Search
Register
Login
ਮੁੱਖ ਪੰਨਾਂ
ਕਹਾਣੀਆਂ
ਕਹਾਣੀ
ਛੋਟੀ ਕਹਾਣੀ
ਪਿੱਛਲ ਝਾਤ
ਕਵਿਤਾਵਾਂ
ਕਵਿਤਾ
ਗੀਤ
ਗ਼ਜ਼ਲ
ਕਾਵਿ ਵਿਅੰਗ
ਕਵੀਸ਼ਰੀ
ਸਭ ਰੰਗ
ਲੇਖ
ਵਿਅੰਗ
ਆਲੋਚਨਾਤਮਿਕ ਲੇਖ
ਮੁਲਾਕਾਤ
ਪੁਸਤਕ ਪੜਚੋਲ
ਕਿਤਾਬ ਘਰ
ਤੁਹਾਡੇ ਸੁਝਾਵ
ਨਾਟਕ
ਲੜੀਵਾਰ
ਨਾਵਲ
ਜੀਵਨੀ
ਸਵੈ ਜੀਵਨੀ
ਸਫ਼ਰਨਾਮਾ
ਕਿੱਸਾ ਕਾਵਿ
ਸਾਡਾ ਵਿਰਸਾ
ਪੁਰਾਣੇ ਅੰਕ
ਰਚਨਾਕਾਰ
ਸਾਡੇ ਲੇਖਕ
ਹੋਰ ਪੰਜਾਬੀ ਲੇਖਕ
ਸਿਰਨਾਵਾਂ
ਸਾਹਿਤ ਸਭਾ
ਪੱਤਰਕਾਰ
ਸਮਾਲੋਚਕ
ਖ਼ਬਰਸਾਰ
ਸੰਪਾਦਕੀ ਮੰਡਲ
PunjabiNewsPapers
Manage Media
ਫਰਵਰੀ 2018 ਅੰਕ
ਕਹਾਣੀਆਂ
ਧਰਮ ਦੀ ਧੀ
/
ਜਸਬੀਰ ਮਾਨ
(
ਕਹਾਣੀ
)
ਸੁਖ ਦਾ ਸਿਰਨਾਵਾਂ
/
ਸੁਖਵਿੰਦਰ ਕੌਰ 'ਹਰਿਆਓ'
(
ਮਿੰਨੀ ਕਹਾਣੀ
)
ਕੰਨਿਆ ਪੂਜਨ
/
ਨਿਸ਼ਾਨ ਸਿੰਘ ਰਾਠੌਰ
(
ਕਹਾਣੀ
)
ਫਿਤਰਤ
/
ਨੀਲ ਕਮਲ ਰਾਣਾ
(
ਮਿੰਨੀ ਕਹਾਣੀ
)
ਤੋਹਫ਼ਾ
/
ਰਮਿੰਦਰ ਫਰੀਦਕੋਟੀਆ
(
ਮਿੰਨੀ ਕਹਾਣੀ
)
ਦਿਲ ਡੂੰਘੇ
/
ਵਰਿੰਦਰ ਅਜ਼ਾਦ
(
ਕਹਾਣੀ
)
ਕਵਿਤਾਵਾਂ
ਗ਼ਜ਼ਲ
/
ਹਰਦੀਪ ਬਿਰਦੀ
(
ਗ਼ਜ਼ਲ
)
ਗ਼ਜ਼ਲ
/
ਅਮਰਜੀਤ ਸਿੰਘ ਸਿਧੂ
(
ਗ਼ਜ਼ਲ
)
ਗ਼ਜ਼ਲ
/
ਮਹਿੰਦਰ ਮਾਨ
(
ਗ਼ਜ਼ਲ
)
ਜੇਨਮ ਬਾਲੜੀ
/
ਬਲਜਿੰਦਰ ਸਿੰਘ
(
ਕਵਿਤਾ
)
ਬਚਪਨ
/
ਮਨਪ੍ਰੀਤ ਸਿੰਘ ਲੈਹੜੀਆਂ
(
ਕਵਿਤਾ
)
ਦੁਨੀਆਂ ਦਾ ਤਮਾਸ਼ਾ
/
ਗੁਰਦਰਸ਼ਨ ਸਿੰਘ ਮਾਵੀ
(
ਕਵਿਤਾ
)
ਪੰਜਾਬੀ
/
ਰਾਕੇਸ਼ ਸੋਹਲ
(
ਕਵਿਤਾ
)
ਦੋਹੇ
/
ਠਾਕੁਰ ਪ੍ਰੀਤ ਰਾਊਕੇ
(
ਕਵਿਤਾ
