tamoxifen citrate
tamoxifen mechanism of action
open tamoxifen uk brands
buy amoxicillin amazon
buy amoxicillin
uk ਰੱਬਾ ਤੂੰ ਚਡ਼ਾਵੀਂ ਨਵਾਂ ਸ਼ਗਨਾਂ ਦਾ ਸਾਲ ,
ਰੱਖੀ ਸਦਾ ਆਪਣੀ ਲੁਕਾਈ ਦਾ ਖਆਿਲ।
ਜੰਿਦ ਜਾਨ ਰਾਜ਼ੀ ਰੱਖੀਂ , ਗਮਾਂ ਤੋਂ ਬਚਾਈ ਰਖੀਂ ,
ਹੋਵੇ ਨਾ ਮਨੁੱਖਤਾ ਦਾ ਕਦੇ ਬੁਰਾ ਹਾਲ।
ਧੀ ਨੂੰ ਵਖਾਈਂ ਜੱਗ , ਮੋਹ ਦੇਣ ਉਹਨੂੰ ਸਭ ,
ਕੁੱਖੇ ਦੇਵੇ ਨਾ ਕੋਈ ਮਾਰ , ਲਵੇ ਚਾਵਾਂ ਨਾਲ ਪਾਲ।
ਮਲੇ ਰੋਜ਼ੀ ਅਤੇ ਰੋਟੀ , ਜਾਗੇ ਕਸਿਮਤ ਖੋਟੀ,
ਬਣੇ ਜ਼ੰਿਦਗੀ ਨਾ ਕਦੇ ਰੱਬਾ ਜੀ ਦਾ ਜੰਜਾਲ।
ਰੱਬਾ ਜਉਿਣ ਸਭ ਮਾਪੇ, ਨਾ ਉਹ ਰਹਣਿ ਇਕਲਾਪੇ ,
ਬਣ ਸਰਵਣ ਪੁੱਤ ਸਦਾ ਰਹਣਿ ਉਹਨਾਂ ਨਾਲ।
ਖੇਤੀਂ ਹੋਵੇ ਹਰਆਿਲੀ , ਹਰ ਘਰ ਖੁਸ਼ਹਾਲੀ,
ਰੱਜ ਖਾਣ ਤੇਰੇ ਬੱਚੇ ਕਦੇ ਹੋਣ ਨਾ ਕੰਗਾਲ ।
ਸਾਰੇ ਧਰਮ ਪਆਿਰੇ , ਇੱਕ ਦੂਜੇ ਦੇ ਸਹਾਰੇ,
ਬਣ ਜਾਣ ' ਰੱਤੀ ' ਦੇਸ਼ ਹੋਵੇ ਝੱਟ ਮਾਲਾਮਾਲ।