ਵਿੱਚ ਪਾਖੰਡਾਂ ਉਲਝ ਗਿਆ ਹੈ, ਜਿੰਦੜੀ ਵਾਲਾ ਤਾਣਾਂ!
ਚੇਲਾ ਆਖੇ ਗੁਰੂ ਦੇ ਨਾਲੋਂ, ਮੈਂ ਹਾਂ ਵੱਧ ਸਿਆਣਾਂ!!
ਕੁਰੀਤੀਆਂ ਦੇ ਵਿੱਚ ਲਿਪਤ ਹੈ ਹੋਈ, ਅੱਜਕਲ੍ਹ ਦੁਨੀਆਂ ਸਾਰੀ!
ਰੀਸੋ ਰੀਸ ਹੀ ਭੇਡਾਂ ਵਾਂਗੂੰ,ਖੂਹ ਵਿੱਚ ਡਿੱਗੇ ਜ਼ਮਾਨਾ!!
ਹਾਲੇ ਵੀ ਮੜ੍ਹੀਆਂ ਪੂਜਣ ਲੋਕੀਂ,ਸਦੀ ਇੱਕੀਵੀਂ ਆਈ!
ਸਾਧ ਪਾਖੰਡੀਆਂ ਨੂੰ ਰੱਬ ਮੰਨ ਕੇ, ਜਾਂਦੇ ਹੱਥ ਵਿਖਾਈ!!
ਓਹ ਭੋਲੀ ਭਾਲੀ ਜਨਤਾ ਲੁੱਟ ਕੇ ਦਿੰਦੇ ਕਰ ਰਵਾਨਾ,,,,,ਰੀਸੋ,,,,
ਚੇਲਾ ਬਣਕੇ ਸਾਧ ਦਾ ਪੁੱਤਰ,ਸਾਂਭ ਲੈਂਦਾ ਹੈ ਗੱਦੀ!
ਅਨਪੜ੍ਹ ਪੜ੍ਹਿਆਂ ਨੂੰ ਲੁੱਟ ਲੁੱਟ ਕੇ, ਸਿਆਸਤ ਖੇਡਣ ਵੱਡੀ!!
ਅੱਧੀ ਰਾਤ ਨੂੰ ਢਾਲ੍ਹਾ ਲਾਹੁਣ ਲਈ,ਮਹਿੰਗਾ ਲਿਖਣ ਸਮਾਨਾ,,,,ਰੀਸੋ,,
ਰਾਤੋ ਰਾਤ ਅਮੀਰ ਬਣਨ ਲਈ ਪਾਪੜ ਲੋਕੀਂ ਵੇਲਣ!
ਜਾਲ ਚ ਫਸਕੇ ਚੇਲਿਆਂ ਦੇ ਓਹ, ਜ਼ਿੰਦਗੀ ਦੇ ਨਾਲ ਖੇਲਣ!!
ਲੋਭ ਲਾਲਸਾ ਵਿੱਚ ਓਹ ਆਕੇ, ਜਾਂਦੇ ਵਿੱਚ ਸਮਸ਼ਾਨਾਂ,,,,ਰੀਸੋ,,,,
ਹੋਰ ਵੀ ਬਹੁਤ ਸਹੇੜ ਕੁਰੀਤੀਆਂ,ਗ੍ਰਿਸਤ ਇਨ੍ਹਾਂ ਵਿਚ ਹੋਇਆ!
ਹੱਥੀਂ ਮਿਹਨਤ ਕਰਨੀ ਛੱਡੀ, ਅਮੀਰ ਨਾ ਫਿਰ ਵੀ ਹੋਇਆ!!
ਘਰ ਦੱਦਹੂਰੀਆ ਧਰਮਰਾਜ ਦੇ,ਭਰਨਾ ਪਊ ਹਰਜ਼ਾਨਾਂ,,,ਰੀਸੋ,,,
ਓਹ ਦੁਨੀਆਂ ਦੇ ਲੋਕੋ ਹੱਥੀਂ ਕਿਰਤ ਹਥਿਆਰ ਬਣਾਓ!
ਨਾ ਦਸਾਂ ਨਹੁੰਆਂ ਦੀ ਕਿਰਤ ਕਮਾਈ, ਸਾਧਾਂ ਨੂੰ ਲੁਟਾਓ!!
ਬਰਕਤ ਪੈਜੂ ਜੇਕਰ ਲਾਓਂ, ਸਤਿਗੁਰ ਨਾਲ ਯਾਰਾਨਾ,,,

ਬਰਕਤ ਪੈਜੂ ਜੇਕਰ ਲਾਓਂ, ਸਤਿਗੁਰ ਨਾਲ ਯਾਰਾਨਾ,,,, ਰੀਸੋ,,,,
ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176 22046

|