ਗ਼ਜ਼ਲ (ਗ਼ਜ਼ਲ )

ਅਮਰਜੀਤ ਸਿੰਘ ਸਿਧੂ   

Email: amarjitsidhu55@hotmail.de
Phone: 004917664197996
Address: Ellmenreich str 26,20099
Hamburg Germany
ਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


lav dosis naltrexone

naltrexon dollarbillcopying.com lav dosis naltrexone
ਤੇਰੇ ਯਾਰਾ ਇਸ਼ਾਰੇ ਵੇਖੇ ।
ਅੱਖੀਂ ਅੱਖਾਂ ਦੇ ਮਾਰੇ ਵੇਖੇ ।

ਭਾਈ ਸੇਖ ਦੇ ਠੇਕੇ ਅੰਦਰ ,
ਜਾਮਾਂ ਦੇ ਛਲਕਾਰੇ ਵੇਖੇ ।

ਜਿੱਥੇ ਉਸਰੇ ਮਹਿਲ ਸੀ ਕੱਲ ,
ਅੱਜ ਉਸ ਥਾਂ ਤੇ ਢਾਰੇ ਵੇਖੇ ।

ਕੱਚਿਆਂ ਉਤੇ ਠਿਲਣ ਵਾਲੇ ,
ਲਗਦੇ ਨਹੀ ਕਿਨਾਰੇ ਵੇਖੇ ।

ਮੁੱਖ ਨੇ ਮੋੜਦੇ ਮੁਸਕਲ ਵਿਚ ,
ਸਿੱਧੂ  ਯਾਰ ਪਿਆਰੇ ਵੇਖੇ ।