ਖੂੰਖਾਰ (ਮਿੰਨੀ ਕਹਾਣੀ)

ਨੀਲ ਕਮਲ ਰਾਣਾ   

Email: nkranadirba@gmail.com
Cell: +91 98151 71874
Address: ਦਿੜ੍ਹਬਾ
ਸੰਗਰੂਰ India 148035
ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਦੋ ਦਿਨ ਪਹਿਲਾਂ ਝਾੜੀਆਂ *ਚੋ ਲਾਵਾਰਸ ਹਾਲਤ ਵਿੱਚ ਮਿਲੀ ਦੁੱਧਮੂੰਹੀ ਬੱਚੀ ਦੀ ਬੋਟੀ-ਬੋਟੀ ਹੋਈ ਲਾਸ. ਦੀ ਪੋਸਟਮਾਰਟਮ ਰਿਪੋਰਟ *ਚ ਜਦ ਬੱਚੀ ਦੀ ਮੌਤ ਖੂੰਖਾਰ ਕੁੱਤਿਆਂ ਦੇ ਨੋਚਣ ਕਾਰਨ ਹੋਈ ਦੱਸਿਆ ਤਾਂ ਬੱਚੀ ਦੀ ਰੂਹ ਕਲਪੀ, ਨਹੀ....., ਖੂੰਖਾਰ ਕੁੱਤੇ ਨ੍ਹੀ ਖੂੰਖਾਰ ਤਾਂ ਮੈਨੂੰ ਜਨਮ ਦੇਣ ਵਾ..ਲੇ....|