ਕਵਿਤਾਵਾਂ

  •    ਬਾਬਾ ਨਾਨਕਾ / ਜੱਗਾ ਸਿੰਘ (ਕਵਿਤਾ)
  •    ਇਹ ਦੇਸ਼ ਮੇਰਾ ਹੈ / ਸੁਖਵਿੰਦਰ ਕੌਰ 'ਹਰਿਆਓ' (ਕਵਿਤਾ)
  •    ਗ਼ਜ਼ਲ / ਅਮਰਜੀਤ ਸਿੰਘ ਸਿਧੂ (ਗ਼ਜ਼ਲ )
  •    ਕਿਸੇ ਦੀ ਗੱਲ / ਗੁਰਾਂਦਿੱਤਾ ਸਿੰਘ ਸੰਧੂ (ਗੀਤ )
  •    ਡਾਕਟਰ / ਸਤੀਸ਼ ਠੁਕਰਾਲ ਸੋਨੀ (ਕਵਿਤਾ)
  •    ਅਮਲਾਂ ਬਾਝੋਂ / ਕਵਲਦੀਪ ਸਿੰਘ ਕੰਵਲ (ਕਵਿਤਾ)
  •    ਖੇਡ ਤਕਦੀਰਾਂ ਦੀ / ਮਨਦੀਪ ਗਿੱਲ ਧੜਾਕ (ਕਵਿਤਾ)
  •    ਬੜਾ ਸਕੂਨ ਹੈ ਮੈਨੂੰ / ਪੱਪੂ ਰਾਜਿਆਣਾ (ਕਵਿਤਾ)
  •    ਗ਼ਜ਼ਲ / ਤ੍ਰੈਲੋਚਨ ਲੋਚੀ (ਵੀਡੀਉ) / ਜਸਬੀਰ ਸਿੰਘ ਸੋਹਲ (ਗ਼ਜ਼ਲ )
  •    ਯਾਦਾਂ ਪਿੰਡ ਦੀਆਂ / ਚਰਨਜੀਤ ਪਨੂੰ (ਕਵਿਤਾ)
  •    ਲਾਹਨਤਾਂ / ਕੌਰ ਰੀਤ (ਕਵਿਤਾ)
  •    ਬਿਰਹੋਂ-ਰਿਸ਼ਤੇ / ਗੁਰਮੀਤ ਸਿੰਘ 'ਬਰਸਾਲ' (ਕਵਿਤਾ)
  •    ਕੁਦਰਤ 'ਤੇ ਜੀਵਨ / ਹਰਦੇਵ ਸਿੰਘ (ਕਵਿਤਾ)
  •    ਸਹਿਜੇ ਸਹਿਜੇ ਰੇ ਮਨਾ / ਹਰਦੇਵ ਚੌਹਾਨ (ਕਵਿਤਾ)
  •    ਮੜੀ ਦਾ ਦੀਵਾ / ਬਿੰਦਰ ਜਾਨ ਏ ਸਾਹਿਤ (ਕਵਿਤਾ)
  •    ਅੱਜ ਦਾ ਸੱਚ / ਲੱਕੀ ਚਾਵਲਾ (ਕਵਿਤਾ)
  • ‘ਤੇਰੇ ਜਾਣ ਤੋਂ ਬਾਅਦ' ਦਾ ਲੋਕ ਅਰਪਣ (ਖ਼ਬਰਸਾਰ)


