buy naltrexone online canada
buy naltrexone
3mg ਪਾਟੀ ਕਿਉਂ ਜਾਂਦੀ ਹੈ ਨਾ ਕੱਚੀ ਦੀਵਾਰ ਤੋਂ ਪੁਛੋ
ਇਹ ਗੱਲ ਧੁੱਪਾਂ ਤੋਂ ਪੁਛੋ ਮੀਂਹ ਮੁਹਲੇ ਧਾਰ ਤੋਂ ਪੁੱਛੋ
ਮਜਬੂਰੀ ਸੀ ਉਹਦੀ ਜਾਂ ਕੋਈ ਸ਼ੌਕ ਸੀ ਉਸਦਾ
ਗੱਲ ਕਾਜ਼ੀ ਤੋਂ ਨਾ ਪੁੱਛੋ ਇਹ ਗੁਨਾਹ ਗਾਰ ਤੋਂ ਪੁੱਛੋ
ਪੁੱਤਾਂ ਦੇ ਟੋਟਿਆਂ ਦੇ ਮਾਵਾਂ ਹਾਰ ਗਲ Ḕਚ ਪਾਏ
ਰੋਦੀ ਮਮਤਾ ਤੋਂ ਨਾ ਜ਼ਬਰ ਤਲਵਾਰ ਤੋਂ ਪੁੱਛੋ
ਗੰਦਲਾਂ ਲੈਣ ਗਈ ਕੰਜਕ ਵੰਗਾਂ ਤੁੜਾ ਘਰ ਪਰਤੀ
ਕਿੱਸਾ ਗੰਦਲਾਂ ਤੋਂ ਨਾ ਬਦ ਜ਼ੈਲਦਾਰ ਤੋਂ ਪੁੱਛੋ
ਸਾਗਰ ਵਿੱਚ ਗਿਆ ਨਾਵਕ ਮੁੜ ਕੇ ਘਰ ਨਹੀਂ ਆਇਆ
ਕਿਉਂ ਸਾਹਿਲ ਤੋਂ ਪੁੱਛਦੇ ਇਹ ਮੰਝਧਾਰ ਤੋਂ ਪੁੱਛੋ
ਪੰਛੀ ਗਗਨ ਤੋਂ ਡਿੱਗਾ ਪੰਖ ਖੂਨ ਦੇ ਵਿੱਚ ਲਿਬੜੇ
ਕਿਉਂ ਗਗਨ ਤੋਂ ਪੁੱਛਦੇ ਹੋ ਮਾਲੀ ਦੇ ਵਿਹਾਰ ਤੋਂ ਪੁੱਛੋ
ਸਾਕ ਲੂਣਾ ਤੇ ਪੂਰਨ ਦਾ ਬਾਸੀ ਸਾਕ ਜੱਗ ਕੀ ਸਮਝੇ
ਦਿਲ ਮੁਨਵਰ ਨੂੰ ਪੁੱਛੋ ਜਾਂ ਤਲਬਗਾਰ ਨੂੰ ਪੁੱਛੋ