)
ਗ਼ਜ਼ਲ
/
ਐਸ. ਸੁਰਿੰਦਰ
(
ਗ਼ਜ਼ਲ
)
ਗ਼ਜ਼ਲ
/
ਹਰਚੰਦ ਸਿੰਘ ਬਾਸੀ
(
ਗ਼ਜ਼ਲ
)
ਕੱਲ੍ਹ ਨੂੰ ਜੰਮਣ ਵਾਲੇ ਬੱਚਿਆ
/
ਸੁਰਜੀਤ ਸਿੰਘ ਕਾਉਂਕੇ
(
ਕਵਿਤਾ
)
ਸਭ ਰੰਗ
ਸਲੀਕਾ ਅਤੇ ਸ਼ਖਸੀਅਤ
/
ਗੁਰਸ਼ਰਨ ਸਿੰਘ ਕੁਮਾਰ
(
ਲੇਖ
)
ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
/
ਰਵੇਲ ਸਿੰਘ ਇਟਲੀ
(
ਲੇਖ
)
ਅਜ਼ੋਕੀ ਗਾਇਕੀ ਅਤੇ ਅਸੀਂ
/
ਨਾਇਬ ਸਿੰਘ ਬੁੱਕਣਵਾਲ
(
ਲੇਖ
)
ਸ਼ਰੋਮਣੀ ਭਗਤ ਸ਼੍ਰੀ ਗੁਰੂ ਰਵਿਦਾਸ ਜੀ
/
ਹਾਕਮ ਸਿੰਘ ਮੀਤ
(
ਲੇਖ
)
ਵਿਗਿਆਨ ਅਤੇ ਭਾਰਤ
/
ਫੈਸਲ ਖਾਨ
(
ਲੇਖ
)
ਚੇਤਿਆਂ ਵਿੱਚ ਵਸੀਆਂ ਪੁਰਾਤਨ ਖੇਡਾਂ
/
ਜਸਵੀਰ ਸ਼ਰਮਾ ਦੱਦਾਹੂਰ
(
ਲੇਖ
)
ਧੰਨ ਨਾਨਕ ਤੇਰੀ ਵਡੀ ਕਮਾਈ
/
ਗੁਰਮੀਤ ਸਿੰਘ ਫਾਜ਼ਿਲਕਾ
(
ਪੁਸਤਕ ਪੜਚੋਲ
)
ਇਹੋ ਜਿਹੀਆਂ ਖੁਸ਼ੀਆਂ ਲਿਆਈਂ ਬਾਬਾ
/
ਰਮੇਸ਼ ਸੇਠੀ ਬਾਦਲ
(
ਲੇਖ
)
ਨਾਵਲ ਜ਼ੀਨਤ -- ਦੇਸ਼ ਦੀ ਵੰਡ ਦੇ ਦਰਦ ਦੀ ਹੂਕ
/
ਉਜਾਗਰ ਸਿੰਘ
(
ਪੁਸਤਕ ਪੜਚੋਲ
)
ਲੜੀਵਾਰ
ਸਹੁਰਾ ਦੇਵਤਾ ਨਣਦ ਦੇਵੀ
/
ਮਲਕੀਤ ਕੌਰ ਬਾਵਰਾ
(
ਸਵੈ ਜੀਵਨੀ
)
ਖ਼ਬਰਸਾਰ
ਕੈਲਗਰੀ ਦੀ ਮਾਸਿਕ ਇਕੱਤਰਤਾ
/
ਰਾਈਟਰਜ਼ ਫੋਰਮ, ਕੈਲਗਰੀ
ਰਾਜਵੰਤ ਰਾਜ ਦਾ ਸਨਮਾਨ
/
ਅਸੀਸ ਮੰਚ, ਟਰਾਂਟੋ
ਬਲਜਿੰਦਰ ਸੇਖਾ ਹੋਏ ਵਿਦਿਆਰਥੀਆਂ ਦੇ ਰੂ-ਬਰੂ
/
ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
ਪਲੀ ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