    ਪਟਿਆਲਾ --  ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾ੍ਹਾ ਵਿਭਾਗ, ੍ਹੇਰਾਂ ਵਾਲਾ ਗੇਟ, ਪਟਿਆਲਾ ਵਿਖੇ ਪੰਜਾਬੀ ਕਹਾਣੀਕਾਰ ਸ੍ਰੀ ਰਘਬੀਰ ਸਿੰਘ ਮਹਿਮੀ ਦੇ ਕਹਾਣੀ ਸੰਗ੍ਰਹਿ ‘ਤੇਰੇ ਜਾਣ ਤੋਂ ਬਾਅਦ* ਦਾ ਲੋਕ ਅਰਪਣ ਕੀਤਾ ਗਿਆ| ਇਸ ਕਹਾਣੀ ਸੰਗ੍ਰਹਿ ਦੇ ਲੋਕ ਅਰਪਣ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਡਾ. ਦਰ੍ਹਨ ਸਿੰਘ ‘ਆ੍ਹਟ* ਨੇ ਲੇਖਕਾਂ ਦਾ ਸੁਆਗਤ ਕੀਤਾ| ਡਾ. ਆ੍ਹਟ ਨੇ ਸਭਾ ਦੇ ਹਵਾਲੇ ਨਾਲ ਇਸ ਗੱਲ *ਤੇ ਵੀ ੦ੋਰ ਦਿੱਤਾ ਕਿ ਸਾਹਿਤ ਸਭਾਵਾਂ ਪੁਰਾਣੇ ਅਤੇ ਨਵੇਂ ਲਿਖਾਰੀਆਂ ਦਰਮਿਆਨ ਇਕ ਰ੍ਹਿਤਾ ਸਥਾਪਿਤ ਕਰਦੀਆਂ ਹੋਈਆਂ ਇਕ ਵਰਕ੍ਹਾਪ ਦੀ ਭੂਮਿਕਾ ਨਿਭਾਉਂਦੀਆਂ ਹਨ| ਕਹਾਣੀਕਾਰ ਰਘਬੀਰ ਸਿੰਘ ਮਹਿਮੀ ਨੇ ਆਪਣੀ ਨਵੀਂ ਛਪੀ ਪੁਸਤਕ ਦੀ ਰਚਨਾ ਪ੍ਰਕਿਰਿਆ ਬਾਰੇ ਵਿਸਤ੍ਰਿਤ ਰੂਪ ਵਿਚ ਚਰਚਾ ਕੀਤੀ| ਸਟੇਜੀ ੍ਹਾਇਰ ਕੁਲਵੰਤ ਸਿੰਘ ਨੇ ਮਾਨਵੀ ਜੀਵਨ ਦੀ ਡੂੰਘੀ ਥਾਹ ਪੁਆਉਣ ਵਾਲੀ ਆਪਣੀ ਵ੍ਹ੍ਹੇ ਨ੦ਮ ਸਾਂਝੀ ਕੀਤੀ ਜਦੋਂ ਕਿ ਰਘਬੀਰ ਸਿੰਘ ਮਹਿਮੀ ਨੇ ਆਪਣੀ ਰਚਨਾ ਪ੍ਰਕਿਰਿਆ ਦੇ ਹਵਾਲੇ ਨਾਲ ਪਰਿਵਾਰਕ ਹਵਾਲੇ ਨਾਲ ਮਿਲ ਰਹੇ ਸਹਿਯੋਗ ਦੀ ਗੱਲ ਕੀਤੀ| 94 ਸਾਲਾ ਅਰਜਨ ਸਿੰਘ (ਫੌਜੀ) ਨੇ ਲੇਖਕਾਂ ਨੂੰ ਆ੍ਹੀਰਵਾਦ ਦਿੱਤਾ| ਪਰਵਾਸੀ ਪੰਜਾਬੀ ਲੇਖਕ ਮਨਜੀਤ ਸਿੰਘ,ਸਾਬਕਾ ਮੈਂਬਰ ਪਾਰਲੀਮੈਂਟ ਸ. ਅਤਿੰਦਰਪਾਲ ਸਿੰਘ, ਡਾ. ਹਰਜੀਤ ਸਿੰਘ ਸੱਧਰ, ਕਹਾਣੀਕਾਰ ਬਾਬੂ ਸਿੰਘ ਰੈਹਲ, ਸਤਨਾਮ ਸਿੰਘ ਅਤੇ ਮਾਸਟਰ ਰਵਿੰਦਰ ਸਿੰਘ ਰਾਏਪੁਰ ਨੇ ਮਹਿਮੀ ਦੀ ਪੁਸਤਕ ਬਾਰੇ ਵਿਚਾਰ ਚਰਚਾ ਕੀਤੀ|


    ਇਸ ਸਮਾਗਮ ਦੇ ਦੂਜੇ ਦੌਰ ਵਿਚ ਲੇਖਕਾਂ ਨੇ ਵੰਨ ਸੁਵੰਨੇ ਵਿ੍ਿਹਆਂ ਉਪਰ ਆਪਣੀਆਂ ਰਚਨਾਵਾਂ ਸੁਣਾਈਆਂ ਜਿਨ੍ਹਾਂ ਵਿਚ ਡਾ. ਸੁਲਤਾਨਾ ਬੇ}ਮ, ਅੰਮ੍ਰਿਤਬੀਰ ਸਿੰਘ ਗੁਲਾਟੀ,ਸੁਖਦੇਵ ਸਿੰਘ ਚਹਿਲ, ਸੁਰਿੰਦਰ ਕੌਰ ਬਾੜਾ ਸਰਹਿੰਦ, ਅਮਰ ਘੋਲੀਆ ਬਾਘਾਪੁਰਾਣਾ,ਸ.ਸ.ਭੱਲਾ,  ਗੁਰਚਰਨ ਸਿੰਘ ਪੱਬਾਰਾਲੀ, ਦਵਿੰਦਰ ਪਟਿਆਲਵੀ, ਪ੍ਰੋ. ਬਲਦੇਵ ਸਿੰਘ ਚਹਿਲ, ਨਵਦੀਪ ਸਿੰਘ ਮੁੰਡੀ,ਮਨਜੀਤ ਪੱਟੀ, ਬੀਬੀ ਜੌਹਰੀ, ਬਲਬੀਰ ਸਿੰਘ ਦਿਲਦਾਰ, ਯੂ.ਐਸ.ਆਤ੍ਹਿ, ਦਰ੍ਹਨ ਸਿੰਘ ਲਾਇਬ੍ਰੇਰੀਅਨ, ਰਵੀ ਪ੍ਰਭਾਕਰ,ਕਰਨ ਪਰਵਾ੦, ਲੱਛਮਣ ਸਿੰਘ ਤਰੌੜਾ, ੍ਹੀ੍ਹਪਾਲ ਸਿੰਘ ਮਾਣਕਪੁਰੀ,ਪ੍ਰਵ੍ਹੇ ਕੁਮਾਰ ਸਮਾਣਾ,ਮੰਗਤ !ਾਨ, ਡਾ. ਇੰਦਰਪਾਲ ਕੌਰ, ਹਰਪ੍ਰੀਤ ਰਾਣਾ, ਸਜਨੀ ਬੱਤਾ, ਰਾਕ੍ਹੇ ਕੁਮਾਰ ਸਮਾਣਾ, ਦੀਦਾਰ !ਾਨ ਧਬਲਾਨ, ਕ੍ਰਿ੍ਹਨ ਲਾਲ ਧੀਮਾਨ,ਹਰੀ ਸਿੰਘ ਚਮਕ, ਜਸਵਿੰਦਰ ਸਿੰਘ ਖਾਰਾ,ਕਿਰਨਦੀਪ ਕੌਰ, ੍ਹੀ੍ਹਪਾਲ ਸਿੰਘ ਮਾਣਕਪੁਰੀ, ਗੱਜਾਦੀਨ ਪੱਬੀ, ਸਵਰਨਜੀਤ ਕੌਰ, ਰਾਜਿੰਦਰ ਸਿੰਘ, ਹਰੀਦੱਤ ਹਬੀਬ, ਵੀਰਪ੍ਰੀਤ ਸਿੰਘ ਨਾਭਾ, ਨਵਦੀਪ ਸਿੰਘ ਸਕਰੌਦੀ, ਸ੍ਰੀਮਤੀ ਸੰਤ੍ਹੋ ਸੰਧੀਰ, ਬੀ 2 ਸਿੰਘ, ਕ੍ਰਿ੍ਹਨ ਲਾਲ ਧੀਮਾਨ, ਬਲਜੀਤ ਸਿੰਘ ਮੂਰਤੀਕਾਰ, ਪੂਨਮ ਗੁਪਤਾ, ਐਮ.ਐਸ.ਜੱਗੀ,ਨਾਇਬ ਸਿੰਘ, ਨਰਿੰਦਰਜੀਤ ਸਿੰਘ ਸੋਮਾ,ਮੰਗਤ !ਾਨ, ਕੁਲਦੀਪ ਪਟਿਆਲਵੀ,  ਸਿਮਰਨਜੀਤ ਸਿੰਘ ਸਿਮਰ  ਆਦਿ ਨੇ ਵੀ ਆਪੋ ਆਪਣੀਆਂ ਲਿਖਤਾਂ ਸੁਣਾ ਕੇ ਦਾਦ ਪ੍ਰਾਪਤ ਕੀਤੀ| 
