ਸੁਭਾ ਸਵੇਰੇ ਉੱਠ ਕੇ ਜ਼ਿਮੇਵਾਰ ਵਿਅਕਤੀ ਵਾਂਗੂੰ
ਚਾਹ ਗੈਸ ਤੇ ਧਰਦਾ।
ਨਾ ਨਾ, ਉਹ ਗੱਲ ਨਹੀਂ ਜੋ ਤੁਸੀਂ ਸਮਝਦੇ
ਕਿ ਮੈਂ ਵਹੁਟੀ ਕੋਲੋਂ ਡਰਦਾ।
ਆਪ ਮੈਂ ਮਗਰੋਂ ਪੀਂਦਾ ਪਹਿਲਾਂ ਉਸ ਨੂੰ ਚਾਹ ਫੜਾਵਾ
ਓਠਾਉਣ ਲਈ ਉਸ ਦੇ ਚਰਨਾਂ ਨੂੰ
ਹਲਕਾ ਜਿਹਾ ਟੱਚ ਕਰਦਾ।
ਨਾ ਨਾ, ਉਹ ਗੱਲ ਨਹੀਂ ਜੋ ਤੁਸੀਂ ਸਮਝਦੇ,
ਕਿ ਮੈਂ ਵਹੁਟੀ ਕੋਲੋਂ ਡਰਦਾ।
ਹਿੰਮਤ ਰੱਖੀ ਦੀ ਆ ਮਰਦਾਂ ਵਾਲੀ,
ਮੂਹਰੇ ਬੋਲਣ ਨਹੀਂ ਮੈਂ ਦਿੱਤਾ
ਆਪੇ ਹੀ ਕੰਮ ਕਰੀ ਦਾ ਸਾਰਾ
ਬੰਦਾ ਕੰਮ ਕਰਦਾ ਕੀ ਮਰਦਾ।
ਨਾ ਨਾ ,ਉਹ ਗੱਲ ਨਹੀਂ ਜੋ ਤੁਸੀਂ ਸਮਝਦੇ,
ਕਿ ਮੈਂ ਵਹੁਟੀ ਕੋਲੋਂ ਡਰਦਾ।
ਘਰ ਦੇ ਕੰਮ ਕੋਈ ਖਾਸ ਨਹੀਂ ਹੁੰਦੇ,
ਝਾੜੂ ਪੋਚਾ ਕੋਈ ਵੱਡੀ ਗੱਲ ਨਹੀਂ
ਉਸ ਦੇ ਸਾਹਵੇਂ ਬੈਠੀ ਦੇ ਕੰਮ
ਨਹੀਂ ਮੇਰੇ ਮੂਹਰੇ ਖੜਦਾਅੜਦਾ.)
ਨਾ ਨਾ ,ਉਹ ਗੱਲ ਨਹੀਂ ਜੋ ਤੁਸੀਂ ਸਮਝਦੇ,
ਕਿ ਮੈਂ ਵਹੁਟੀ ਕੋਲੋਂ ਡਰਦਾ।
ਕੀਮਾ ਬਣਕੇ ਮਲਕੀ ਦੇ ਲਈ
ਆਰੇ ਤੇ ਪਾਣੀ ਲੈ ਆਵਾਂ
ਤੁਸੀਂ ਸੋਚਦੇ ਹੋਵੋਗੇ ਕਿ ਮੈਂ
ਘਰਵਾਲੀ ਦਾ ਪਾਣੀ ਭਰਦਾ
ਨਾ ਨਾ ਉਹ ਗੱਲ ਨਹੀਂ ਜੋ ਤੁਸੀਂ ਸਮਝਦੇ,
ਕਿ ਮੈਂ ਵਹੁਟੀ ਕੋਲੋ ਡਰਦਾ।
ਮੇਰੇ ਕੰਮ ਤੋਂ ਖੁਸ਼ ਹੋ ਕੇ ਓਹ
ਸਿਰ ਪੈਰ ਘੁਟਵਾ ਲੈਂਦੀ ਆ।
ਉਸ ਦਿਨ ਚੌੜਾ ਹੋ ਕੇ ਤੁਰਦਾ
ਪਰ ਬਾਹਰ ਪੈਰ ਕਦੇ ਨਾ ਧਰਦਾ।
ਨਾ ਨਾ, ਉਹ ਗੱਲ ਨਹੀਂ ਜੋ ਤੁਸੀਂ ਸਮਝਦੇ ਮੈਂ,
ਕਿ ਮੈ ਵਹੁਟੀ ਕੋਲੋ ਡਰਦਾ।
ਯੂਟਿਊਬ ਤੋਂ ਖਾਣਾ ਬਣਾਉਣਾ ਵੀ
ਸਿਖਾ ਦਿੱਤਾ ਹੈ ਮੈਨੂੰ
ਦੇਖੋ ਮਾਧੜ ਖੁਸ਼ੀ ਪਾਉਣ ਲਈ
ਕੀ ਕੀ ਕੰਮ ਹੈ ਕਰਦਾ।
ਨਾ ਨਾ ,ਉਹ ਗੱਲ ਨਹੀਂ ਜੇ ਤੁਸੀਂ ਸਮਝਦੇ
ਕਿ ਮੈਂ ਵਹੁਟੀ ਕੋਲੋਂ ਡਰਦਾ।
ਤੜੇ ਕੰਪੜੇ ਪੌਦੇ ਦੇ ਕਦੇ ਤੁਸੀ
ਹੋਪ ਦੇ ਚਲਦੇ ਦੇਖੋ ਮੇਰੇ
ਘਰ ਦਾ ਕੰਮ ਤਾਂ ਮੇਰੇ ਮੂਹਰੇ
ਮੰਡੀ ਵਾਰੂ ਤਰਦਾ
ਨਾ ਨਾ ,ਉਹ ਗੱਲ ਨਹੀਂ ਜੋ ਤੁਸੀਂ ਸਮਝਦੇ
ਕਿ ਮੈਂ ਵਹੁਟੀ ਕੋਲੋ ਡਰਦਾ।
ਇਸ ਤਰ੍ਹਾਂ ਮੈ ਬਾਮ ਰਾਤ ਤੱਕ ਤਾਂ
ਜੰਗ ਜਿਤ ਹੀਬੰਦਾ ਪਰ
ਭੋਲਾ ਆਪਣੀ ਕਾਮਯਾਬੀ ਦਾ
ਇਜ਼ਹਾਰ ਕਦੇ ਨਾ ਨਹੀਂ ਕਰਦਾ।
ਨਾਨਾ ,ਉਹ ਵੱਲ ਜੋ ਤੁਸੀਂ ਸਮਝਦੇ