strongest viagra pill
why does erectile dysfunction happen
read viagra asda
lyrica prescription coupon
buy lyrica
online ਲਿਖ ਪਰਵਾਨਾ ਗੁਰ ਦਸਮੇਸ਼ ਨੇ ਅੋਰੰਗਜੇਬ ਪਾਸ ਪਹੁੰਚਾਇਆ।
ਤੂੰ ਸੁਣ ਲੈ ਸ਼ਾਹ ਅੋਰੰਗ ਜੀ, ਮੁਖੋਂ ਫਰਮਾਇਆ।
ਬੜਾ ਕਲੰਕੀ ਨਿਰਪ ਤੂੰ ਕਹਿ ਸੰਤ ਅਲਾਇਆ।
ਪਹਿਲਾ ਕਾਜ ਕਰ ਧਰਮ ਦਾ ਤੁਧ ਜਾਮਾ ਪਾਇਆ।
ਜਿੱਦੇਂ ਦਾ ਬੈਠਾਂ ਅਦਲ ਤੇ ਕੀ ਅਦਲ ਕਮਾਇਆ।
ਪਿਉ ਨੂੰ ਕੀਤਾ ਕੈਦ ਤੈਂ ਭਾਈ ਮਰਵਾਇਆ।
ਸ਼ਾਹ ਜਹਾਨ ਨੂੰ ਕੀਤਾ ਕੈਦ ਤੈਂ ਦਾਰਾ ਮਰਵਾਇਆ।
ਤੈਂ ਸੌਂਹ ਖਾਧੀ ਸੀ ਕੁਰਾਨ ਦੀ, ਮੇਰਾ ਕਿਲ੍ਹਾ ਛੁਡਵਾਇਆ।
ਪਿਛੋਂ ਹੱਲਾ ਬੋਲਤਾ, ਤੈਂ ਸ਼ਰਮ ਨਾ ਪਾਇਆ।
ਮੇਰੇ ਚਾਲੀ ਸਿੰਘ ਸੀ, ਤੈਂ ਫੋਜ ਚੜ੍ਹਾਇਆ।
ਮੇਰੀ ਮਦਦ ਕੀਤੀ ਕਰਤਾਰ ਨੇ ਮੈਨੂੰ ਬਚਾਇਆ।
ਕਰਕੇ ਕੌਲ ਇਕਰਾਰ ਤੂੰ, ਦੀਨੇ ਨਾ ਆਇਆ।
ਵਿਚ ਪਹਿਲੀ ਹਿਕਾਇਤ ਦੇ ਲਿਖਿਆ।
ਕਵੀਸ਼ਰ ਮਿਹਰ ਸਿੰਘ ਤੇ ਮਿਹਰ ਚੰਦ ਨੇ ਗਾਇਆ।