/
ਪੰਜਾਬੀਮਾਂ ਬਿਓਰੋ
ਪੰਜਾਬੀ (ਕਵਿਤਾ)
ਰਾਕੇਸ਼ ਸੋਹਲ
Email:
rakeshsohal07430@gmail.com
Address:
ਪਿੰਡ ਸਾਊਪੁਰ (ਬੜੀਵਾਲ),ਡਾਕ: ਨੂਰਪੁਰ ਬੇਦੀ ਤਹਿ. ਸ੍ਰੀ ਅਨੰਦਪੁਰ ਸਾਹਿਬ ਰੋਪੜ India 140117
ਰਾਕੇਸ਼ ਸੋਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ
buy clomid uk
clomid
uk
sale
ਤੇਰਾ ਊੜਾ ਕਰਤਾਰ ਨੇ ਸਾਜਾ
ਤੂੰ ਸਭ ਤੋਂ ਪਾਕ ਪਵਿੱਤਰ
ਤੇਰੀ ਉਪਜ ਮਿਟਾਉਣ ਦੀ ਖਾਤਿਰ
ਸਭ ਬਣ ਗਏ ਵੈਰੀ ਮਿੱਤਰ
ਉਠੇ ਨੇ ਕਈ ਵਾਰ ਜਨਾਜੇ
ਤੇਰੇ ਸੱਸੇ ਹਾਹੇ ਦੇ
ਸਮੇਂ ਸਮੇਂ ਤੇ ਬਣੇ ਸਜੀਵਨੀ
ਗਲ ਵਿਚ ਤੇਰੇ ਫਾਹੇ ਦੇ
ਨਾਨਕ ਬਾਬੇ ਤੋਂ ਲੈ ਗੁੜ੍ਹਤੀ
ਤੂੰ ਬਣ ਗਈ ਮਾਖਿਓਂ ਮਿੱਠੀ
ਤੇਰੇ ਤੰਨ ਲਈ ਬਣ ਗਈ ਚਾਦਰ
ਪੰਜ ਆਬ ਦੀ ਮਿੱਟੀ
ਤੂੰ ਵਾਰਸ ਦੀ ਹੀਰ ਸਲੇਟੀ
ਵੀਰ ਸਿੰਘ ਦੀ ਬੋਲੀ
ਰੰਕਾ ਕੋਲੋ ਰਾਜ ਕਰਾਕੇ
ਫਿਰ ਵੀ ਬਣ ਗਈ ਗੋਲੀ
ਲੈ ਕੇ ਤੈਥੋਂ ਸ਼ਬਦ ਉਧਾਰੇ
ਕਰ ਤਾ ਤੈਨੂੰ ਲਾਂਭੇ
ਸਦਕੇ ਤੇਰੀ ਮਮਤਾ ਤੋਂ
ਤੂੰ ਫਿਰ ਵੀ ਪੁੱਤਰ ਸਾਂਭੇ
ਯੱਈਏ ਤੇਰੇ ਤੋਂ ਯੋਧੇ ਨਿਕਲੇ
ਮੰਨੀ ਕਦੇ ਨਾ ਹਾਰ
ਪੁੱਠ ਓਹਨਾ ਲੈ ਰੋਮਨ ਕੋਲੋਂ
ਤੇਰੇ ਤੇ ਕਰਤੇ ਵਾਰ
ਤੇਰੀ ਗੋਦੜੀ ਵਿਚੋਂ ਸਿੱਖਿਆ
ਨਿਰਵੈਰ ਅਸੀਂ ਨਿਰਭਉ
ਕਾਂ ਤਾਂ ਗੰਦ ਫਰੋਲਣਗੇ
ਨਾ ਪੌਣਾ ਚੋਂ ਖੁਸ਼ਬੋ
ਪਹਿਲਾਂ ਵਾਂਗੂ ਹੁਣ ਵੀ ਹੋਜੂ
ਤੇਰੀ ਟੋਹਰ ਨਵਾਬੀ
ਦੁਨੀਆਂ ਤੱਕ ਆਬਾਦ ਰਹੂਗੀ
ਮਾਂ ਬੋਲੀ ਪੰਜਾਬੀ