ਕਿੱਲਕਾਰੀਆਂ ਮਾਰ ਤੋਤਲੀ ਜੁਬਾਨੇ ਤਾਤੇ-ਬਾਤੇ ਕਰਕੇ ਸਵੇਰੇ ਸਕੂਲ ਗਏ ਜਿਗਰ ਦੇ ਟੁਕੜਿਆਂ ਦੀਆਂ ਮਾੜੇ ਪ੍ਰਬੰਧਾਂ ਦੀ ਭੇਟ ਚੜ੍ਹ ਬੇ-ਪਛਾਣ ਹੋਈਆਂ ਲਾਸ.ਾਂ ਦੇਖ ਗਸ. ਖਾ-ਖਾ ਡਿੱਗਦੇ ਮਾਪੇ ਸੰਭਾਲਿਆਂ ਨਾ ਸਭਲੇ| ਇਸ ਪਹਾੜ ਜਿਡੇ ਦੁੱਖ ਦੀ ਘੜੀ ਮਾਪਿਆਂ ਨੂੰ ਬਲ ਬਖਸ.ਣ ਦੀ ਅਰਜੋਈ ਕਰਨ ਤੋ ਂਸਿਵਾਏ ਕੋਈ ਕੁੱਝ ਨਾ ਕਰ ਸਕਿਆ| ਫੁੱਲਾਂ ਵਰਗੇ ਮਾਸੂਮਾਂ ਦੇ ਵਿਯੋਗ *ਚ ਕਮਲਿਆਂ ਵਾਂਗ ਇੱਕ-ਟੱਕ ਸੁੰਨੇ ਵਿਹੜੇ ਵੱਲ ਦੇਖ ਮੱਚੀਆਂ ਆਂਦਰਾਂ ਨਾਲ ਸਿਸਕੀਆਂ ਭਰਦੇ ਮਾਪਿਆਂ ਦੇ ਬਦੋਬਦੀ ਉੱਠਦੇ ਹੱਥ ਰੱਬ ਅੱਗੇ ਨਿਜਾਮ ਨੂੰ ਸੁਮੱਤ ਬਖਸ.ਣ ਦੀ ਅਰਦਾਸ ਕਰਨ ਲੱਗੇ ਤਾਂ ਕਿ ਮੁੜ ਕੋਈ ਅਜਿਹਾ ਭਾਣਾ ......|