ਫਰਮਾਨ (ਮਿੰਨੀ ਕਹਾਣੀ)

ਨੀਲ ਕਮਲ ਰਾਣਾ   

Email: nkranadirba@gmail.com
Cell: +91 98151 71874
Address: ਦਿੜ੍ਹਬਾ
ਸੰਗਰੂਰ India 148035
ਨੀਲ ਕਮਲ ਰਾਣਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


`` ਲਾਗ ਦੀ ਫੈਲੀ ਭਿਆਨਕ ਬਿਮਾਰੀ ਦੇ ਮੱਦੇਨਜ਼ਰ ਦਫ਼ਤਰਾਂ `ਚ ਹੁਣ ਪੰਜਾਹ ਫ਼ੀਸਦੀ ਸਟਾਫ ਨਾਲ ਕੰਮ ਕੀਤਾ ਜਾਵੇ।`` ਸਰਕਾਰ ਦਾ ਹੁਣੇ ਆਇਆ ਨਵਾਂ ਸਖ਼ਤ ਫਰਮਾਨ ਸੁਣ ਉਸ ਦਫ਼ਤਰ `ਚ ਤਾਇਨਾਤ ਗਿਣਤੀ ਦੇ ਮੁਲਾਜ਼ਮ ਸਕਤੇ ਵਿਚ ਆ ਗਏ ਜਿਹੜੇ ਲੰਮੇ ਂਸਮੇ ਂਤੋ ਂਆਪਣੀ ਦੇਹ ਤੋੜ ਕੇ ਮਸੀ ਂਚਾਲੀ ਕੁ ਫ਼ੀਸਦੀ ਸਟਾਫ ਨਾਲ ਆਪਣਾ ਕੰਮ ਕਿਉਟਂਣ `ਚ ਜੁਟੇ ਸਨ।