk
crownlimos.ca abortion pill over the counter uk
ਜੈਕਾਰਿਆਂ ਦੇ ਸ਼ੋਰ ਵਿੱਚ ਇਨਸਾਫ ਮਰ ਜਾਏਗਾ
ਫਿਰ ਕੌਣ ਬੰਦਾ ਅਦਾਲਤ ਤੋਂ ਨਿਆਂ ਮੰਗਣ ਜਾਏਗਾ
ਗਲਤੀਆਂ ਤੇ ਗਲਤੀਆਂ ਜੇਕਰ ਇਉਂ ਉਹ ਕਰਦੇ ਰਹੇ
ਹੋਸ਼ ਆਉਣ ਤੋਂ ਪਹਿਲਾਂ ਵਕਤ ਦੂਰ ਗੁਜ਼ਰ ਜਾਏਗਾ
ਸਿਰ ਤੋਂ ਖੋਹ ਕੇ ਉਡੇ ਬਾਜ਼ ਜੇ ਸੋਚ ਦੀ ਸੁੱਚੀ ਦਸਤਾਰ
ਹਾਲ ਇਸ ਤਰਾਂ੍ਹ ਦਾ ਜੇ ਰਿਹਾ ਤਾਂ ਸਿਰ ਵੀ ਉਤਰ ਜਾਏਗਾ
ਉਠਾ ਕੇ ਤਲਵਾਰ ਇਸ ਤਰਾਂ ਡਰਾ ਕੇ ਗੁਰਮਤੇ ਨਾ ਕਰੋ
ਨਾਨਕ ਗੋਬਿੰਦ ਦਾ ਦੀਂਨ ਗੁਰਮਖੋ ਇਉਂ ਮਰ ਜਾਏਗਾ
ਭੰਵਰ ਵਿਚ ਬੇੜੀ ਫਸ ਗਈ ਚੱਪੂ ਬੇ ਕਾਰ ਹੋਣਗੇ
ਸਭ ਮੁਸਾਫਿਰਾਂ ਦਾ ਭਾਗ ਸਾਗਰ ਚ ਗਰਕ ਜਾਏਗਾ
ਰਾਜ ਨੂੰ ਮਜ੍ਹਬੀ ਰੰਗ ਦੇਣ ਦਾ ਭੁਗਤਿਆ ਕਸ਼ਟ ਬਹੁਤ
ਇਸ ਦੀ ਤਕਲੀਫ ਮਾਨਵ ਹੋਰ ਸਹਿ ਨਹੀ ਪਾਏਗਾ
ਰੰਗ ਰੇਟੇ ਗੁਰ ਕੇ ਬੇਟੇ ਮæਲੀਨ ਬਸਤੀਆਂ Ḕਚ ਰੁਲ ਜਾਣਗੇ
ਸਦੀਆਂ ਦੀ ਸਾਂਝੀ ਤਹਿਜ਼ੀਬ ਨੂੰ ਮਜ਼ਹਬ ਖਾ ਜਾਏਗਾ
ਖਬਰਦਾਰ ਹਿੰਦੂ ਸਿੱਖੋ ਮੁਸਲਿਮ ਈਸਾਈ ਵੀਰੋ
ਜ਼ਹਿਰ ਵਾਲਾ ਪਿਆਲਾ ਬਾਸੀ ਨਾ ਅੰਮ੍ਰਿਤ ਪਿਆਏਗਾ