ਸੁਣ ਮੇਰੇ ਸੱਜਣਾਂ ਵੇ ,
ਕਿਵੇ੦ ਤੈਨੂ ਦਿਲ ਚੋ੦ ਭੁਲਾਵਾਂ |
ਕੈਸੀ ਅਨਹੋਣੀ੦ ਹੋ ਗਈ ,
ਮਿਲ ਗਈਆਂ ਮੌਤ ਸ}ਾਵਾਂ |
ਦਿਲ ਵਿਚ ਯਾਰ ਵੱਸਿਆ ,
ਰੱਬ ਨੇ੦ ਵੱਸਣ ਨਾ ਦਿਤਾ |
ਤੋੜ ਕੇ ਉਹ ਮੋਹ ਲੈ ਗਿਆ ,
}ਰਾ ਵੀ , ਹੱਸਣ ਨਾ ਦਿ.ਤਾ |
ਚਿੱਾਂ ਦੀਆ ਲਾੱਟਾਂ ਚੋ੦ ,
ਲੱਭਿਆ ਨਾ ਤੇਰਾ ਪ੍ਰਛਾਵਾਂ |
ਸੁਣ ਮੇਰੇ ਸੱਜਣਾਂ ਵੇ ,
ਕਿਵੈ੦ ਤੈ~ ਦਿਲ ਚੋ੦ ਭੁਲਾਵਾਂ |
ਕੈਸੀ ਅਨਹੋਣੀ੦ ਹੋ ਗਈ ,
ਮਿਲ ਗਈਆਂ ਮੌਤ ਸ}ਾਵਾਂ |
ਤੇਰੇ ਨਾਲ ਸਾਂਝਾਂ ਸਾਡੀਆਂ ,
ਹੋਈਆਂ ਨਾ ਅਜੇ ਤਕ ਪੂਰੀਆਂ|
ਦਿਲ ਵਿਚ ਯਾਦਾਂ ਤੇਰੀਆਂ ,
ਤੇਰੇ ਬਾਝੋ੦ ਸੱੱਭ ਨੇ ਅਧੂਰੀਆਂ |
ਮੱਚ ਰਹੇ ਭਾਂਬੜਾਂ ~ ,
ਸੀਨੇ੦ ਵਿਚ ਕਿਵੇ੦ ਮੈ੦ ਲੁਕਾਵਾਂ |
ਸੁਣ ਮੇਰੇ ਸੱਜਣਾਂ ਵੇ ,
ਕਿਵੇ੦ ਤੈ~ ਦਿਲ ਚੋ੦ ਭੁਲਾਵਾਂ |
ਕੈਸੀ ਅਨਹੋਣੀ੦ ਹੋ ਗਈ ,
ਮਿਲ ਗਈਆਂ ਮੌਤ ਸ}ਾਵਾਂ |
ਦੁੱਖਾਂ ਦੀ ਹਨੇਰੀ ਝੁੱਲ ਗਈ ,
ਸੱਜਣ ਦਾ ਸੁੱਨਾਂ ਅੱਜ ਵਿਹੜਾ |
ਮਾਂ ਭਰੀ , ਪੌਣ ਵਗਦੀ ,
ਮੁੱਖੜੇ ਤੇ ਲੱਭਦਾ ਨਾ ੜਾ |
ਸੁਹਲ ਵੀ ਭੇਜ ਦਈ ,
ਸਵਰਗਾਂ ਚੋ , ਤੂੰ ਸਿਰਨਾਵਾਂ |
ਸੁਣ ਮੇਰੇ ਸੱਜਣਾਂ ਵੇ ,
ਕਿਵੇ ਤੈ ਦਿੱਲ ਚੋ ਭੁਲਾਵਾਂ |