ਕਵਿਤਾਵਾਂ

  •    ਪਿਆਰ ਵਧਾਈਏ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  •    ਤੁਰਦੀ ਫਿਰਦੀ ਲਾਸ਼ / ਹਾਕਮ ਸਿੰਘ ਮੀਤ (ਕਵਿਤਾ)
  •    ਸ਼ਹਿਰ / ਬੂਟਾ ਗੁਲਾਮੀ ਵਾਲਾ (ਕਵਿਤਾ)
  •    ਪੈਸਾ / ਅਮਰਿੰਦਰ ਕੰਗ (ਕਵਿਤਾ)
  •    ਮੈਂ ਨੀ ਡਰਦਾ ਵਹੁਟੀ ਤੋਂ / ਕੰਵਲਜੀਤ ਭੋਲਾ ਲੰਡੇ (ਕਾਵਿ ਵਿਅੰਗ )
  •    ਦਿੱਲੀ ਦੀ ਸਰਕਾਰ / ਮਲਕੀਅਤ "ਸੁਹਲ" (ਕਵਿਤਾ)
  •    ਗ਼ਜ਼ਲ / ਹਰਦੀਪ ਬਿਰਦੀ (ਗ਼ਜ਼ਲ )
  •    ਅੰਨਦਾਤਾ / ਮਹਿੰਦਰ ਮਾਨ (ਕਵਿਤਾ)
  •    ਮਤਲਬ ਨੂੰ ਜੀ ਜੀ ਹੈ / ਕੁਲਤਾਰ ਸਿੰਘ (ਕਵਿਤਾ)
  •    ਰੂਹ ਬੰਦੇ ਦਾ ਸੱਚ ਹੈ / ਦਲਵਿੰਦਰ ਸਿੰਘ ਗਰੇਵਾਲ (ਕਵਿਤਾ)
  •    ਅਮਨ ਤੇ ਜੰਗ / ਮਹਿੰਦਰ ਮਾਨ (ਕਵਿਤਾ)
  •    ਵਾਸੀ ਪੰਜਾਬ ਦੇ / ਅਮਰਜੀਤ ਸਿੰਘ ਸਿਧੂ (ਕਵਿਤਾ)
  •    ਗ਼ਜ਼ਲ / ਠਾਕੁਰ ਪ੍ਰੀਤ ਰਾਊਕੇ (ਗ਼ਜ਼ਲ )
  •    ਇਤਿਹਾਸ ਦਾ ਪੁਨਰ-ਪਾਠ / ਰਵਿੰਦਰ ਰਵੀ (ਕਵਿਤਾ)
  •    ਫਿਤਰਤ / ਹਰਚੰਦ ਸਿੰਘ ਬਾਸੀ (ਕਵਿਤਾ)
  •    ਮੇਰੀ ਕਵਿਤਾ / ਸੁਰਜੀਤ ਸਿੰਘ ਕਾਉਂਕੇ (ਕਵਿਤਾ)
  •    ਸਵਰਗੀ ਘਰ / ਜਸਵੀਰ ਸ਼ਰਮਾ ਦੱਦਾਹੂਰ (ਕਵਿਤਾ)
  • ਮਤਲਬ ਨੂੰ ਜੀ ਜੀ ਹੈ (ਕਵਿਤਾ)

    ਕੁਲਤਾਰ ਸਿੰਘ   

    Email: kultar1025@gmail.com
    Cell: +91 94631 94483
    Address:
    India
    ਕੁਲਤਾਰ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਆਪਣੇ ਮੂੰਹੋਂ ਜਦ ਬਣਾਂ
    ਮੀਆਂ ਮਿੱਠੂ  ਕਿਧਰੇ ਮੈਂ
    ਗੱਲਾਂ ਇਕ- ਦੋ ਤਾਂ ਫਿਰ
    ਮੈਂ ਸੁਣਾਉਂਦਾ ਹੋਣਾ ਨਹੀ

    ਜੋ ਹਾਂ ਉਹ ਦੁਨੀਆ ਨੂੰ
    ਮੈਂ ਕਦੇ ਦਿਖਾਉਂਦਾ ਨਹੀ
    ਉਂਝ ਕਿਸੇ ਕੋਲੋਂ ਕੁਝ ਵੀ
    ਮੈਂ ਛਿਪਾਉਂਦਾ ਹੋਣਾ ਨਹੀ

    ਕਈਆਂ ਦੇ ਵੱਸਦਾ ਹਾਂ
    ਦਿਲਾਂ ਵਿੱਚ ਮੈਂ ਯਾਰਾ
    ਕਈਆਂ ਨੂੰ ਬਿਲਕੁਲ ਵੀ
    ਮੈਂ ਭਾਉਂਦਾ ਹੋਣਾ ਨਹੀ

    ਮਤਲਬ ਨੂੰ ਜੀ ਜੀ ਹੈ
    ਦੇਖ ਗੋਰ ਨਾਲ ਯਾਰਾ
    ਬਿਨ ਮਤਲਬ ਮਾਂ ਵਾਂਗੂ
    ਕੋਈ ਚਾਹੁੰਦਾ ਹੋਣਾ ਨਹੀਂ

    ਵਕਤ ਨਾਲ ਕਿੰਨਾ ਕੁਝ
    ਬਦਲ ਗਿਆ ਕੁਲਤਾਰ
    ਪਹਿਲਾ ਵਾਲਾ ਕੌਲ਼ ਕਰਾਰ
    ਅੱਜ ਕੱਲ ਤਾਂ ਹੋਣਾ ਨਹੀ