buy amoxicillin for dogs uk
amoxicillin 500mg
website buy amoxicillin liquid
amoxil without prescription
buy amoxicillin canada
amergerzic.com buy amoxicillin online
ਗੀਤ ਦੀ ਧੁੰਨ
ਉੱਠੇ ਪੱਛਮ ਤੋਂ
ਵੱਜਦੀ ਪੂਰਵ ਜਾਕੇ
ਇਹ ਗੀਤ ਹੈ ਕਾਤਲ
ਸੋਹਣੇ ਚੰਦਾਂ ਦਾ
ਮਾਰੇ ਰਾਤਾਂ ਨੂੰ ਫਾਹੇ ਲਾਕੇ,
ਦੇਸ਼ੀ ਧੁੰਨ ਰਲ਼ਗੀ
ਵਿੱਚ ਬਿਦੇਸ਼ੀ ਦੇ
ਨਾਗ ਵੀ ਗਾਉਂਦੇ
ਜੀਭਾਂ ਦੇ ਸਾਜ ਬਣਾਕੇ,
ਫ਼ਸਲਾਂ ਨੂੰ ਤੇਈਆ ਚੜ੍ਹਿਆ
ਚਿੜੀਆਂ ਦੇ ਖੰਭ ਖੋਹੇ
ਪਾਰਲੀਮੈਂਟ 'ਚ ਕਾਂ ਦੇਖਣ
'ਬਲਿਊ ਫਿਲਮਾਂ' ਲਾਕੇ,
ਜ਼ਾਤ ਤੇ ਧਰਮਾਂ 'ਚ ਵੰਡੇ
ਸਾਜ਼ ਸੰਗੀਤ ਦੇ
ਰਾਗ ਵੀ ਜ਼ਹਿਰੀ ਕੀਤੇ ਵਿਹੁ ਮਿਲਾਕੇ,
ਚੰਗੀਆਂ ਸੋਚਾਂ ਦਾ ਅਚਾਰ
ਡੱਬਿਆਂ ਵਿੱਚ ਬੰਦ ਪਿਆ
ਹਿੰਮਤਾਂ ਨੂੰ ਖੰਘ ਕੀਤੀ
ਸੋਨੇ ਦੀ ਗਰਦ ਚੜ੍ਹਾਕੇ,
ਗੀਤ ਦੀ ਧੁੰਨ
ਉੱਠੇ ਪੱਛਮ ਤੋਂ
ਵੱਜਦੀ ਵਿੱਚ ਪੂਰਵ ਜਾਕੇ…।