    ਇਸ ਸਮਾਗਮ ਵਿਚ ਤਰਲੋਚਨ ਸਿੰਘ ਧਾਦਲੀ, ਨਵਜੋਤ ਸੇਖੋਂ, ਸ੍ਰੀਮਤੀ ਕਮਲ ਸੇਖੋਂ,ਕੁਲਵੰਤ ਘੋਲੀਆ ਬਾਘਾਪੁਰਾਣਾ,  ਡਾ. ਜਗਜੀਤ ਸਿੰਘ, ਗੁਰਦਰ੍ਹਨ ਗੁਸੀਲ, ਜਸਵੰਤ ਸਿੰਘ ਸਿੱਧੂ, ਇੰਜੀ.ਪ੍ਰਭਲੀਨ ਕੌਰ ਪਰੀ, ਅੰਮ੍ਰਿਤਪਾਲ ਸਿੰਘ,ਦਵਿੰਦਰਪਾਲ ਸਿੰਘ, ਇ੍ਹਵਿੰਦਰ ਕੌਰ, ਪ੍ਰਿੰਸੀਪਲ ਦਲੀਪ ਸਿੰਘ ਨਿਰਮਾਣ, ਦਲੀਪ ਸਿੰਘ, ਦਲਜੀਤ ਕੌਰ, ਰਵਿੰਦਰ ਕੌਰ, ਪ੍ਰਭਜੋਤ ਕੌਰ ਰੇਣੂਕਾ, ਆਦਿ ਸਾਹਿਤ ਪ੍ਰੇਮੀ ਵੀ ੍ਹਾਮਲ ਸਨ|ਸਮਾਗਮ ਵਿਚ ਕੁਝ ਵ੍ਹ੍ਹੇ ੍ਹ!ਸੀਅਤਾਂ ਨੂੰ ੍ਹਾਲ ਅਤੇ ਸਨਮਾਨ ਪੱਤਰ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ|
    ਅੰਤ ਵਿਚ ਪੰਜਾਬੀ ਸਾਹਿਤ ਦੇ ਨਾਮਵਰ ਲੇਖਕ ਗੁਰਦਿਆਲ ਸਿੰਘ ਅਤੇ ਉਘੇ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ ਦੀ ਸੁਪਤਨੀ ਪ੍ਰਿੰਸੀਪਲ ਤ੍ਰਿਪਤ ਕੌਰ ਰਾਹੀ ਦੇ ਦਿਹਾਂਤ *ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਹਨਾਂ ਦੀ ਆਤਮਿਕ ੍ਹਾਂਤੀ ਲਈ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ| ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ|