ਜਦੋਂ ਕੋਈ ਵਿਅਕਤੀ ਵ੍ਹ੍ਹੇ ‘ਹੈ* ਤੋਂ ‘ਸੀ* ਹੋ ਜਾਂਦਾ ਹੈ ਤਾਂ ਉਸ ਵਿਅਕਤੀ ਨਾਲ ਜੁੜੀਆਂ ਅਨੇਕ ਪੁਰਾਣੀਆਂ ਯਾਦਾਂ ਅਤੇ ਸਾਂਝਾਂ ਤਾ੦ੀਆਂ ਹੋਣ ਲੱਗਦੀਆਂ ਹਨ|ਅਜਿਹੇ ਵਿਅਕਤੀ ਕਿਸੇ ਵ੍ਹ੍ਹੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਸਦਕਾ ਇਕ ਸੰਸਥਾ ਦਾ ਰੂਪ ਧਾਰਨ ਕਰਕੇ ਲੋਕ^ਮਨਾਂ *ਤੇ ਰਾਜ ਕਰਦੇ ਹਨ ਅਤੇ ਇਤਿਹਾਸ ਦੇ ਪੰਨਿਆ ਤੇ ਸਦੀਵੀ ਅਮਰ ਹੋ ਜਾਂਦੇ ਹਨ| ਹਮਦਰਦਵੀਰ ਨ੍ਹੌਹਿਰਵੀ ਇਕ ਅਜਿਹਾ ਹੀ ਵੱਡਾ ਨਾਂ ਸੀ ਜਿਸ ਨੇ ਪੰਜਾਬੀ ਮਾਂ^ਬੋਲੀ ਦੇ ਇਕ ਸਿਰੜੀ ਕਾਮੇ ਵਜੋਂ ਆਪਣੇ ਆਪ ਨੂੰ ਸਥਾਪਿਤ ਕੀਤਾ|
1 ਦਸੰਬਰ, 1937 ਨੂੰ ਮਾਝੇ ਦੇ ਇਤਿਹਾਸਕ ੦ਿਲ੍ਹੇ ਤਰਨਤਾਰਨ ਦੇ ਇਕ ਪਿੰਡ ਨ੍ਹੌਹਿਰਾ ਪੰਨੂਆਂ ਵਿਖੇ ਮਾਤਾ ਸ੍ਰੀਮਤੀ ੍ਹਾਮ ਕੌਰ ਅਤੇ ਪਿਤਾ ਸ. ਉਤਮ ਸਿੰਘ ਪੰਨੂ ਦੇ ਘਰ ਪੈਦਾ ਹੋਏ ਹਮਦਰਦਵੀਰ ਨ੍ਹੌਹਿਰਵੀ ਦਾ ਬਚਪਨ ਦਾ ਨਾਂ ਬੂਟਾ ਸਿੰਘ ਪੰਨੂ ਸੀ|ਇੱਥੋਂ ਦੇ ਸਕੂਲ ਵਿਚ ਹੀ ਉਸ ਨੇ ਮੁੱਢਲੀ ਤਾਲੀਮ ਹਾਸਲ ਕੀਤੀ|ਆਪਣੇ ਪਿੰਡ ਦੀ ਮਿੱਟੀ ਨਾਲ ਡੂੰਘਾ ਸਨੇਹ ਹੋਣ ਕਾਰਨ ਬੂਟਾ ਸਿੰਘ ਪੰਨੂ ਨੇ ਸਾਹਿਤਕ ਖੇਤਰ ਵਿਚ ਆਪਣਾ ਨਾਂ ਹਮਦਰਦਵੀਰ ਨ੍ਹੌਹਿਰਵੀ ਰੱਖ ਲਿਆ ਅਤੇ ਇਸੇ ਨਾਂ ਹੇਠ ਹੀ ਪ੍ਰਸਿੱਧ ਹੋਇਆ|ਉਹਨਾਂ ਸਮਿਆਂ ਵਿਚ ‘ਪ੍ਰੀਤਲੜੀ* ਰਸਾਲਾ ਉਸ ਦੀ ਸਿਰਜਣਾ ਦਾ ਪ੍ਰੇਰਣਾ ਸ੍ਰੋਤ ਬਣਿਆ|
ਉਚੇ ਲੰਮੇ ਕੱਦ^ਕਾਠ ਵਾਲੇ ਹਮਦਰਦਵੀਰ ਨ੍ਹੌਹਿਰਵੀ ਨੇ ਸਕੂਲ ਦੀ ਪੜ੍ਹਾਈ ਉਪਰੰਤ ਭਾਰਤੀ ਹਵਾਈ ਸੈਨਾ ਵਿਚ ਜਹਾ੦ਾਂ ਦੇ ਮਕੈਨਿਕ ਵਜੋਂ ਨੌਕਰੀ ਹਾਸਿਲ ਕੀਤੀ ਜਿੱਥੇ ਉਸ ਨੇ 1956 ਤੋਂ ਲੈ ਕੇ 1965 ਤੱਕ ਸੇਵਾ ਨਿਭਾਈ ਪਰੰਤੂ ਆਪਣੀ ਮਾਤ^ਭਾ੍ਹਾ ਪੰਜਾਬੀ ਦੀ !ਿਦਮਤ ਕਰਨ ਦਾ ਜ੦ਬਾ ਇੰਨਾ ਪਰਬਲ ਹੋ ਗਿਆ ਕਿ ਉਸ ਨੇ ਨੌਕਰੀ ਤਿਆਗ ਕੇ ਸਿੱਖਿਆ ਅਤੇ ਸਾਹਿਤ ਦੇ ਖੇਤਰਾਂ ਵਿਚ ਪ੍ਰਵ੍ਹੇ ਕਰ ਲਿਆ|ਉਸ ਨੇ ਪਹਿਲਾਂ ਗੁਰਦਾਸਪੁਰ ੦ਿਲ੍ਹੇ ਵਿਚ ਸਕੂਲ ਅਧਿਆਪਕ ਵਜੋਂ ਪੜ੍ਹਾਇਆ| ਫਿਰ ਉਸ ਨੇ 1963 ਵਿਚ ਸਮਰਾਲੇ ਆ ਕਿਆਮ ਕੀਤਾ ਅਤੇ ਮਾਛੀਵਾੜਾ ਰੋਡ *ਤੇ ਆਪਣਾ ਘਰ ਬਣਾਇਆ ਜਿਸ ਨੂੰ ‘ਕਵਿਤਾ ਭਵਨ* ਵਜੋਂ ਜਾਣਿਆ ਜਾਂਦਾ ਹੈ|ਜਿੱਥੇ ਉਸ ਨੂੰ ਮਿਲ ਕੇ ਅਦਬੀ^ਸਕੂਨ ਮਿਲਦਾ ਰਿਹਾ ਹੈ| ਹਮਦਰਦਵੀਰ ਨ੍ਹੌਹਿਰਵੀ ਭਾਵੇਂ !ੁਦ ਕਿਸੇ ਕਾਲਜ ਵਿਚ ਨਹੀਂ ਸੀ ਪੜ੍ਹਿਆ ਪਰੰਤੂ ਆਪਣੇ ਵ੍ਹਾਲ ਅਨੁਭਵ ਅਤੇ ਅਧਿਐਨ ਸਦਕਾ ਉਸ ਨੇ 1965 ਵਿਚ ਮਾਲਵਾ ਕਾਲਜ ਬੌਂਦਲੀ ਵਿਖੇ ਰਾਜਨੀਤੀ ੍ਹਾਸਤਰ ਦੇ ਲੈਕਚਰਾਰ ਵਜੋਂ ਜੁਆਇਨ ਕੀਤਾ ਜਿੱਥੇ ਉਸ ਨੇ 40 ਸਾਲ ਹ੦ਾਰਾਂ ਵਿਦਿਆਰਥੀਆਂ ਨੂੰ ਤਾਲੀਮ ਦਿੰਦਿਆਂ 1995 ਵਿਚ ੍ਹਾਨਦਾਰ ਸੇਵਾਮੁਕਤੀ ਪ੍ਰਾਪਤ ਕੀਤੀ||ਭਾਵੇਂ ਉਹ ਸਾਰੀ ਉਮਰ ਰਾਜਨੀਤੀ ੍ਹਾਸਤਰ ਵ੍ਹੈ ਦਾ ਪ੍ਰੋ|ੈਸਰ ਰਿਹਾ ਪਰੰਤੂ ਸਾਹਿਤ ਰਚਨਾ ਪੰਜਾਬੀ ਵਿਚ ਹੀ ਕੀਤੀ|ਉਸ ਦੀ ਧਾਰਣਾ ਸੀ,“ਮੈਨੂੰ ਆਪਣੀ ਮਾਂ ਬੋਲੀ ਵਿਚ ਲਿਖ ਕੇ ਜੋ ਸਕੂਨ ਹਾਸਿਲ ਹੁੰਦਾ ਹੈ, ਉਹ Tਸ ਦਾ ਬਿਆਨ ਕਰਨਾ ੍ਹਬਦਾਂ ਤੋਂ ਬਾਹਰ ਹੈ|"
ਹਮਦਰਦਵੀਰ ਨ੍ਹੌਹਿਰਵੀ ਨੇ ਸਾਹਿਤਕ^ਖਿੱਤੇ ਵਿਚ ਕਾਵਿ^ਰਚਨਾ ਨਾਲ ਪ੍ਰਵ੍ਹੇ ਕੀਤਾ| ‘ਧਰਤੀ ਭਰੇ ਹੁੰਗਾਰਾ ਵੇ* (1962) ਉਸ ਦਾ ਪਹਿਲਾ ਕਾਵਿ ਸੰਗ੍ਰਹਿ ਸੀ|ਉਪਰੰਤ ਉਸ ਨੇ ‘ਤਪਦਾ ਥਲ,ਨੰਗੇ ਪੈਰ* (1971), ‘ਚੱਟਾਨ ਤੇ ਕ੍ਹਿਤੀ* (1972), ‘ਫੇਰ ਆਈ ਬਾਬਰਵਾਣੀ*(1977) ਅਤੇ ‘ਕਾਲੇ ਸਮਿਆਂ ਦੇ ਨਾਲ ਨਾਲ*(1987) ਕਾਵਿ^ਸੰਗ੍ਰਹਿ ਲਿਖੇ|ਇਸ ਦੇ ਸਮਾਨਾਂਤਰ ਉਸ ਨੇ ਅ|ਸਾਨਾਨਿਗਾਰੀ ਉਪਰ ਵੀ ਭਰਪੂਰ ਰੂਪ ਵਿਚ ਕਲਮ ਅ੦ਮਾਈ ਅਤੇ ‘ਧੁੱਪ ਉਜਾੜ ਤੇ ਰਾਹਗੀਰ* (1972), ‘ਸਲੀਬ ਉਤੇ ਟੰਗਿਆ ਮਨੁੱਖ* (1973),‘ਖੰਡਿਤ ਮਨੁੱਖ ਦੀ ਕਥਾ* (1977), ‘ਬਰ| ਦੇ ਆਦਮੀ ਤੇ ਸੂਰਜ* (1978),ਨਿੱਕੇ ਨਿੱਕੇ ਹਿਟਲਰ* (1981), ‘ਨੀਰੋ ਬੰਸਰੀ ਵਜਾ ਰਿਹਾ ਸੀ* (1982), ‘ਕਹਾਣੀ ਅਜੇ ਮੁੱਕੀ ਨਹੀਂ* (1987), ‘ਇਕ ਆਦਮੀ ਦਾ ਕਾ|ਲਾ* (1992) ਅਤੇ ‘ਮੇਰੇ ਹਿੱਸੇ ਦਾ ਆਸਮਾਨ*(1993) ਆਦਿ ਪ੍ਰਮੁੱਖ ਹਨ|ਉਸ ਨੇ ਪੰਜਾਬ ਦੇ ਦੁਖਾਂਤ ਨੂੰ ਲੈ ਕੇ ‘ਤੀਲ੍ਹੇ ਅਤੇ ਆਲ੍ਹਣਾ* ਕਹਾਣੀ ਸੰਗ੍ਰਹਿ ਦਾ ਸੰਕਲਨ ਕੀਤਾ| ਉਸ ਨੇ ‘1985 ਦਾ ਚੋਣਵਾਂ ਪੰਜਾਬੀ ਸਾਹਿਤ* ਪੁਸਤਕ ਰਾਹੀਂ ਪਾਠਕਾਂ ਦੇ ਹਿਰਦਿਆਂ ਉਪਰ ਸੰਪਾਦਨ^ਕਲਾ ਦੀ ਪੁ!ਤ ਛਾਪ ਵੀ ਛੱਡੀ|ਉਸ ਦਾ ਸਾਹਿਤ ਅੰਗਰੇ੦ੀ ਤੋਂ ਇਲਾਵਾ ਹਿੰਦੀ ਅਤੇ ਕੇਰਲ ਵਿਚ ਵੀ ਅਨੁਵਾਦ ਹੋਇਆ| ਨਵੀਂ ਪੀੜ੍ਹੀ ਦੀ ਅਗਵਾਈ ਕਰਨ ਵਾਲਾ ਬਾਲ ਸਾਹਿਤ ਵੀ ਉਸ ਨੇ ਚੋਖੀ ਮਾਤਰਾ ਵਿਚ ਸਿਰਜਿਆ|
ਹਮਦਰਦਵੀਰ ਨ੍ਹੌਹਿਰਵੀ ਸਾਹਿਤਕ ਮ੦ਲਿਸਾਂ ਅਤੇ ਸਮਾਗਮਾਂ ਵਿਚ ਇਕ ਕ੍ਰਿਆ੍ਹੀਲ ੍ਹ!ਸ ਵਜੋਂ ੍ਹਮੂਲੀਅਤ ਕਰਦਾ ਨ੦ਰ ਆਉਂਦਾ ਸੀ| ਜਿੱਥੇ ਉਹ ਲੰਮਾ ਅਰਸਾ ਪੰਜਾਬੀ ਸਾਹਿਤ ਸਭਾ ਸਮਰਾਲਾ ਦਾ ਜਨਰਲ ਸਕੱਤਰ ਰਿਹਾ ਉਥੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਮੀਤ ਪ੍ਰਧਾਨ ਵਜੋਂ ਵੀ ਨਿਰੰਤਰ ਕਾਰਜ੍ਹੀਲ ਰਿਹਾ|ਉਸ ਦੀ ਸਾਹਿਤਕ ਦੇਣ ਦੇ ਮੱਦੇਨ੦ਰ ਸਾਹਿਤ ਸਭਾ ਕੋਹਾੜਾ, ਗਾਂਧੀ ਮੈਮੋਰੀਅਲ ਕਾਲਜ ਅੰਬਾਲਾ, ਪੰਜਾਬੀ ਲੋਕ ਕਲਾ ਅਕਾਦਮੀ ਅੰਮ੍ਰਿਤਸਰ, ਸਾਹਿਤ ਸਭਾ ਵਡਾਲਾ ਜੌਹਲ ਅਤੇ ਪੰਜਾਬੀ }੦ਲ ਮੰਚ |ਿਲੌਰ ਆਦਿ ਅਨੇਕ ਸੰਸਥਾਵਾਂ ਨੇ ਪੁਰਸਕਾਰ ਪ੍ਰਦਾਨ ਕੀਤੇ|ਰੇਡੀਓ,ਦੂਰਦਰ੍ਹਨ ਉਪਰ ਵੀ ਉਸ ਦੀ ਨਿੱਗਰ ਸਾਹਿਤਕ ਚਰਚਾ ਸ੍ਰੋਤਿਆਂ ਅਤੇ ਦਰ੍ਹਕਾਂ ਦਾ ਮਾਰਗ^ਦਰ੍ਹਨ ਕਰਦੀ ਰਹੀ ਹੈ|
ਹਮਦਰਦਵੀਰ ਨ੍ਹੌਹਿਰਵੀ ਮੁੱਢ ਤੋਂ ਹੀ ਸਮਾਜ ਵਿਚ ਨਵੀਂ ਅਤੇ ਨਰੋਈ ਲਹਿਰ ਪੈਦਾ ਕਰਨ ਦਾ ਇੱਛੁਕ ਰਿਹਾ ਹੈ|ਜਿਸ ਕਰਕੇ ਉਸ ਨੂੰ ‘ਨਵ* ੍ਹਬਦ ਨਾਲ ਵ੍ਹ੍ਹੇ ਸਨੇਹ ਸੀ| ਇਸ ੍ਹਬਦ ਨਾਲ ਉਸ ਦੀ ਇੰਨੀ ਮੁਹੱਬਤ ਰਹੀ ਹੈ ਕਿ ਉਸ ਨੇ ਆਪਣੇ ਚਾਰਾਂ ਬੱਚਿਆਂ ਦੇ ਨਾਂ ਵੀ ‘ਨਵਸੰਗੀਤ ਕਿਰਨ‘,‘ਨਵਕਵਿਤਾ ਸਵੇਰ‘,‘ਨਵਮਾਰਗ ਸ|ਰ* ਤੇ ‘ਨਵਚੇਤਨ ਵੇਗ* ਰੱਖੇ|
ਹਮਦਰਦਵੀਰ ਨ੍ਹੌਹਿਰਵੀ ਦਾ ਮਾਰਕਸਵਾਦੀ ਯਥਾਰਥਵਾਦ ਪ੍ਰਤੀ ਵ੍ਹ੍ਹੇ ਝੁਕਾਅ ਰਿਹਾ ਹੈ|ਉਸ ਦੀ ਲੇਖਣੀ ਵਿਚ ਇਸ ਪ੍ਰਵਿਰਤੀ ਦਾ ਪ੍ਰਭਾਵ ਪ੍ਰਤੱਖ ਵੇਖਿਆ ਜਾ ਸਕਦਾ ਹੈ|ਉਸ ਦੀਆਂ ਚੜ੍ਹਦੀ ਕਲਾ ਵਿਚ ਰਹਿਣ ਦਾ ਪੈ}ਾਮ ਦਿੰਦੀਆਂ ਸਤਰਾਂ ਹਨ :
“ਨਿੱਕੇ ਜਹੇ ਮੇਰੇ ਅੰਬਰ ਦੇ ਤਾਰੇ, ਪਤਾ ਨਹੀਂ ਕਿੱਥੇ ਕਿੱਥੇ ਜਾ ਡਿੱਗੇ ਸਾਰੇ|
ਬੰਦਾ ਬੁੱਢਾ ਉਦੋਂ ਹੁੰਦਾ ਹੈ
ਜਦੋਂ ਉਸ ਦੇ ਮਨ ਦੇ ਪਾਣੀਆਂ ਵਿਚ
ਤਰਨੋਂ ਹਟ ਜਾਂਦੇ ਹਨ ਜਵਾਨ ਸੁਪਨੇ|
ਸੁੱਕ ਗਏ ਦਰਿਆਵਾਂ ਸਿਰਹਾਣੇ ਬੈਠ ਕੇ ਰੁਦਨ ਕਿਉਂ ਕਰੀਏ,
ਆਓ ਰਾਤ ਦੀ ਕਾਲੀ ਛੱਤ ਉਤੇ, ਜਗਦੇ ਦਿਲ ਦੇ ਦੀਪ ਧਰੀਏ|
ਹਮਦਰਦਵੀਰ ਨ੍ਹੌਹਿਰਵੀ 84 ਸਾਲ ਦੀ ਉਮਰ ਭੋਗ ਕੇ 2 ਜੂਨ,2020 ਦੀ ਚੜ੍ਹਦੀ ਸਵੇਰ ਨੂੰ 2.30 ਵਜੇ ਆਪਣੀ ਜੀਵਨ ਸਾਥਣ ਪ੍ਰੀਤਮ ਕੌਰ ਕੋਲ ਚਲਾ ਗਿਆ ਹੈ ਜੋ ਵੀਹ ਸਾਲ ਪਹਿਲਾਂ ਇਸ |ਾਨੀ ਸੰਸਾਰ ਤੋਂ ਰੁ!ਸਤ ਹੋ ਗਈ ਸੀ|